Wednesday, November 25, 2026

Daily Archives: April 24, 2016

ਉੱਘੇ ਸਮਾਜ ਸੇਵੀ ਭਾਈ ਲੱਖਾ ਚੂਹੜਚੱਕ ਨੂੰ ਸਦਮਾ ਦਾਦਾ ਬਾਬਾ ਬਖ਼ਸ਼ੀਸ਼ ਸਿੰਘ ਦਾ ਦਿਹਾਂਤ

ਸੰਦੌੜ, 23 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਪਿਛਲੇ ਲੰਮੇ ਸਮੇਂ ਤੋਂ ਦਾਨੀ ਸੱਜਣਾਂ ਦੀ ਵਿਸ਼ੇਸ਼ ਸਹਿਯੋਗ ਨਾਲ ਗ਼ਰੀਬ ਲੋਕਾਂ ਦੀ ਆਰਥਿਕ ਸਹਾਇਤਾ ਕਰ ਰਹੇ ਸਮਾਜ ਦੀ ਸੇਵਾ ਵਿਚ ਸਮਰਪਿਤ ਧਾਰਮਿਕ ਗੀਤਾਂ ਦੇ ਨਾਮਵਰ ਗੀਤਕਾਰ ਅਤੇ ਗਾਇਕ ਭਾਈ ਲੱਖਾ ਸਿੰਘ ਚੂਹੜਚੱਕ ਦੇ ਸਤਿਕਾਰਯੋਗ ਦਾਦਾ ਬਾਬਾ ਬਖ਼ਸ਼ੀਸ਼ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ।ਜਿੰਨਾ ਦੇ ਆਤਮਿਕ ਸ਼ਾਂਤੀ …

Read More »

ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੇ ਕੈਪਟਨ ਨੇ ਬੁਰੀ ਤਰ੍ਹਾਂ ਨਕਾਰਿਆ- ਹਰਸਿਮਰਤ ਕੌਰ ਬਾਦਲ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੇ ਬੁਰੀ ਤਰ੍ਹਾਂ ਨਕਾਰਦਿਆਂ ਉਸ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਹੈ।ਇਹ ਪ੍ਰਗਟਾਵਾ ਸ਼੍ਰੀਮਤੀ ਬਾਦਲ ਨੇ ਪਿੰਡ ਝੁੰਬਾ ਵਿੱਚ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ …

Read More »

ਗੁਰੂਕੁਲ ਕਾਲਜ ਦੇ ਵਿਦਿਆਰਥੀਆਂ ਨੂੰ ਖੇਡਾਂ ‘ਚ ਪੰਜਾਬੀ ਯੂਨੀਵਰਸਿਟੀ ਵੱਲੋਂ ਸਰਕਾਰੀ ਸਕਾਲਰਸ਼ਿਪ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਗੁਰੂਕੁਲ ਕਾਲਜ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਕੀਤੀ ਹੈ। ਜਿਸ ਵਿੱਚ ਕਾਲਜ ਦੇ ਖਿਡਾਰੀਆਂ ਕੁਲਦੀਪ ਸਿੰਘ, ਮਨਦੀਪ ਸਿੰਘ ਕਲਾਸ ਬੀ.ਏ ਭਾਗ ਦੂਜਾ(ਕਬੱਡੀ) ਅਤੇ ਅਮਨਦੀਪ ਕੌਰ ਕਲਾਸ ਬੀ.ਏ ਭਾਗ ਦੂਜਾ, ਸੰਦੀਪ ਕੌਰ ਕਲਾਸ ਬੀ.ਏ ਭਾਗ ਪਹਿਲਾ (ਟੱਗ-ਓ-ਵਾਰ) ਨੇ ਯੂਨੀਵਰਸਿਟੀ ਟਰਾਇਲ ਵਿੱਚ ਸਰਕਾਰੀ ਸਕਾਲਰਸ਼ਿਪ ਪ੍ਰਾਪਤ ਕੀਤੀ।ਇਸ ਪ੍ਰਾਪਤੀ ‘ਤੇ …

Read More »

ਮੈਕਸ ਹਸਪਤਾਲ ਦੀ ਡਾਕਟਰੀ ਟੀਮ ਵਲੋਂ ਕੀਟਨਾਸ਼ਕ ਦਵਾਈ ਪੀਣ ਵਾਲੇ ਦੀ ਬਚਾਈ ਜਾਨ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਹਸਪਤਾਲ ਵਿੱਚ ਕਰੀਬਨ ਅੱਠ ਦਿਨ ਪਹਿਲਾਂ ਦੇਰ ਰਾਤ 12 ਵਜੇ ਪਿੰਡ ਗਹਿਰੀ ਬੁੱਟਰ ਵਲੋਂ ਸੋਹਨ ਸਿੰਘ 35 (ਕਾਲਪਨਿਕ ਨਾਮ) ਨੂੰ ਕੀਟਨਾਸ਼ਕ ਦਵਾਈ ਨਿਗਲਣ ਦੇ ਕਾਰਨ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ।ਮਰੀਜ ਨੇ ਕੀਟਨਾਸ਼ਕ ਦਵਾਈ ਦੀ ਕਰੀਬਨ ਅੱਧੀ ਤੋਂ ਜ਼ਿਆਦਾ ਬੋਤਲ ਪੀ ਲਈ ਸੀ, ਜਿਸ ਕਾਰਣ ਮਰੀਜ ਦੇ ਬਚਣ ਦੀ ਉਮੀਦ ਬਹੁਤ …

Read More »

ਡੀ.ਸੀ ਵੱਲੋਂ ਭਗਤ ਨਾਮਦੇਵ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਦੋ ਮਹੀਨਿਆਂ ‘ਚ ਮੁਕੰਮਲ ਕਰਨ ਦੀਆਂ ਹਦਾਇਤਾਂ

ਬਟਾਲਾ, 23 ਅਪ੍ਰੈਲ – (ਨਰਿੰਦਰ ਬਰਨਾਲ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਘੁਮਾਣ ਨੇੜੇ ਕਿਸ਼ਨਕੋਟ ਵਿਖੇ ਬਣ ਰਹੇ ਭਗਤ ਨਾਮਦੇਵ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਨੂੰ ਦੋ ਮਹੀਨਿਆਂ ‘ਚ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਵਿਦਿਅਕ ਵਰ੍ਹੇ ਦੌਰਾਨ ਇਥੇ ਕਲਾਸਾਂ ਸ਼ੁਰੂ ਕੀਤੀ ਜਾ ਸਕਣ। ਡਿਪਟੀ ਕਮਿਸ਼ਨਰ ਸ੍ਰੀ ਸੱਭਰਵਾਲ …

Read More »

 ਗੁਰੁਘਰ ਦੇ ਅਨਿੰਨ ਸੇਵਕ ਡਾ: ਸੋਰਨ ਸਿੰਘ ਦਾ ਪਾਕਿਸਤਾਨ ਦੀ ਰਾਜਨੀਤੀ ‘ਚ ਸੀ ਵਿਸ਼ੇਸ ਮੁਕਾਮ- ਜਥੇਦਾਰ

ਅੰਮ੍ਰਿਤਸਰ, 23 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਹੈ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਡਾ: ਸੋਰਨ ਸਿੰਘ ਦੀ ਹੱਤਿਆ ਸਿੱਖ ਕੌਮ ਲਈ ਇਕ ਅਸਹਿ ਸਦਮਾ ਹੈ।ਗੁਰੁਘਰ ਦੇ ਅਨਿੰਨ ਸੇਵਕ ਡਾ: ਸੋਰਨ ਸਿੰਘ ਦਾ ਪਾਕਿਸਤਾਨ ਦੀ ਰਾਜਨੀਤੀ ਵਿਚ ਵਿਸ਼ੇਸ …

Read More »