📝 ਅੱਜ ਦੀਆਂ ਸੁਰਖੀਆਂ….. ਮਿਤੀ : 15 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਸਰਬਤ ਖਾਲਸਾ ਬੁਲਾਏ ਜਾਣ ‘ਤੇ ਸਿਆਸਤ ਸ਼ੁਰੂ – ਅਕਾਲੀ ਦਲ ਨੇ ਪੰਥ ਦੇ ਨਾਲ ‘ਤੇ ਦੱਸਿਆ ਡਰਾਮਾ। ▶ ਕਾਂਗਰਸ ਦੇ ਡਾ. ਰਾਜ ਕੁਮਾਰ ਨੇ ਸਰਬਤ ਖਾਲਸਾ ਨੂੰ ਸਿੱਖਾਂ ਦਾ ਧਾਰਮਿਕ ਮਾਮਲਾ ਦੱਸਦਿਆਂ- ਕਿਹਾ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀ। ▶ ਸ਼੍ਰੋਮਣੀ ਕਮੇਟੀ ਵਲੋਂ …
Read More »Daily Archives: April 14, 2016
ਗੁਰਦਵਾਰਾ ਝਾੜ ਸਾਹਿਬ ਕੈਰੋਂ ਵਿਖੇ ਵਿਸਾਖੀ ਦਿਹਾੜਾ ਮਨਾਇਆ
ਪੱਟੀ, 13 ਅਪਰੈਲ (ਅਵਤਾਰ ਸਿੰਘ ਢਿੱਲਂੋ, ਰਣਜੀਤ ਮਾਹਲਾ) – ਖਾਲਸਾ ਪੰਥ ਦਾ ਸਿਰਜਣਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਵਿਚ ‘ਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰੁਦਵਾਰਾ ਝਾੜ ਸਾਹਿਬ ਕੈਰੋਂ ਵਿਖੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਦੀ ਅਗਵਾਈ ਹੇਠ ਪਵਿੱਤਰ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਬਾਬਾ ਸੁਰਜੀਤ ਸਿੰਘ ਕੈਰੋਂ ਨੇ ਦਸਿਆ …
Read More »ਹਲਕਾ ਪੱਟੀ ਤੋ ਤਲਵੰਡੀ ਸਾਬੋ ਲਈ ਕਾਫਲਾ ਰਵਾਨਾ
ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਆਪ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਵਿਖੇ ਵਿਸਾਖੀ ਰੈਲੀ ‘ਚ ਸ਼ਾਮਲ ਹੋਣ ਲਈ ਹਲਕਾ ਪੱਟੀ ਦੇ ਕਿਸਾਨ ਵਿੰਗ ਦੇ ਆਗੂ ਸਰਤਾਜ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ ।ਇਸ ਮੋਕੇ ਹਰਜੀਤ ਸਿੰਘ ਧਾਰੀਵਾਲ, ਕਾਬਲ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ, ਸੁੱਲਖਣ ਸਿੰਘ, ਨੱਛਤਰ ਸਿੰਘ, …
Read More »ਆਮ ਆਦਮੀ ਪਾਰਟੀ ਦੀ ‘ਵਿਸਾਖੀ ਰੈਲੀ’ ਲਈ ਤਲਵੰਡੀ ਸਾਬੋ ਨੂੰ ਕਾਫਲਾ ਰਵਾਨਾ
ਪੱਟੀ,13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਵਿਧਾਨ ਸਭਾਂ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਵਿਖੇ ਵਿਸਾਖੀ ਰੈਲੀ ‘ਚ ਸ਼ਾਮਲ ਹੋਣ ਲਈ ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਬਿੱਕਰਮਜੀਤ ਸਿੰਘ ਸਰਕਲ ਇੰਚਾਰਜ, ਵਿਰਸਾ ਸਿੰਘ ਸਰਕਲ ਇੰਚਾਰਜ, ਅੰਗਰੇਜ ਸਿੰਘ ਸਰਕਲ ਇੰਚਾਰਜ, ਰਜਿੰਦਰ ਸਿੰਘ ਉਸਮਾ ਸਰਕਲ ਇੰਚਾਰਜ, ਸੁਖਜਿੰਦਰ ਸਿੰਘ …
Read More »ਪਿੰਡ ਆਸਲ ਵਿੱਚ ਸਰਪੰਚ ਧੀਰਾ ਸਿੰਘ ਨੇ ਵੰਡੀਆਂ ਪੈਨਸ਼ਨਾਂ
ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪਿੰਡ ਆਸਲ ਵਿਖੇ ਸਰਪੰਚ ਧੀਰਾ ਸਿੰਘ ਵੱਲੋਂ ਲਾਭਪਾਤਰੀਆਂ ਨੂੰ ਬੁਢਾਪਾ, ਅੰਗਹੀਣ ‘ਤੇ ਵਿਧਵਾ ਪੈਨਸ਼ਨਾਂ ਵੰਡੀਆਂ ਗਈਆਂ। ਇਸ ਮੌਕੇ ਸਰਪੰਚ ਧੀਰਾ ਸਿੰਘ ਨੇ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੁਢਾਪਾ, ਅੰਗਹੀਣ ‘ਤੇ ਵਿਧਵਾ ਪੈਨਸ਼ਨਾਂ ਲਾਭਪਾਤਰੀਆਂ ਨੂੰ ਸੁੱਚਜੇ ਢੰਗ ਨਾਲ ਵੰਡੀਆਂ ਗਈਆਂ …
Read More »ਖਾਲਸਾ ਸਿਰਜਨਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਕੀਤੇ ਦਰਸ਼ਨ ਇਸ਼ਨਾਨ
ਛੇਹਰਟਾ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਸਿਰਜਨਾ ਦਿਵਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹੋਈਆਂ ਦੂਰ ਦੁਰਾਡੇ ਤੋਂ ਪੁੱਜੀਆ ਸੰਗਤਾਂ।
Read More »ਖਾਲਸੇ ਦੇ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ
ਛੇਹਰਟਾ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਆਈਆਂ ਸੰਗਤਾਂ ਰੁਹਾਨੀਅਤ ਦੇ ਕੇਂਦਰ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ।ਦੂਰ ਦਰੁਾਡੇ ਦੀਆਂ ਸੰਗਤਾਂ ਬੀਤੇ ਕੱਲ੍ਹ ਤੋਂ ਹੀ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਅਤੇ ਸ਼ਹਿਰ ਤੇ ਨੇੜਲੇ ਇਲਾਕਿਆਂ ਤੋਂ ਸੰਗਤਾਂ ਤੜਕੇ ਪਹਿਲੇ ਪਹਿਰ ਹੀ ਜੈਕਾਰੇ ਗੂੰਜਾਊਂਦਿਆਂ ਸੱਚਖੰਡ ਸੀ੍ਰ …
Read More »ਕਾਮਾਗਾਟਾ ਮਾਰੂ ਕਾਂਡ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵਲੋਂ ਮੁਆਫ਼ੀ ਮੰਗਣ ਦਾ ਐਲਾਨ ਸ਼ਲਾਘਾਯੋਗ- ਖ਼ਾਲਸਾ ਗਵਰਨਿੰਗ ਕੌਂਸਲ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਜਾਰੀ ਆਪਣੇ ਬਿਆਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਨ 1914 ਵਿੱਚ ਵਾਪਰੇ ਦੁਖਾਂਤ ਕਾਮਾਗਾਟਾਮਾਰੂ ਕਾਂਡ ਦੇ ਸਬੰਧੀ ਮੁਆਫ਼ੀ ਮੰਗਣ ਦੇ ਸੰਕਲਪ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸਾਖੀ ਮੌਕੇ ‘ਤੇ ਟਰੂਡੋ …
Read More »KCGC Welcomes Canada Govt’s Move to Tender Apology for Komagata Maru
Amritsar, April 13 (Dharmender Singh Rataul) – The historic Khalsa College Governing Council (KCGC), a conglomerate of educational institutions, today welcomed the move by Canadian Prime Minister Justin Trudeau to tender an unconditional apology on the floor of the House of Commons next month for Komagata Maru incident in 1914 when a ship carrying hundreds of Indian immigrants mostly Sikhs was returned …
Read More »ਸ਼ਹੀਦ ਭਗਤ ਸਿੰਘ ਪਾਰਕ ਵੈਲਫੇਅਰ ਐਸੋਸੀਏਸ਼ਨ ਵਲੋਂ ਸ੍ਰੀ ਅਨਿਲ ਜੋਸ਼ੀ ਦਾ ਸਨਮਾਨ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਅਕਾਸ਼ ਐਵਨਿਊ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਦੇ ਦੌਰੇ ਸਮੇਂ ਸ਼ਹੀਦ ਭਗਤ ਸਿੰਘ ਪਾਰਕ ਵੈਲਫੇਅਰ ਐਸੋਸੀਏਸ਼ਨ ਵਲੋਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਸਨਮਾਨ ਮੌਕੇ ਹਾਜਰ ਕੌਂਸਲਰ ਪ੍ਰਭਜੀਤ ਸਿੰਘ ਰਟੌਲ, ਮੰਡਲ ਪ੍ਰਧਾਨ ਕਪਿਲ ਸ਼ਰਮਾ, ਅਮਨਦੀਪ ਸਿੰਘ ਚੰਦੀ, ਰੀਨਾ ਜੇਤਲੀ, ਨਰਿੰਦਰ ਸਿੰਘ ਗਿੱਲ, ਬੀ.ਐਲ ਸ਼ਰਮਾ, ਜਤਿੰਦਰਪਾਲ ਸਿੰਘ, ਕੇਵਲ ਸਿੰਘ, ਰਵੀ ਭੱਲਾ, ਦੇਸ ਰਾਜ, ਬਲਰਾਜ …
Read More »
Punjab Post Daily Online Newspaper & Print Media