Wednesday, November 25, 2026

Daily Archives: March 6, 2016

ਡਾ. ਨਵਜੋਤ ਕੌਰ ਸਿੱਧੂ ਵਿਧਾਨ ਸਭਾ ਵਿਚ ਅੰਧ-ਵਿਸ਼ਵਾਸ ਰੋਕੂ ਬਿੱਲ ਪਾਸ ਕਰਵਾਉਣ

ਅੰਮ੍ਰਿਤਸਰ, 5 ਮਾਰਚ (ਦੀਪਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੰਧੂ ਨੂੰ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ-ਵਿਸ਼ਵਾਸ ਰੋਕੂ ਬਿੱਲ ਦੇ ਖਰੜੇ ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕਰਕੇ ਕਾਨੂੰਨ ਬਣਾਉਣ ਲਈ ਬਿੱਲ ਦਾ ਖਰੜਾ ਅਤੇ ਮੰਗ ਪੱਤਰ ਸੌਂਪਿਆ ਗਿਆ ਹੈ। ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਦੀ ਅਗਵਾਈ ਹੇਠ ਤਰਕਸ਼ੀਲ …

Read More »

21 ਸਬ ਏਰੀਆ ਵੱਲੋਂ ਧਿਆਨ ਚੰਦ ਸਟੇਡਿਅਮ ਮਾਮੂਨ ਕੈਂਟ ਸਾਬਕਾ ਸੈਨਿਕਾਂ ਦੀ ਰੈਲੀ ਆਯੋਜਿਤ

ਪਠਾਨਕੋਟ, 5 ਮਾਰਚ (ਪ.ਪ) – 21 ਸਬ ਏਰੀਆ ਵੱਲੋਂ ਇਕ ਵਿਸ਼ਾਲ ਸਾਬਕਾ ਸੈਨਿਕਾਂ ਦੀ ਰੈਲੀ ਦਾ ਆਯੋਜਨ ਧਿਆਨ ਚੰਦ ਸਟੇਡਿਅਮ ਮਾਮੂਨ ਕੈਂਟ ਵਿਖੇ ਕੀਤਾ ਗਿਆ। ਜਿਸ ਵਿੱਚ ਵਿਸ਼ੇਸ ਤੋਰ ਤੇ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਰਨਲ ਕੇ.ਜੇ. ਸਿੰਘ, ਪੀ.ਵੀ. ਐਸ. ਐਮ, ਏ.ਵੀ.ਐਸ.ਐਮ. ਸਾਮਿਲ ਹੋਏ। ਇਸ ਰੈਲੀ ਵਿੱਚ ਪੰਜਾਬ, ਜੰਮੂ ਕਸਮੀਰ ਅਤੇ ਹਿਮਾਚਲ ਪ੍ਰਦੇਸ਼ ਚੋਂ ਕਰੀਬ 3500 ਤੋਂ ਜਿਆਦਾ ਸਾਬਕਾ ਸੈਨਿਕਾਂ …

Read More »

ਸਵਰਨਕਾਰਾਂ ਦੀ ਹੜਤਾਲ ਚੋਥੇ ਦਿਨ ਵਿੱਚ ਸ਼ਾਮਿਲ ਸਰਕਾਰ ਦੇ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਅਗਰ ਦੇਸ਼ ਦਾ ਵਿਉਪਾਰੀ ਹੀ ਆਪਣੇ ਕਾਰੋਬਾਰ ਤੋਂ ਖੁੱਸ਼ ਨਹੀਂ ਹੋਵੇਗਾ ਤਾਂ ਦੇਸ਼ ਦੀ ਤਰੱਕੀ ਨਾ-ਮੁਮਕਿਨ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਦੇ ਵਿਧਾਇਕ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰ ਸਰਕਾਰ ਵਲੋਂ ਲਗਾਏ ਸੋਨੇ ਦੇੇ ਜੇਵਰਾਂ ਤੇ ਕਾਲੇੇ ਕਾਨੂੰਨ ਦੇੇ ਖਿਲਾਫ ਧਰਨੇੇ ‘ਤੇੇ ਬੈਠੇ ਸਵਰਨਕਾਰਾਂ ਨੂੰ ਸੰਬੋਧਨ ਕਰਦੇੇ ਹੋਏ ਕਹੇੇ। ਅੰਮ੍ਰਿਤਸਰ ਦੇ ਸੋਨੇੇ ਦੇ …

Read More »

Education Must Produce Professionals with Ingredient of Humbleness-  Majithia

1167 Degrees Awarded to Students at Khalsa College’s 110th Annual Convocation Amritsar, Mar. 5 (Punjab Post Bureau) – Khalsa College Governing Council (KCGC) President Mr. Satyajit Singh Majithia today stressed that apart from making individual professional, the main thrust of education must be to inculcate amongst them the value of `being humble’. He said humbleness is the greatest of the values and …

Read More »

ਪ੍ਰੋਫ਼ੈਸ਼ਨਲ ਵਿੱਦਿਆ ਦਾ ਮੰਤਵ ਨਿਮਰ ਵਿਅਕਤੀ ਪੈਦਾ ਕਰਨਾ ਹੋਣਾ ਚਾਹੀਦਾ – ਮਜੀਠੀਆ

1167 ਵਿਦਿਆਰਥੀਆਂ ਨੂੰ ਖਾਲਸਾ ਕਾਲਜ ਦੀ 110ਵੀਂ ਕਾਨਵੋਕੇਸ਼ਨ ਵਿੱਚ ਡਿਗਰੀਆਂ ਵੰਡੀਆਂ ਅੰਮ੍ਰਿਤਸਰ, 5 ਮਾਰਚ (ਸੁਖਬੀਰ ਖੁਰਮਣੀਆ) – ਅੱਜ ਸਥਾਨਕ ਇਤਿਹਾਸਕ ਖਾਲਸਾ ਕਾਲਜ ਦੀ 110ਵੀਂ ਸਲਾਨਾ ਕਾਨਵੋਕੇਸ਼ਨ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਮੌਜ਼ੂਦਾ ਪ੍ਰੋਫ਼ੋਸ਼ਨਲ ਵਿੱਦਿਅਕ ਦੌਰ ਵਿੱਚ ਵਿੱਦਿਆ ਦਾ ਮੁੱਖ ਮੰਤਵ ਨਿਮਰ ਵਿਅਕਤੀ ਪੈਦਾ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ …

Read More »

ਕਿਵੇਂ ਦੁਨੀਆਂ ਦਾ ਸਭ ਤੋਂ ਉੱਚਾ ‘ਹੂਵਰ ਬੰਨ’ ਮਿਥੇ ਸਮੇਂ ਤੋਂ ਪਹਿਲਾਂ ਬਣਾਇਆ ਗਿਆ – ਡਾ. ਸਵਰੂਪ

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟਸ ਦੇ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਇਕ ਫਾਇਦੇਮੰਦ ਮੌਕਾ ਸੀ, ਜਦੋਂ ਵਣਜ ਤੇ ਵਪਾਰ ਮੰਤਰਾਲੇ, ਭਾਰਤ ਸਰਕਾਰ ਦੇ ਸਾਬਕਾ ਉਪ ਨਿਦੇਸ਼ਕ, ਡਾ. ਸਵਰੇਸ਼ ਸਵਰੂਪ ਨੇ ਅਮਰੀਕਾ ਵਿਚ ਦੁਨੀਆਂ ਦੇ ਸਭ ਤੋਂ ਉਚੇ ”ਹੂਵਰ ਬੰਨ” ਦੇ ਨਿਰਮਾਣ ਤੇ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ।  ਇਸ ਮਲਟੀਮੀਡੀਆ ਪੇਸ਼ਕਸ਼ ਵਿਚ, ”ਹੂਵਰ ਬੰਨ” ਦੇ ਨਿਰਮਾਣ …

Read More »

ਦਿੱਲੀ ਦੀ ਸੰਗਤ ਨੇ ਜਿਸ ਕਾਫ਼ਿਲੇ ਨੂੰ ਕੌਮ ਦੀ ਕਾਮਯਾਬੀ ਦੀ ਮੰਜਿਲ ਵੱਲ ਤੋਰਿਆ ਹੈ ਉਸਨੂੰ ਭੱਟਕਣ ਨਹੀਂ ਦੇਵਾਂਗਾ – ਜੀ.ਕੇ

ਨਵੀਂ ਦਿੱਲੀ, 5 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫਤਿਹ ਦਿਵਸ ਸਬੰਧੀ ਇੱਕ ਮੀਟਿੰਗ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਆਯੋਜਿਤ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਜਿਥੇ …

Read More »

ਅੰਮ੍ਰਿਤਸਰ ਪੋਸਟਲ ਡਿਵੀਜ਼ਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਗਾਏਗਾ ਮੈਗਾ ਕੈਂਪ-ਜਿੰਗਰ

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਪੋਸਟਲ ਡਿਵੀਜਨ ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਮੂਹ ਡਾਕਖਾਨਿਆ ਵਿਚ ਮੈਗਾ ਰਾਹੀ 0 ਤੋ 10 ਸਾਲ ਦੀਆਂ ਲੜਕੀਆਂ ਲਈ ਸੁਕੰਨਿਆ ਸਮਰਿਧੀ ਖਾਤੇ ਖੋਲੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਸੁਪਰੀਡੈਂਟ ਆਫ ਪੋਸਟ ਆਫਿਸਿਜ ਸ੍ਰੀ ਜੇਠ ਮਲ ਜਿੰਗਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ …

Read More »