ਬਟਾਲਾ, 23 ਮਾਰਚ (ਨਰਿੰਦਰ ਬਰਨਾਲ)- ਕਿਸੇ ਵੀ ਸਿਖਿਆ ਸੰਸਥਾ ਨੂੰ ਵਧੀਆਂ ਤੇ ਸਮਾਜ ਦੇ ਭਲੇ ਵਾਸਤੇ ਚਲਾਉਣ ਵਾਸਤੇ ਸਭ ਤੋ ਪਹਿਲੀ ਲੋੜ ਹੈ ਕਿ ਸੰਸਥਾ ਦੀ ਵਧੀਆ ਇਮਾਰਤ ਤੇ ਉਥੇ ਸਾਰਾ ਸਟਾਫ ਬੱਚਿਆਂ ਦੀ ਲੋੜ ਮੁਤਾਬਕ ਹੋਏ, ਅਜਿਹਾ ਹੀ ਸਰਕਾਰੀ ਹਾਈ ਸਕੂਲ ਚਾਹਲ ਦੇ ਮੁਖ ਅਧਿਆਪਕ ਸੀz ਸਤਨਾਮ ਸਿੰਘ ਮੰਡ ਨਾਲ ਮਿਲਣ ਤੇ ਪਤਾ ਲੱਗਾ ਹੈ। ਬਟਾਲਾ ਤੇ ਆਸ ਪਾਸ …
Read More »Daily Archives: March 24, 2016
’ਸਪਿਰਿਟ ਆਫ਼ ਇੰਡੀਆ-2016 ਰਨ’ ਭਾਰਤ-ਆਸਟ੍ਰੇਲੀਆ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ – ਪੈਟਰਿਕ ਫਾਰਮਰ
ਬਟਾਲਾ, 23 ਮਾਰਚ (ਨਰਿੰਦਰ ਬਰਨਾਲ)- ਸਪਿਰਿਟ ਆਫ਼ ਇੰਡੀਆ-2016 ਰਨ’ ਮਹਿਜ਼ ਦੌੜ ਨਾ ਹੋ ਕੇ ਸੰਸਾਰ ਦੇ ਦੋ ਵੱਡੇ ਲੋਕਤੰਤਰਾਂ ਭਾਰਤ-ਆਸਟ੍ਰੇਲੀਆ ਦਰਮਿਆਨ ਖੇਡ, ਵਪਾਰਕ ਅਤੇ ਦੂਸਰੇ ਸਬੰਧਾਂ ਦੀ ਵਰ੍ਹਿਆਂ ਤੋਂ ਚਲੀ ਆ ਰਹੀ ਸਾਂਝ ਨੂੰ ਹੋਰ ਮਜ਼ਬੂਤੀ ਦੇਣ ਦਾ ਯਤਨ ਹੈ। ਇਸ ਦੌੜ ਰਾਹੀਂ ਭਾਰਤ ਦੇਸ਼ ਵਿੱਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਏਕਤਾ ਤੇ ਅਖੰਡਤਾ ਦਾ ਸੁਨੇਹਾ ਦੇਣ ਦਾ ਯਤਨ ਕੀਤਾ …
Read More »ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਦੇਸ਼ ਦੀ ਅਜਾਦੀ ਖਾਤਿਰ ਖਿੜੇ ਮੱਥੇ ਫਾਂਸੀ ਦੇ ਰੱਸੇ ਚੁੰਮਣਵਾਲੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜਿਲ੍ਹਾ ਕਾਂਗਰਸ ਦੀ ਸਮੁਚੀ ਲੀਡਰਸ਼ਿਪ ਨੇ ਦੇਸ਼ ਵਾਸੀਆਂ ਨੂੰ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਅਪੀਲ ਕੀਤੀ।ਜਿਲ੍ਹਾ ਕਾਂਗਰਸ ਦਿਹਾਤੀ ਦੇ ਦੇ ਵਿਹੜੇ ਵਿੱਚ ਅਯੋਜਿਤ ਇਕ ਬਹੁਤ ਹੀ ਸਾਦਾ ਲੇਕਿਨ …
Read More »
Punjab Post Daily Online Newspaper & Print Media