Wednesday, November 25, 2026

Daily Archives: March 12, 2016

ਤਰਕਸ਼ੀਲ ਸੁਸਾਇਟੀ ਦੇ ਵਫਦ ਨੇ ਕਾਂਗਰਸੀ ਵਿਧਾਇਕ ਸੋਨੀ ਨੂੰ ਦਿੱਤੀ ਤਰਕਸ਼ੀਲ ਬਿੱਲ ਦੇ ਖਰੜੇ ਦੀ ਕਾਪੀ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਕ ਵਿਕਸਤ, ਸਿਹਤਮੰਦ ਅਤੇ ਵਿਗਿਆਨਕ ਸਮਾਜ ਦੀ ਸਥਾਪਤੀ ਅਤੇ ਆਮ ਜਨਤਾ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ ਵਿਸ਼ਵਾਸ ਰੋਕੂ ਬਿੱਲ ਦੇ ਖਰੜੇ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਪਾਸ ਕਰਵਾ ਕੇ ਇਸ ਕਾਨੂੰਨ …

Read More »

ਭਗਤ ਧੰਨਾ ਜੀ ਦੇ ਜਨਮ-ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੈਪੁਰ ਤੋਂ ਧੂੰਆਂ ਕਲਾਂ ਲਈ ਰਵਾਨਾ

ਧੂੰਆਂ ਕਲਾਂ (ਰਾਜਿਸਥਾਨ), 11 ਮਾਰਚ (ਪੰਜਾਬ ਪੋਸਟ ਬਿਊਰੋ)- ‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ’ ਤੇ ‘ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ (ਛੇਵੀਂ ਜਨਮ ਸ਼ਤਾਬਦੀ) ਦੇ ਸਬੰਧ ਵਿਚ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਦਰਬਾਰ, ਵੈਸ਼ਾਲੀ ਨਗਰ, ਜੈਪੁਰ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ, ਧੂੰਆਂ ਕਲਾਂ, ਜ਼ਿਲ੍ਹਾ ਟਾਂਕ (ਰਾਜਿਸਥਾਨ) …

Read More »

ਜਥੇਦਾਰ ਅਵਤਾਰ ਸਿੰਘ ਨੇ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਦਾ ਕੀਤਾ ਸਵਾਗਤ

ਅੰਮ੍ਰਿਤਸਰ, 11 ਮਾਰਚ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਮੰਤਰੀ ਮੰਡਲ ਦੀ ਦਿੱਲੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਨੂੰ ਪ੍ਰਵਾਨਗੀ ਦੇਣ ਦਾ ਸਵਾਗਤ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਸ. ਸੁਖਬੀਰ ਸਿੰਘ …

Read More »

ਐਂਟੀਡਰੱਗਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਮੰਜ਼ਲ ਹੋਏ ਸਨਮਾਨਿਤ

ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਮਹਾਂਸ਼ਿਵਰਾਤਰੀ ਦਾ ਤਿਉਹਾਰ ਦੇਸ਼ ਵਿਆਪੀ ਮਨਾਏ ਜਾਣ ਦੇ ਸਿਲਸਿਲੇ ਦੇ ਚਲਦਿਆਂ ਚੌਕ ਲਛਮਣਸਰ ਵਿਖੇ ਹੋਏ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦੋਰਾਨ ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਅਤੇ ਐਂਟੀਡਰੱਗਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਕੰਵਰਬੀਰ ਸਿੰਘ ਮੰਜ਼ਲ ਨੂੰ ਪ੍ਰਬੰਧਕਾਂ ਵਲੋਂ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕੰਵਰਬੀਰ ਸਿੰਘ ਮੰਜ਼ਲ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ …

Read More »

ਇੰਟਰ ਯੂਨਿਵਰਸਿਟੀ ਸਰਕਲ ਸਟਾਇਲ ਕਬੱਡੀ ‘ਚ ਜੀ.ਐਨ.ਡੀ.ਯੂ ਤੀਜੇ ਥਾਂ

ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਸੰਪੰਨ ਹੋਈ ਆਲ ਇੰਡੀਆ ਇੰਟਰ ਯੂਨਿਵਰਸਿਟੀ ਸਰਕਲ ਸਟਾਇਲ ਕਬੱਡੀ ਚੈਂਪੀਅਨਸ਼ਿਪ ਦੇ ਦੋਰਾਨ ਜੀਐਨਡੀਯੂ ਦੇ ਪੁਰਸ਼ ਵਰਗ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਬਰਾਊਂਜ ਮੈਡਲ ਹਾਸਲ ਕੀਤੇ ਹਨ। ਜੀਐਨਡੀਯੂ ਪੁੱਜਣ ਤੇ ਇਸ ਟੀਮ ਦਾ ਤੇ ਕੋਚ ਲਖਵੀਰ ਸਿੰਘ ਦਾ ਜੀਐਨਡੀਯੂ ਖੇਡ ਪ੍ਰਬੰਧਕਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੋਕੇ ਕੋਚ ਲਖਵੀਰ ਸਿੰਘ ਨੇ …

Read More »

ਬੀਬੀ ਜਸਬੀਰ ਕੋਰ ਰੰਧਾਵਾ ਦਰਸ਼ਨ ਐਵਨਿਊ ਦੀ ਪ੍ਰਧਾਨ ਬਣੀ

ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਫਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਬੇਹਤਰੀ ਤੇ ਮਜਬੂਤੀ ਵਾਸਤੇ ਸ਼ੁਰੂ ਕੀਤੇ ਗਏ ਨਿਯੁਕਤੀਆਂ ਦੇ ਸਿਲਸਿਲੇ ਤਹਿਤ ਪਿੰਡ ਸੁਲਤਾਨਵਿੰਡ ਵਿਖੇ ਸਥਿਤ ਦਰਸ਼ਨ ਐਵੀਨਿਊ ਦੀ ਬੀਬੀ ਜਸਬੀਰ ਕੋਰ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਹੱਲਾ ਕਮੇਟੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਿੰਡ ਚੰਨਣਕੇ ਤੋਂ ਕੁਝ ਸਾਲ …

Read More »

ਐਂਟੀਕੁਰੈਪਸ਼ਨ ਮੋਰਚੇ ਨੇ ਚੌਕੀ ਪੱਟੀ ਮੌੜ ਵਿਖੇ ਨਸ਼ਿਆਂ ਖਿਲਾਫ ਕੀਤੀ ਮੀਟਿੰਗ

ਪੱਟੀ, 11 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੰਜਾਬ ਵਿੱਚ ਵਗ ਰਹੇ ਨਸ਼ਿਆ ਦੇ ਛੇਵੇ ਦਰਿਆ ਨੂੰ ਠੱਲ ਪਾਉਣ ਲਈ ਡੀ.ਜੀ.ਪੀ ਸਾਹਿਬ ਪੰਜਾਬ ਅਤੇ ਐਸ ਐਸ ਪੀ ਤਰਨਤਾਰਨ ਦੇ ਨਿਰਦੇਸ਼ਾਂ ‘ਤੇ ਚੌਕੀ ਪੱਟੀ ਮੌੜ ਵਿਖੇ ਨਸ਼ਿਆਂ ਰੂਪੀ ਕੌਹੜ ਨੂੰ ਖਤਮ ਕਰਨ ਲਈ ਚੌਕੀ ਪੱਟੀ ਮੋੜ ਵਿਖੇ ਐਟੀਕੁਰੈਪਸ਼ਨ ਦੀ ਟੀਮ ਤੇ ਪਤਵੰਤੇ ਮੋਹਤਬਾਰਾਂ ਦੀ ਟੀਮ ਨਾਲ ਮੀਟਿੰਗ ਹੋਈ।ਮੀਟਿੰਗ ਵਿੱਚ ਬੋਲਦਿਆਂ …

Read More »

ਭਾਈ ਵੀਰ ਸਿੰਘ ਨੂੰ ਸਮਰਪਿਤ ਫਲਾਵਰ ਤੇ ਬੇਬੀ ਸ਼ੋਅ ‘ਗੁਲ ਗੁਲਸ਼ਨ ਗੁਲਫਾਮ’ 13 ਨੂੰ

ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਮਾਨਵ ਕਲਿਆਣ ਅਤੇ ਵਾਤਾਵਰਣ ਨਾਲ ਜੁੜੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਫਲਾਵਰ ਅਤੇ ਬੇਬੀ ਸ਼ੋਅ – ਗੁਲ ਗੁਲਸ਼ਨ ਗੁਲਫਾਮ 13 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸ. ਬੇਅੰਤ ਸਿੰਘ ਪਾਰਕ, ਬੀ-ਬਲਾਕ, …

Read More »

Guest Lecture held at Khalsa College on Ethics in Media

Amritsar, Mar. 11 (Dharmender Singh Rataul)- The PG Department of Political Science Khalsa College Amritsar today organized a one day guest lecture on ‘Media & Ethics’ in which Jatinder Pannu a well known journalist was the key speaker who called in for the professionalism and ethical reporting. He, expressing concern over the declining ethical practices in the today’s media when it …

Read More »