Wednesday, November 25, 2026

Daily Archives: April 15, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 16 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਪੰਜਾਬ ‘ਚ ਕਰੋੜਾਂ ਦੇ ਅਨਾਜ ਘੋਟਾਲੇ ਬਾਰੇ ਇੱਕ ਪ੍ਰਮੁੱਖ ਅਖਬਾਰ ਵਿੱਚ ਛਪੀ ਖਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਨਕਾਰਿਆ। ▶ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਨਾਜ ਘੋਟਾਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਦੀ ਕੀਤੀ ਮੰਗ- ਕਾਂਗਰਸ ਦੇ ਬੁਲਾਰੇ …

Read More »

ਕੌਮਾਂਤਰੀ ਪ੍ਰਸਿੱਧੀ ਵਾਲੇ ਮਨੋਚਿਕਤਸਕ ਅਤੇ ਤਰਕਸ਼ੀਲ ਡਾ. ਇਬਰਾਹਮ ਥਾਮਸ ਕਾਵੂਰ ਦਾ ਜਨਮ ਦਿਨ ਮਨਾਇਆ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ)- ਭਾਰਤ ਤੇ ਸ੍ਰੀਲੰਕਾ ਵਿਚ ਅੰਧ-ਵਿਸ਼ਵਾਸਾਂ, ਰੂੜੀਵਾਦ ਅਤੇ ਪਾਖੰਡਵਾਦ ਦੇ ਖਿਲਾਫ ਤਰਕਸ਼ੀਲ ਲਹਿਰ ਸਥਾਪਤ ਕਰਨ ਵਾਲੇ ਕੌਮਾਂਤਰੀ ਪ੍ਰਸਿੱਧੀ ਵਾਲੇ ਮਨੋਚਿਕਤਸਕ ਅਤੇ ਤਰਕਸ਼ੀਲ ਚਿੰਤਕ ਡਾ. ਇਬਰਾਹਮ ਥਾਮਸ ਕਾਵੂਰ ਦਾ 118ਵਾਂ ਜਨਮ ਦਿਵਸ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਵਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ …

Read More »

ਬਾਬਾ ਬਕਾਲਾ ਰਈਆ ਰੇਲਵੇ ਸ਼ਟੇਸ਼ਨ ‘ਤੇ ਸਹੂਲਤਾਂ ਦੀ ਘਾਟ ਨਾਲ ਮੁਸਾਫਰਾਂ ਪ੍ਰੇਸ਼ਾਨ – ਸ਼ਾਨ ਰਈਆ

ਰਈਆ, 14 ਅਪ੍ਰੈਲ (ਸੰਧੂ ਬਲਵਿੰਦਰ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਂਡੀ ਰੇਲਵੇ ਸ਼ਟੇਸ਼ਨ ਹਾਲਟ ਰਈਆ ਬਾਬਾ ਬਕਾਲਾ ਦੇ ਪੈਂਦੇ ਪਲੇਟਫਾਰਮ ਦੀ ਖਸਤਾ ਹਾਲਤ ਦੇ ਕਾਰਨ ਮੁਸਾਫਰਾਂ ਵੱਡੀ ਪ੍ਰੇਸ਼ਾਨੀ ਹੁੰਦੀ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜੀਤ ਸਿੰਘ ਸ਼ਾਨ ਰਈਆ ਨੇ ਦੱਸਿਆ ਕਿ ਰਈਆ ਸ਼ਟੇਸ਼ਨ ਤੇ ਗੱਡੀਆਂ ਘੱਟ ਰੁਕਣ ਕਾਰਨ ਅਤੇ ਪਲੇਟਫਾਰਮ ‘ਤੇ ਸਹੂਲਤਾਂ …

Read More »

ਟ੍ਰੈਫਿਕ ਦੀ ਸਮੱਸਿਆਂ ਨਾਲ ਜੂਝ ਰਿਹਾ ਪੱਟੀ ਸ਼ਹਿਰ

ਨਜਾਇਜ਼ ਕਬਜ਼ਾ ਧਰਕਾਂ ਵਿੱਰੁਧ ਕੀਤੀ ਜਾਵੇਗੀ ਜਲਦ ਕਾਰਵਾਈ- ਪ੍ਰਧਾਨ ਸ਼ਿੰਦਾ ਪੱਟੀ, 11 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਸਥਾਨਕ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਕੋਈ ਵੀ ਪੂਖਤਾ ਪ੍ਰਬੰਧ ਨਹੀਂ ਹੈ।ਬਜਾਰਾਂ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਤੇ ਨਜਾਇਜ ਕਬਜਾ ਕੀਤਾ ਹੋਇਆ ਹੈ।ਜਿਸ ਨਾਲ ਸ਼ਹਿਰ ਵਿਚ ਟੈਫਿਕ ਦਾ ਬੂਰਾ ਹਾਲ ਹੈ।ਦੁਪਿਹਰ ਦੇ ਟਾਇਮ ਜਦ ਸਕੂਲਾਂ ਵਿਚ ਛੁੱਟੀ ਹੁੰਦੀ …

Read More »

ਧੰਨ ਧੰਨ ਬਾਬਾ ਦੀਪ ਸਿੰਘ ਅਕੈਡਮੀ ਬੱਲਪੁਰੀਆਂ ਨੇ ਕਰਵਾਏ ਕੁਸ਼ਤੀ ਮੁਕਾਬਲੇ

ਚੌਂਕ ਮਹਿਤਾ, 14 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਪਿੰਡ ਬੱਲ ਪੁਰੀਆਂ ਵਿਖੇ ਬਾਬਾ ਕੁਲਵੰਤ ਸਿੰਘ ਮੱਘਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੀ ਧੰਨ ਧੰਨ ਬਾਬਾ ਦੀਪ ਸਿੰਘ ਕਬੱਡੀ ਅਤੇ ਦੰਗਲ ਅਕੈਡਮੀ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਨਾਮਵਰ ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ।ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਤੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਰਿਬਨ ਕੱਟ …

Read More »

ਯਾਦਗਾਰੀ ਹੋ ਨਿਬੜਿਆ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਦਾ ਸਲਾਨਾ ਇਨਾਮ ਵੰਡ ਸਮਾਰੋਹ

ਬਟਾਲਾ, 14 (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ ਵਿਖੇ ਬੇਟੀ ਪੜਾੳ ਤੇ ਬੇਟੀ ਬਚਾੳ ਸੋਚ ਤਹਿਤ ਸਲਾਨਾ ਇਨਾਮ ਵੰਡ ਸਮਾਰ ਆਯੋਜਤ ਕੀਤਾ ਗਿਆ। ਜਿਸ ਵਿਚ ਜਿਲ੍ਹਾਂ ਸਿਖਿਆ ਅਫਸਰ ਐਲੀਮੈਟਰੀ ਗੁਰਦਾਸਪੁਰ ਸ੍ਰੀ ਸਲਵਿੰਦਰ ਸਿੰਘ ਸਮਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨੀ ਸਬਦਾ ਵਿਚ ਜਿਲ੍ਹਾ ਸਿਖਿਆ ਅਫਸਰ ਨੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਵਿਚ ਬੱਚਿਆਂ ਦੀ ਆਮਦ ਸਬੰਧੀ ਦੱਸਿਆ …

Read More »

ਬੋਰਡ ਦੇ ਮੁਲਾਂਕਣ ਕੇਂਦਰ ਵਿਚ ਟੇਬਲ ਮਾਰਕਿੰਗ ਦਾ ਕੰਮ ਜੋਰਾਂ ਤੇ

ਬਟਾਲਾ, 14 (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋਂ ਦਸਵੀਂ ਦੇ ਮਾਰਚ 2016 ਵਿਚ ਹੋਏ ਸਲਾਨਾ ਪੇਪਰਾਂ ਦੀ ਟੇਬਲ ਮਾਰਕਿੰਗ ਕਰਵਾਈ ਜਾ ਰਹੀ ਹੈ। ਇਸ ਟੇਬਲ ਮਾਰਕਿੰਗ ਵਿਚ ਵਿਸ਼ਾ ਮਾਹਿਰਾਂ ਨੇ ਇਕ ਸੈਂਟਰ ਵਿਚ ਬੈਠ ਕੇ ਸਾਰੇ ਵਿਸ਼ਿਆਂ ਦਾ ਮੁਲਾਂਕਣ ਕਰਨਾ ਹੁੰਦਾ ਹੈ ਤੇ ਇਸ ਕੀਤੇ ਮੁਲਾਂਕਣ ਦੀਆਂ ਲਿਸਟਾਂ ਵੀ ਊਥੇ ਹੀ ਤਿਆਰ ਕਰਕੇ ਦੁਬਾਰਾ ਰੀ ਚੈਕ ਕਰਵਾਉਣ ਉਪਰੰਤ …

Read More »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ’ਰਿਸ਼ਤੇ’ ਥੀਏਟਰ ਸ਼ੋਅ ਆਯੋਜਿਤ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ  ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋੇ ‘ਰਿਸ਼ਤੇ’ ਥੀਏਟਰ ਸ਼ੋਅ ਆਯੋਜਿਤ ਕੀਤਾ ਗਿਆ।ਚੀਫ ਖਾਲਸਾ ਦੀਵਾਨ ਚੈਟੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਵਜੋਂ ਵਜੋਂ ਸ਼ਿਰਕਤ ਕੀਤੀ।ਇਸ ਸ਼ੋਅ ਦਾ ਸ਼ੁੱਭ ਆਰੰਭ ‘ਦੇਹ ਸਿਵਾ ਬਰ ਮੋਹਿ …

Read More »

ਹੜਤਾਲ ਸਮਾਪਤੀ ਦੇ ਐਲਾਨ ਉਪਰੰਤ ਧੜੇਬੰਦੀ ਉਭਰੀ-ਇੱਕ ਧੜਾ ਵਲੋਂ ਭੁੱਖ ਹੜਤਾਲ ਜਾਰੀ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦੇਸ਼ ਭਰ ਵਿੱਚ ਸ਼ਵਰਨਕਾਰਾਂ ਦੀ ਹੜਤਾਲ ਖਤਮ ਹੋਣ ਉਪਰੰਤ ਅੰਮ੍ਰਿਤਸਰ ਦੇ ਸਵਰਨਕਾਰਾਂ ਤੇ ਸੋਨਾ ਵਪਾਰੀਆਂ ਵਿੱਚ ਧੜੇਬੰਦੀ ੳੇਭਰ ਕੇ ਸਾਹਮਣੇ ਆਈ ਹੈ।ਸਥਾਨਕ ਟਾਹਲੀ ਵਾਲਾ ਚੌਕ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਸਵਰਨਕਾਰਾਂ ਵਲੋਂ ਦੁਕਾਨਾਂ ਖ੍ਹੋਲਣ ਤੋਂ ਬਾਅਦ ਆਲ ਇੰਡੀਆ ਸਵਰਨਕਾਰ ਮਜਦੂਰ ਸੰਘ ਵਲੋਂ ਮੰਗਾਂ ਮੰਨੇ ਜਾਣ ਤੱਕ ਦੁਕਾਨਾਂ ਬੰਦ ਰੱਖਣ ਦੇ ਫੈਸਲੇ ਤੋਂ ਬਾਅਦ ਪ੍ਰਧਾਨ …

Read More »