Wednesday, November 25, 2026

Daily Archives: April 19, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 20 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਸਬੀਰ ਸਿੰਘ ਦਾ ਦੇਹਾਂਤ – ਸਸਕਾਰ ਅੱਜ ਪਿੰਡ ਬਾਦਲ ‘ਚ, ਮੁੱਖ ਮੰਤਰੀ ਪੁੱਜਣਗੇ। ▶ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅੰਮ੍ਰਿਤਸਰ ਲਿਆਂਦੀ। ▶ ਮੈਡੀਕਲ ਕਾਲਜ਼ ‘ਚ ਪੋਸਟਮਾਰਟਮ- ਸਰੀਰ ਤੇ ਨਹੀਂ ਮਿਲਿਆ ਕੋਈ ਜਖਮ …

Read More »

ਸਿੱਖਾਂ ਦੇ ਧਾਰਮਿਕ ਸਮਾਗਮਾਂ ‘ਤੇ ਸਿਆਸੀ ਰੈਲੀਆਂ ਕਿਓਂ? – ਪ੍ਰਿੰ. ਤਰਸਿੱਕਾ

ਚੌਂਕ ਮਹਿਤਾ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਵਿਸ਼ਵ ਦੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਗੁਰੂ-ਪੀਰਾਂ ਦੇ ਧਾਰਮਿਕ ਦਿਹਾੜਿਆਂ ਤੇ ਸਿਆਸੀ ਰੈਲੀਆਂ ਨਹੀ ਂਕਰਦੇ ਪਰ ਸਿੱਖ ਅਕਸਰ ਆਪਣੇ ਧਾਰਮਿਕ ਸਮਾਗਮਾਂ ਤੇ ਸਿਆਸੀ ਰੈਲੀਆਂ ਕਿਓਂ ਕਰਦੇ ਇਹ ਸਵਾਲ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ੁਠਾਇਆ ਹੈ।ਲਹਿਰ ਦੇ ਆਗੂੂਆਂ ਤੇ ਮੈਂਬਰਾਂ …

Read More »

ਸ਼੍ਰੋਮਣੀ ਇਸਤਰੀ ਅਕਾਲੀ ਦਲ ਵਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਦਾ ਸਨਮਾਨ

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) ਗੁਰੁ ਨਗਰੀ ਵਿੱਚ ਪਹਿਲਾਂ ਵੀ ਸੇਵਾ ਕਰ ਚੁੱਕੇ ਅਮਰ ਸਿੰਘ ਚਾਹਲ ਦੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਨ ‘ਤੇ ਸ਼੍ਰੌਮਣੀ ਇਸਤਰੀ ਅਕਾਲੀ ਦਲ ਵਲੋਂ ਸਨਮਾਨਿਤ ਕੀਤਾ ਗਿਆ।ਬੀਬੀ ਇਸ ਸਮੇਂ ਰਾਜਵਿੰਦਰ ਕੋਰ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਬਹੁਤ ਹੀ ਮਹਿਨਤੀ ਤੇ ਚੰਗੇ ਇੰਨਸਾਨ ਹਨ।ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ …

Read More »

ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਸਾਇਸ਼ਾ ‘ਮਾਣ ਧੀਆਂ ਤੇ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡਾਂਸ ਦੀ ਕਲਾ ਵਿਚ ਆਪਣੀ ਬੇਹਤਰੀਨ ਅਦਾਕਾਰੀ ਦਿਖਾਉਣ ਵਾਲੀ ਸਾਇਸ਼ਾ ਨੂੰ ਸੂਬਾ ਪੱਧਰੀ ਕਰਵਾਏ ਪ੍ਰੋਗਰਾਮ ਦੌਰਾਨ ‘ਮਾਣ ਧੀਆਂ ਤੇ’ ਐਵਾਰਡ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ।ਇਸ ਪ੍ਰੋਗਰਾਮ ਵਿਚ ਸਾਇਸ਼ਾ ਨੇ ਜਦ ਆਪਣੇ ਡਾਂਸ ਦੀ ਪੇਸ਼ਕਾਰੀ ਦਿੱਤੀ ਤਾਂ ਹਾਲ ਵਿਚ ਬੈਠਾ ਹਰ ਇਕ ਦਰਸ਼ਕ ਉਸ ਤੋਂ ਨਜਰ ਨਾ ਹਟਾ ਸਕਿਆ।ਇਥੋਂ ਤੱਕ ਕੁਝ ਦਰਸ਼ਕ ਤਾਂ …

Read More »

5 days workshop on “Learning Self-Defence Techniques for Girls” begins

Patiala, April 18 (Punjab Post Bureau)- Women’s Studies Centre, Punjabi University, Patiala in Collaboration with Department of  Physcial Educacation initiated 5 days workshop on “Learning Self-Defence Techniques for Girls” from 18th April to 22nd April, 2016 in the Indoor Stadium, Directorate of Sports, Punjabi University, Patiala. Dr. Jaspal Singh, Vice Chancellor inaugurated the workshop and said that for any society …

Read More »

ਰੰਧਾਵਾ ਵਲੋਂ ਜਿਲਾ ਮੀਤ ਪ੍ਰਧਾਨ ਨਿਯੁੱਕਤ ਕਰਨ ‘ਤੇ ਹਾਈ ਕਮਾਨ ਦਾ ਧੰਨਵਾਦ

ਚੌਂਕ ਮਹਿਤਾ, 18 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਹਲਕਾ ਵਿਧਾਇਕ ਵੱਲੋਂ ਜਾਰੀ ਲਿਸਟ ਵਿੱਚ ਹਰਗੋਪਾਲ ਸਿੰਘ ਰੰਧਾਵਾ ਨੂੰ ਜਿਲਾ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਨਿਯੁੱਕਤ ਕਰਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦਾ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਤੇਜਿੰਦਰਪਾਲ ਲਾਡੀ ਮੈਂਬਰ ਸਹਿਰੀ ਯੋਜਨਾਂ ਬੋਰਡ, ਹਰਜਿੰਦਰ ਸਿੰਘ ਨੰਗਲੀ, ਸਰਪੰਚ ਰਜਿੰਦਰ …

Read More »

ਜਰਮਨ ਵਿੱਚ ਗੁਰਦੁਆਰੇ ‘ਤੇ ਹਮਲਾ ਮੰਦਭਾਗਾ- ਸਰਨਾ

ਨਵੀ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ (ਜਰਮਨੀ) ਵਿਚ ਹੋਏ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਾਰਮਿਕ ਭਾਵਨਾ ਨੂੰ ਭਾਰੀ ਠੇਸ ਪੁੱਜੀ ਹੈ। …

Read More »

ਜਨਮ ਦਿਨ ਮੁਬਾਰਕ – ਵੰਸ਼ਪ੍ਰੀਤ ਸਿੰਘ ਮੱਲੀ

ਪਿਤਾ ਨਿਸ਼ਾਨ ਸਿੰਘ ਮੱਲੀ ਤੇ ਮਾਤਾ ਬਲਜਿੰਦਰ ਕੌਰ ਮੱਲੀ ਵਾਸੀ ਪਿੰਡ ਭੈਣੀ ਮੱਸਾ ਸਿੰਘ ਤਹਿਸੀਲ ਪੱਟੀ (ਤਰਨ ਤਾਰਨ) ਨੂੰ ਵੰਸ਼ਪ੍ਰੀਤ ਸਿੰਘ ਮੱਲੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਸ਼੍ਰੋਮਣੀ ਕਮੇਟੀ ਦਾ ਉਪਰਾਲਾ- ਮੋਬਾਇਲ ਐਪ ਨਾਲ ਹੋਵੇਗਾ ਸਿੱਖੀ ਪ੍ਰਚਾਰ- ਬੇਦੀ

ਅੰਮ੍ਰਿਤਸਰ, 18 ਅਪ੍ਰੈਲ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸੰਗਤਾਂ ਨੂੰ ਵੈੱਬਸਾਈਟ ‘ਤੇ ਗੁਰਬਾਣੀ ਨਾਲ ਜੋੜਣ ਦੀ ਦਿੱਤੀ ਜਾ ਰਹੀ ਸੁਵਿਧਾ ਤੋਂ ਇਲਾਵਾ ਹੁਣ ਮੋਬਾਇਲ ਐਪ ਨਾਲ ਜੋੜਿਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜੋਕਾ ਸਮਾਂ ਟੈਕਨਾਲੋਜੀ ਦਾ ਹੈ …

Read More »

’ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਮਿੱਥਾਂ ਦਾ ਅਧਿਐਨ’ ਵਿਸ਼ੇ ‘ਤੇ ਸੈਮੀਨਾਰ 25 ਨੂੰ – ਬੇਦੀ

ਅੰਮ੍ਰਿਤਸਰ, 18 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਚੌਤੀਵਾਂ ਲੈਕਚਰ ਸੰਮੇਲਨ 25 ਅਪ੍ਰੈਲ 2016 ਨੂੰ ਸਵੇਰੇ 10.30 ਵਜੇ ਗੁਰਦੁਆਰਾ ਕਲਗੀਧਰ ਨਿਵਾਸ, ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਰੱਖਿਆ ਗਿਆ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ …

Read More »