Daily Archives: March 27, 2016
ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ ਵਿਸ਼ਵਾਸ਼ ਰੋਕੂ ਬਿੱਲ ਦਾ ਖਰੜਾ ਵਿਧਾਇਕ ਬੁਲਾਰੀਆ ਨੂੰ ਸੌਂਪਿਆ
ਅੰਮ੍ਰਿਤਸਰ, 26 ਮਾਰਚ (ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸਮੁੱਚੇ ਪੰਜਾਬ ਵਿਚੋਂ ਵਹਮਿਾਂ ਭਰਮਾਂ, ਅੰਧ ਵਿਸ਼ਵਾਸ਼ਾਂ ਅਤੇ ਪਾਖੰਡਵਾਦ ਨੂੰ ਖ਼ਤਮ ਕਰਨ ਦੇ ਮੰਤਵ ਨੂੰ ਲੈ ਕੇ ਪੰਜਾਬ ਦੇ ਸਮੂਹ 117 ਵਿਧਾਇਕਾਂ ਨੂੰ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ ਵਿਸ਼ਵਾਸ਼ ਰੋਕੂ ਬਿੱਲ ਦਾ ਖਰੜਾ ਅਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ ਤਾਂ ਕਿ ਪੰਜਾਬ ਵਿਚ ਇਸ ਸਬੰਧੀ ਕਾਨੂੰਨ ਲਾਗੂ …
Read More »ਸ਼ੋ੍ਮਣੀ ਕਮੇਟੀ ਮੁਲਾਜ਼ਮਾਂ ਵਲੋਂ ਭਗਤ ਧੰਨਾ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ
ਅੰਮ੍ਰਿਤਸਰ, 26 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਹਿਸੀਲਪੁਰਾ ਗੋਲਡਨ ਐਵੀਨਿਊ ਪੁਰਾਣੀ ਹੰਸਲੀ ਵਿਖੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …
Read More »ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਗੁਰੂ ਰਾਮ ਦਾਸ ਰੋਟਰੀ ਰੈਡ ਕਰਾਸ ਫ੍ਰੀ ਡਿਸਪੈਂਸਰੀ ਦਾ ਉਦਘਾਟਨ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) ਦੇਸ਼ ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਰੋਟਰੀ ਕੈਂਸਰ ਕੇਅਰ ਰਿਸਰਚ ਫਾਊਂਡੇਸ਼ਨ (ਰਜਿ) ਅਤੇ ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਰਾਮ ਦਾਸ ਰੋਟਰੀ ਰੈਡ ਕਰਾਸ ਫ੍ਰੀ ਡਿਸਪੈਂਸਰੀ ਦਾ ਉਦਘਾਟਨ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਪੀ.ਸੀ.ਐਸ ਵਲੋਂ ਆਪਣੇ ਸ਼ੁੱਭ ਕਰ ਕਮਲਾਂ …
Read More »ਸਾਬਕਾ ਕੌਸਲਰ ਡਾਕਟਰ ਨਿਰਮਲ ਸਿੰਘ ‘ਆਪ ਵਿੱਚ ਹੋਏ ਸ਼ਾਮਲ
ਪੱਟੀ, 26 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦੋ ਆਮ ਆਦਮੀ ਪਾਰਟੀ ਸੈਕਟਰ (ਪੱਟੀ-ਖੇਮਕਰਨ-ਜੀਰਾ) ਨੰਬਰ 9 ਦੇ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਦੀ ਪ੍ਰਰੇਨਾ ਸਦਕਾ ਡਾਕਟਰ ਨਿਰਮਲ ਸਿੰਘ ਸਾਬਕਾ ਮੈਬਰ ਨਗਰ ਪਾਲਿਕਾ ਪੱਟੀ, ਬਾਬਾ ਜੀਵਣ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਦੇ ਸੁਬਾਈ ਆਗੂ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ …
Read More »ਖ਼ੁਮਾਇਨੀ ਦੇ ਭਾਰਤੀ ਨੁਮਾਇੰਦੇ ਨੇ ਕੀਤਾ ਖੋਜ ਸੰਸਥਾ ਨਾਦ ਪ੍ਰਗਾਸੁ ਦਾ ਦੌਰਾ
ਸਿੱਖ-ਸੂਫ਼ੀ ਸਕੂਲ ਅਤੇ ਸਿੱਖ-ਫ਼ਾਰਸੀ ਪਰੰਪਰਾ ਦੀ ਪੁਨਰ-ਸੁਰਜੀਤੀ ਸਬੰਧੀ ਵਿਚਾਰਾਂ ਅੰਮ੍ਰਿਤਸਰ 26 ਮਾਰਚ (ਪੰਜਾਬ ਪੋਸਟ ਬਿਊਰੋ) – ਇਰਾਨ ਦੀ ਸਰਵਉੱਚ ਧਾਰਮਿਕ ਹਸਤੀ ਹਜ਼ਰਤ ਅਤਾਉਲਾ ਸਾਈਦ ਅਲੀ ਖ਼ੁਮਾਇਨੀ ਦੇ ਭਾਰਤੀ ਨੁਮਾਇੰਦੇ ਮਹਿਦੀ ਮਹਿਦਵੀਪੋਰ ਨੇ ਪਿਛਲੇ ਇਕ ਦਹਾਕੇ ਤੋਂ ਅਕਾਦਮਿਕ ਖੋਜ ਅਤੇ ਸ਼ਾਸ਼ਤਰੀ ਭਾਸ਼ਾਵਾਂ ਦੇ ਵਿਕਾਸ ਲਈ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਦੇ ਮੁੱਖ ਦਫਤਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ …
Read More »ਚੰਨਣਕੇ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਕਰਵਾਇਆ
ਚੌਂਕ ਮਹਿਤਾ, 26 ਮਾਰਚ (ਜੋਗਿੰਦਰ ਸਿੰਘ ਮਾਣਾ) – ਬਲਾਕ ਤਰਸਿੱਕਾ ਅਧੀਨ ਪਿੰਡ ਚੰਨਣਕੇ ਦੇ ਆਂਗਣਵਾੜ੍ਹੀ ਸੈਂਟਰ ਵਿਖੇ ਸੀਡੀਪੀਓ ਮੈਡਮ ਤਨੁਜਾ ਗੋਇਲ ਦੀ ਅਗਵਾਈ ਵਿਚ ਬੇਟੀ ਬਚਾਓ ਬੇਟੀ ਪੜਾ੍ਹਓ ਮੁਹਿੰਮ ਤਹਿਤ ਬਲਾਕ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ, ਇਸ ਸਮੇ ਕੇਕ ਕੱਟਣ ਉਪਰੰਤ ਛੋਟੀਆਂ ਬੱਚੀਆਂ ਦਾ ਜਨ੍ਹਮ ਦਿਨ ਮਨਾਇਆ ਤੇ ਗਿਫਟ ਵੀ ਦਿੱਤੇ ਗਏ, ਇਸ ਸਮੇ ਮੈਡਮ ਗੋਇਲ ਨੇ ਲੋਕਾਂ ਨੂੰ ਭਰੂਣ ਹੱਤਿਆ …
Read More »ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ ਪਿੰਡ ਉਦੋਨੰਗਲ ਵੰਡੇ
ਚੌਂਕ ਮਹਿਤਾ, 26 ਮਾਰਚ (ਜੋਗਿੰਦਰ ਸਿੰਘ ਮਾਣਾ) – ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਪਿੰਡ ਉਦੋਨੰਗਲ ਵਿਖੇ ਸਰਪੰਚ ਰਜਿੰਦਰ ਸਿੰਘ ਦੀ ਅਗਵਾਈ ‘ਚ 52 ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਨੂੰ 30 ਹਜਾਰ ਤੱਕ ਦਾ ਫ੍ਰੀ ਇਲਾਜ ਕਰਵਾਉਣ ਲਈ ਸਮਾਰਟ ਕਾਰਡ ਵੰਡੇ ਗਏ, ਇਸ ਸਮੇ ਸਰਪੰਚ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ …
Read More »Anil Joshi inaugurated ‘Wedding Mantra’ exhibition
Amritsar. Mar. 26 (Punjab Post Bureau) – Cabinet Minister Mr. Anil Joshi inaugurated ‘Wedding Mantra’ exhibition organized by Miss. Binti Kumar at Hotel Golden Tulip today. Miss Binti said that this Exhibition is open on 26th & 27th March and a huge variety related to the weddings is available in this exhibition. The exhibitors from all over the country have …
Read More »ਐਕਸਾਈਜ ਡਿਊਟੀ ਦੇ ਵਿਰੋਧ ਵਿੱਚ ਸਵਰਨਕਾਰਾਂ ਨੇ ਜੰਡਿਆਲਾ ਗੁਰੂ ਵਿੱਚ ਦਿੱਤਾ ਰੋਸ ਧਰਨਾ
ਜੰਡਿਆਲਾ ਗੁਰੂ, 26 ਮਾਰਚ (ਹਰਿੰਦਰਪਾਲ ਸਿੰਘ) – ਸੋਨੇ ਦੇ ਗਹਿਣਿਆਂ ‘ਤੇ ਲਗਾਈ ਗਈ ਐਕਸਾਈਜ ਡਿਊਟੀ ਦੇ ਵਿਰੋਧ ਵਿੱਚ ਪਿਛਲੇ 15-20 ਦਿਨਾਂ ਤੋਂ ਅਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾ ਰਹੇ ਸਵਰਨਕਾਰਾਂ ਨੇ ਅੱਜ ਸ਼ਹਿਰ ਦੇ ਮੇਨ ਚੋੜਾ ਬਾਜਾਰ ਵਿੱਚ ਰੋਸ ਧਰਨਾ ਦਿੱਤਾ ਅਤੇ ਸਮੂਹ ਦੁਕਾਨਦਾਰਾਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਜੰਡਿਆਲਾ ਸ਼ਰਾਫ ਯੂਨੀਅਨ ਦੇ ਪ੍ਰਧਾਨ ਰਜਨੀਸ਼ ਜੈਨ …
Read More »
Punjab Post Daily Online Newspaper & Print Media