Wednesday, November 25, 2026

Daily Archives: March 4, 2016

’ਆਪ’ ਨੂੰ ਵੱਡਾ ਝਟਕਾ- ਪ੍ਰੋ: ਵਲਟੋਹਾ ਦੀ ਹਾਜ਼ਰੀ ‘ਚ ਕਈ ਪਰਿਵਾਰ ਅਕਾਲੀ ਦਲ ‘ਚ ਸ਼ਾਮਲ

ਅਲਗੋਂ ਕੋਠੀ, 3 ਮਾਰਚ (ਹਰਦਿਆਲ ਸਿੰਘ ਭੈਣੀ)- ਹਲਕਾ ਖੇਮਕਰਨ ਵਿੱਚ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਦੀ ਫੇਰੀ ਦੇ ਦੋ ਦਿਨ ਬਾਅਦ ਇੱਕ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਗੁਰਬਿੰਦਰ ਸਿੰਘ ਆੜਤੀਆ ਦੀ ਪ੍ਰੇਰਨਾ ਸਦਕਾ ਕਈ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਪਿੰਡ ਜੋਧਾ ਸਿੰਘ ਵਾਲੇ ਸ਼ਾਮਿਲ ਹੋਣ ਵਾਲੇ ਇੰਨਾਂ ਪਰਿਵਾਰਾਂ ਨੂੰ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ …

Read More »

International Conference on Concept of Social Justice held at DAV College

Amritsar March 3 (Punjab Post Bureau)- The post graduate department of History, DAV College organized an International Conference on the concept of Social Justice as perceived by Mahtama Gandhi and Dr BR Ambedkar here on Thursday. Prominent Scholars from across the county were gathered here to discuss the role of Mahatma Gandhi and Dr BR Ambedkar for advocating the social …

Read More »

ਪੱਤਰਕਾਰ ਬੁੱਟਰ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਕੰਡਕਟਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਪੱਟੀ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਸਿੱਧ ਪੱਤਰਕਾਰ ਤੇ ਲੱਤਾਂ ਤੋ 80 ਫੀਸਦੀ ਅਪਾਹਜ਼ ਤਲਵਿੰਦਰ ਸਿੰਘ ਬੁੱਟਰ ਨੂੰ ਆਰਬਿਟ ਬੱਸ ਦੇ ਕੰਡਕਟਰ ਵੱਲੋ ਚੱਲਦੀ ਬੱਸ ਵਿੱਚੋ ਬਾਹਰ ਸੁੱਟ ਕੇ ਜਾਨੋ ਮਾਰਨ ਦੀ ਕੋਝੀ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਮੰਗ ਕੀਤੀ ਕਿ ਕੰਡਕਟਰ ਦੇ ਖਿਲਾਫ ਇਰਾਦਾ ਕਤਲ ਦੀ …

Read More »

ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ ਸਬੰਧੀ ਗੁ: ਸ੍ਰੀ ਰਾਮਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ 8 ਨੂੰ – ਬੇਦੀ

ਅੰਮ੍ਰਿਤਸਰ, 3 ਮਾਰਚ (ਗੁਰਪ੍ਰੀਤ ਸਿੰਘ)- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ 6ਵੀਂ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ 8 ਮਾਰਚ 2016 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਯੋਜਨ ਕੀਤਾ ਜਾਵੇਗਾ।ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ …

Read More »

ਐਲੀਮੈਂਟਰੀ ਸਕੂਲ ਠੱਕਰਪੁਰਾ ਨੂੰ ਬੈਂਚ ਭੇਂਟ

ਪੱਟੀ, 3 ਮਾਰਚ (ਰਣਜੀਤ ਮਾਹਲਾ, ਅਵਤਾਰ ਸਿੰਘ ਢਿੱਲੋਂ) – ਇਨਰਵ੍ਹੀਲ ਕਲੱਬ ਪੱਟੀ ਵੱਲੋਂ ਮਨਜੀਤ ਕੌਰ ਬੁਰਜ ਪ੍ਰਧਾਨ ਇਨਰਵ੍ਹੀਲ ਕਲੱਬ ਪੱਟੀ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਠੱਕਰਪੁਰਾ ਵਿਖੇ ਪਹਿਲੇ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਲਈ ਬੈਠਣ ਵਾਸਤੇ 15 ਬੈਂਚਾਂ ਦਾ ਸੈੱਟ ਭੇਂਟ ਕੀਤਾ। ਇਹ ਸੈੱਟ ਵਿਦੇਸ਼ ਵਿੱਚ ਬੈਠੇ ਠੱਕਰਪੁਰਾ ਦੇ ਵਸਨੀਕ ਕੈਪਟਨ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਮਰਜੀਤ …

Read More »

ਲੋਕ ਗਾਇਕ ਮੀਤ ਬਰਾੜ ‘ਤੇ ਬੀਬਾ ਹਰਮਨਪ੍ਰੀਤ ਨੇ ਦਰਸ਼ਕਾਂ ਨੂੰ ਕੀਲਿਆ

ਪੱਟੀ/ਹਰੀਕੇ ਪੱਤਣ, 3 ਮਾਰਚ (ਰਣਜੀਤ ਮਾਹਲਾ, ਅਵਤਾਰ ਸਿੰਘ ਢਿੱਲੋਂ) – ਪੱਟੀ ਦੇ ਨੇੜਲੇ ਪਿੰਡ ਧਾਰੀਵਾਲ ਵਿਖੇ ਪੀਰ ਬਾਬਾ ਸਖੀ ਸੁਲਤਾਨ ਜੀ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੀਰ ਬਾਬਾ ਜੀ ਦੀ ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਪੁੂਰੇ ਮਾਨ ਸਤਿਕਾਰ ਨਾਲ ਅਦਾ ਕੀਤੀ ਗਈ …

Read More »

30 ਅਕਾਲੀ ਅਤੇ ਕਾਂਗਰਸੀ ਪਰਿਵਾਰ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ

ਪੱਟੀਫ਼ਹਰੀਕੇ ਪੱਤਣ, 3 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ, ਜਦੋਂ ਦੋਹਾਂ ਪਾਰਟੀਆਂ ਦੇ 30 ਪਰਿਵਾਰ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿਚ ਪਿੰਡ ਰੱਤਾਗੁੱਦਾ ਦੇ 30 ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜ੍ਹ ਲਿਆ। ਇਸ …

Read More »

ਘਰ ‘ਚੋਂ ਸੋਨੇ ਦੇ ਗਹਿਣੇ, ਸਿੰਲਡਰ, ਕੱਪੜੇ ਤੇ ਕੀਮਤੀ ਸਮਾਨ ਚੋਰੀ

ਪੱਟੀ, 3 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਸ਼ੀਹਰ ਵਿਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਆਏ ਦਿਨ ਚੋਰੀਆਂ ਕਰਨ ਵਾਲੇ ਬੇ ਖੌਫ ਹੋ ਕੇ ਚੌਰੀਆਂ ਕਰ ਰਹੇ ਹਨ ਤੇ ਪੁਲਿਸ ਬੇਵਸ ਹੋ ਕੇ ਵੇਖਦੀ ਰਹਿ ਜਾਂਦੀ ਹੈ।ਅਜਿਹੀ ਘਟਨਾ ਬੀਤੀ ਵਾਰਡ ਨੰ: 6 ਵਿਖੇ ਹੋਈ। ਪੱਟੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਘਰ ਦੀ ਮਾਲਕਨ …

Read More »

ਪਿੰਡ ਚੰਨਣਕੇ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ

ਚੌਂਕ ਮਹਿਤਾ, 3 ਮਾਰਚ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਰਕਾਰ ਵੱਲੋਂ ਭੇਜੀਆਂ ਪੈਨਸ਼ਨਾਂ ਅੱਜ ਨਗਰ ਚੰਨਣਕੇ ਵਿਖੇ ਸਰਪੰਚ ਮੇਜਰ ਸਿੰਘ ਸਹੋਤਾ ਨੇ ਆਪਣੇ ਸਮੂਹ ਮੈਂਬਰਾਂ ਨਾਲ ਬੁਢਾਪਾ, ਅੰਗਹੀਣ ਤੇ ਆਸਰਿਤ ਬੱਚਿਆ ਨੂੰ 500 ਰੁ ਪ੍ਰਤੀ ਹਿਸਾਬ ਨਾਲ 352 ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ।ਇਸ ਮੌਕੇ ਬਾਬਾ ਸੁਖਵੰਤ ਸਿੰਘ ਗੱਲਬਾਤ ਕਰਦਿਆ ਕਿਹਾ ਕਿ ਸ੍ਰ. ਬਾਦਲ ਜੀ ਦੀ ਸਰਕਾਰ ਦੇ ਤਹਿ ਦਿਲੋਂ ਧੰਨਵਾਦ ਹਨ …

Read More »