ਅੰਂਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ ਸੱਗ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਨੂੰ ਅੰਤਰਰਾਸ਼ਟਰੀ ਭਾਸ਼ਾ ਮੁਲਾਂਕਣ ‘ਚ ਮਹੱਵਪੂਰਨ ਯੋਗਦਾਨ ਦੇਣ ਲਈ ਐਡੂ-ਕੋਨਵੈਕਸ ‘ਚ ਸਨਮਾਨਿਤ ਕੀਤਾ ਗਿਆ।ਇਹ ਕਾਨਫ਼ਰੰਸ ਨਵੀਂ ਦਿੱਲੀ ਸਬਰੋਤੋ ਪਾਰਕ, ਏਅਰ ਫੋਰਸ ਆਡੀਟੋਰੀਅਮ ਵਿਖੇ ਕਰਵਾਈ ਗਈ।ਇਸ ਤੋਂ ਪਹਿਲਾਂ ਵੀ ਸਕੂਲ 2014-17 ਦਾ ਅੰਤਰਰਾਸ਼ਟਰੀ ਸਕੂਲ …
Read More »Daily Archives: April 26, 2016
24 ਸਾਲਾਂ ਦੀ ਸਜ਼ਾ ਦੋਰਾਨ ਸਰੀਰਕ ਤੇ ਮਾਨਸਿਕ ਰੋਗੀ ਬਣ ਚੁੱਕੇ ਭਾਈ ਭੁੱਲਰ ਲਈ ਪੈਰੋਲ ਦਾ ਕੋਈ ਮਾਇਨਾ ਨਹੀਂ -ਬਾਬਾ ਦਲੇਰ ਸਿੰਘ
ਸੰਦੌੜ, 25 ਅ੍ਰਪੈਲ (ਹਰਮਿੰਦਰ ਸਿੰਘ ਭੱਟ)- 1993 ਦੇ ਦਿੱਲੀ ਬੰਬ ਧਮਾਕਿਆਂ ‘ਚ ਝੂਠੇ ਤੌਰ ‘ਤੇ ਦੋਸ਼ੀ ਠਹਿਰਾਏ ਗਏ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ 24 ਸਾਲਾਂ ਬਾਅਦ ਜੇਲ੍ਹ ਦੀ ਦੁਖਦਾਈ ਜ਼ਿੰਦਗੀ ਆਪਣੇ ਪਰਿਵਾਰ ਤੋਂ ਵਿਛੜ ਕੇ ਬਿਤਾਈ ਹੈ ਉਨਾਂ ਲਈ ਇਹ ਪੈਰੋਲ ਦੀ ਦਿਤੀ ਗਈ ਛੁੱਟੀ ਵੀ ਕੋਈ ਮਾਇਨਾ ਨਹੀਂ ਰੱਖਦੀ ਕਿਉਕਿ ਉਨਾਂ ਦੀ ਮਾਨਸਿਕ …
Read More »ਹਨੂੰਮਾਨ ਜਯੰਤੀ ਮੌਕੇ ਸ਼੍ਰੀ ਨਵਕਾਰ ਮੰਤਰ ਦਾ 12 ਘੰਟੇ ਦਾ ਅਖੰਡ ਜਾਪ ਕਰਵਾਇਆ
ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸ਼੍ਰੀ ਗਣੇਸ਼ ਉਤਸਵ ਕਮੇਟੀ ਨਰਿੰਦਰਾ ਕਾਲੋਨੀ ਵੱਲੋਂ ਆਦਰਸ਼ ਬੇਬੀ ਸਕੂਲ ਦੇ ਕੈਂਪਸ ਵਿੱਚ ਸ਼੍ਰੀ ਹਨੂੰਮਾਨ ਜਯੰਤੀ ਮੌਕੇ ਸ਼੍ਰੀ ਨਵਕਾਰ ਮੰਤਰ ਦਾ 12 ਘੰਟੇ ਦਾ ਅਖੰਡ ਜਾਪ ਕਰਨ ਉਪਰੰਤ ਦੇਰ ਸ਼ਾਮ ਸ਼੍ਰੀ ਬਾਲਾ ਜੀ ਦਾ ਸੰਕੀਰਤ ਕਰਵਾਇਆ ਗਿਆ।ਜਿਸ ਵਿੱਚ ਪਰਮ ਪੂਜਨੀਯ ਸ਼੍ਰੀ ਦਿਵਯਾਨੰਦ ਵਿਜੇ ਜੀ ਮਹਾਰਾਜ (ਨਿਰਾਲੇ ਬਾਬਾ) ਨੇ ਉੱਚੇਚੇ ਤੌਰ ‘ਤੇ ਪਹੁੰਚ ਕੇ ਸੰਕੀਰਤਨ …
Read More »’ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ-ਏ-ਆਮ ਕਰਵਾਇਆ ਗਿਆ
ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸਥਾਨਕ ਮਿਲਖ ਰੋਡ ਤੇ ਸਥਿਤ ਅਬੂ ਬਕਰ ਕਾਲੋਨੀ ਵਿੱਚ ਸੋਤ ਅਲ ਕੁਰਆਨ ਐਂਡ ਮੁਸਲਿਮ ਵੈਲ਼ਫੇਅਰ ਸੁਸਾਇਟੀ ਵੱਲੋਂ ‘ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ ਏ ਆਮ ਕਰਵਾਇਆ ਗਿਆ। ਇਜਲਾਸ ਦਾ ਆਗਾਜ਼ ਸੰਸਥਾ ਦੇ ਮੁੱਖ ਪ੍ਰਬੰਧਕ ਮੋਇਨ ਨਾਸਰ ਨੇ ਕੁਰਆਨ-ਏ-ਪਾਕ ਦੀ ਤਿਲਾਵਤ ਨਾਲ ਕੀਤਾ। ਇਜਲਾਸ ਦੇ ਪਹਿਲੇ ਦਿਨ ਸੰਸਥਾ ਦੇ ਸਰਪ੍ਰਸਤ ਮੁਫਤੀ ਗਿਆਸੂਦੀਨ ਤੇ …
Read More »ਕੰਪਿਊਟਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਵਾਅਦਾ ਖਿਲਾਫੀ ਮੁਹਿੰਮ ਅਰੰਭਣ ਦਾ ਐਲਾਨ
ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕ ਵਰਗ ਨਾਲ ਕੀਤੇ ਵਾਅਦਿਆਂ ‘ਤੇ ਖਰਾ ਨਾ ਉੱਤਰਣ ਕਾਰਨ ਕੰਪਿਊਟਰ ਅਧਿਆਪਕਾਂ ਨੇ ਜਥੇਬੰਦੀ ਦੇ ਪੰਜਾਬ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਬਲਜਿੰਦਰ ਸਿੰਘ ਫਤਹਿਪੁਰ ਦੀ ਅਗਵਾਈ ਹੇਠ ਕਰੋ ਜਾਂ ਮਰੋ ਦੀ ਨੀਤੀ ਅਪਣਾਉਂਦਿਆਂ ਪੰਜਾਬ ਸਰਕਾਰ ਖਿਲਾਫ ਵਾਅਦਾ ਖਿਲਾਫੀ ਮੁਹਿੰਮ ਅਰੰਭ ਕਰਨ ਦਾ ਐਲਾਨ ਕੀਤਾ। ਸਰਕਾਰ ਵੱਲੋਂ ਕੀਤੀ ਜਾ ਰਹੀ …
Read More »BBK Dav organises Farewell ‘Sayonara 2016’
Amritsar, Apr. 25 (Punjab Post Bureau) – BBK DAV College organised farewell ‘Sayonara-2016’ in Urvi auditorium to bid adieu to the students passing out of the college this year. ‘Uniting States’ was the theme of the farewell. The event was comprised of three rounds of modelling in which around 100 girls, dressed in vibrant attires, walked the ramp. Mesmerising song …
Read More »Recruitment Rally for People of seven States at Punjab Regimental Centre
Jalandhar, April 25 (Punjab Post Bureau) – Recruitment Rally for people of seven states under Unit Headquarters Quota (UHQ) will be conducted for Soldier Clerk on 02 May 2016 and for Soldier General duty and Soldier Tradesmen on 05 May 2016 at The Punjab Regimental Centre, Ramgarh Cantt. For Soldier General duty, Sikh (Except Mazhabi, Ramdasia and Rai Sikh). Dogra and …
Read More »
Punjab Post Daily Online Newspaper & Print Media