Daily Archives: March 25, 2016
ਅਨਿਲ ਜੋਸ਼ੀ ਨੇ ਆਪਣੇ ਕੈਂਪ ਦਫਤਰ ਵਿਖੇ ਜੋਸ਼ੋਖਰੋਸ਼ ਨਾਲ ਮਨਾਈ ਹੋਲੀ
ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਆਪਣੇ ਕੈਂਪ ਦਫਤਰ ਵਿਖੇ ਹੋਲੀ ਜੋਸ਼ੋਖਰੋਸ਼ ਨਾਲ ਮਨਾਈ ਗਈ।ਇਸ ਸਮੇਂ ਇਕੱਤਰ ਭਾਜਪਾ ਆਗੂਆਂ, ਵਰਕਰਾਂ ਅਤੇ ਇੱਕ ਦੂਜੇ ‘ਤੇ ਗੁਲਾਲ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸੰਗੀਤ ਦੀਆਂ ਧੁਨਾਂ ‘ਤੇ ਡਾਂਸ ਕੀਤਾ। ਸ੍ਰੀ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਵਸ਼ਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਆਪਸੀ ਪਿਆਰ ਅਤੇ ਸੰਸਕ੍ਰਿਤੀ ਦਾ …
Read More »3 Packets of Heroin and 2 Pak Sim Cards recovered by 137 BN BSF in Ferozepur Sector
Jalandhar, Mar. 24 (Punjab Post Bureau) – Border Security Force personnel have successfully seized 3 packets of contraband suspected to be heroin and 2 Pak SIM Cards (Zong & U Fone Company) from Punjab Border on 23rdMarch’ 2016 in the area of responsibility of Border Out Post New Gazniwala, Ex- 137 Bn BSF, Sector Ferozepur. Keeping in view the …
Read More »ਜਸਵੰਤ ਸਿੰਘ ਦੁੱਬਲੀ ਬਣੇ ਏ.ਆਈ.ਏ.ਸੀ.ਐਮ ਦੇ ਪੱਟੀ ਬਲਾਕ ਪ੍ਰਧਾਨ
ਪੱਟੀ, 24 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) -ਆਲ ਇੰਡੀਆ ਐਂਟੀ ਕਰੱਪਸਨ ਮੋਰਚਾ ਵੱਲੋ ਜਸਵੰਤ ਸਿੰਘ ਦੁੱਬਲੀ ਨੂੰ ਪੱਟੀ ਬਲਾਕ ਪ੍ਰਧਾਨ ਬਣਾਇਆ ਗਿਆ।ਜਿਸ ਮੋਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਦੁੱਬਲੀ ਨੇ ਕਿਹਾ ਕਿ ਰਾਸਟਰੀ ਪ੍ਰਧਾਨ ਮਹੰਤ ਰਮੇਸਾ ਨੰਦ ਸਰਸਵਤੀ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ, ਮੁੱਖ ਸਲਾਹਕਾਰ ਪੰਜਾਬ ਪ੍ਰਮਿੰਦਰ ਸਿੰਘ ਹੀਰਾ ਦੇ ਨਿਰਦੇਸ਼ਾਂ ਹੇਠ ਹਾਈ ਕਮਾਡ ਵੱਲੋ ਜੋ …
Read More »ਅਨਿਲ ਜੋਸ਼ੀ ਵਲੋਂ ਵਾਰਾਣਸੀ ਲਈ ਵਿਸ਼ੇਸ਼ ਤੀਰਥ ਦਰਸ਼ਨ ਰੇਲ ਰਵਾਨਾ
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਤੋਂ ਵਾਰਾਣਸੀ ਲਈ ਵਿਸ਼ੇਸ਼ ਰੇਲ ਗੱਡੀ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਵਾਰਾਣਸੀ ਲਈ ਰਵਾਨਾ ਹੋਏ 1000 ਦੇ ਕਰੀਬ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਧਾਮ, ਕਾਸ਼ੀ ਵਿਸ਼ਵਨਾਥ ਮੰਦਿਰ, ਗੰਗਾ ਘਾਟ, ਕਬੀਰ ਧਾਮ, ਹਨੂੰਮਾਨ …
Read More »Verka offers a Royal treat: Shahi Dahi and Jeera Raita
Amritsar, Mar. 24 (Punjab Post Bureau)- Curd or Dahi has always been a essential part of Indian diet. Here comes good news for dahi lovers of the state. Verka has announced the launch of its two new products namely Shahi Dahi and Jeera Raita.The news has come as a whiff of fresh air for the consumers, which will add …
Read More »ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵੇਰਕਾ ਦਾ ਉਪਰਾਲਾ ਸ਼ਲਾਘਾਯੋਗ – ਜਸਦੀਪ ਸੈਣੀ
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਵੇਰਕਾ ਵੱਲੋਂ ‘ਫੁਲੋ ਫਲੋ ਪਿਓਰ ਖਾਉ ਪੀਓ’ ਤਹਿਤ ਚਲਾਈ ਗਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਸੈਣੀ ਨੇ ਅੱਜ ਬਚਤ ਭਵਨ, ਰਣਜੀਤ ਐਵੀਨਿਊ ਵਿਖੇ ਮਿਲਕ ਪਲਾਂਟ ਵੇਰਕਾ ਦੇ ਦੋ ਨਵੇਂ ਉਤਪਾਦਾਂ ‘ਸ਼ਾਹੀ ਦਹੀਂ’ ਅਤੇ ‘ਜੀਰਾ ਰਾਇਤਾ’ ਦੀ ਸ਼ੁਰੂਆਤ ਕਰਦਿਆਂ ਕੀਤਾ।ਉਨ੍ਹਾਂ ਨੌਜਵਾਨਾਂ …
Read More »
Punjab Post Daily Online Newspaper & Print Media