ਬੁੱਢਾਬੜ (ਹੁਸ਼ਿਆਰਪੁਰ), 26 ਮਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਮੰਤਰੀ ਪ੍ਰਚਾਾਰ ਨਿਦੇਸ਼ਾਲਾ ਵਲੋਂ ਅੱਜ ਪਿੰਡ ਬੁੱਢਾਬੜ ਵਿਚ ਇੱਕ ਜਾਗਰੂਕਤਾ ਮੁਹਿੰਮ ਪ੍ਰੌਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਭਾਰਤ ਸਰਕਾਰ ਵੱਲੋਂ ਚਲਾਈਆ ਗਈਆ ਵੱਖ-ਵੱਖ ਜਨ ਕਲਿਆਣਕਾਰੀ ਯੋਜਨਾਵਾਂ ਜਿਵੇਂ ਕਿ ‘ਸਵੱਛ ਭਾਰਤ ਅਭਿਆਨ ‘ਬੇਟੀ ਬਚਾਓ-ਬੇਟੀ ਪੜ੍ਹਾਓ,’ਜਨ ਧਨ ਯੋਜਨਾਵਾਂ, ਅਟੱਲ ਪੈਂਸ਼ਨ ਯੋਜਨਾ ਬਾਰੇ ਜਾਣਕਾਰੀਆਂ ਉਪਸਥਿਤ ਲੋਕਾਂ ਨੂੰ ਦਿੱਤੀਆਂ ਗਈਆ , …
Read More »Daily Archives: May 27, 2016
India and China are Poised to Play a Significant and Constructive Role in the 21st Century, Says President
New Delhi, May 27 (Punjab Post Bureau) – The President of India, Shri Pranab Mukherjee attended at Peking University today a Round Table of Vice Chancellors and heads of higher education institutions of India and China. He received reports from representatives of both sides on the discussions and witnessed the exchange of ten MOUs for cooperation between the institutions of higher …
Read More »ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਭਾਟੀਆ ਨੇ ਕੈਂਸਰ ਪੀੜਿਤਾਂ ਨੂੰ ਵੰਡੇ 2 ਲੱਖ 40 ਹਜਾਰ ਦੇ ਚੈਕ
ਪੱਟੀ, 26 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਕਾਰਜਾਂ ਦੇ ਨਾਲ -ਨਾਲ ਕੈਂਸਰ ਦੀ ਬੀਮਾਰੀ ਤੋਂ ਪੀੜਿਤਾਂ ਲਈ ਵੱਖਰਾ ਫੰਡ ਮੁਹਈਆ ਕਰਵਾਇਆ ਗਿਆ ਹੈ।ਜਿਸਦੇ ਤਹਿਤ ਅੱਜ ਵੱਖ ਵੱਖ ਪਿੰਡਾਂ ਦੇ ਕੈਂਰ ਪੀੜਿਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਵੱਲੋਂ 2.40 ਲੱਖ ਦੇ …
Read More » ਬਾਲ ਅਧਿਕਾਰਾਂ ਦੀ ਰਾਖੀ ਸਭ ਦੀ ਸਾਂਝੀ ਜਿੰਮੇਵਾਰੀ – ਚਰਨਦੇਵ ਮਾਨ
ਫਾਜਿਲਕਾ 26 ਮਈ (ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ.ਚਰਨਦੇਵ ਸਿੰਘ ਮਾਨ ਨੇ ਅੱਜ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਖੂਈਖੇੜਾ ਵਿਖੇ ਸਾਰਡ ਅਤੇ ਸੇਵ ਦਾ ਚਿਲਰਡਰਨ ਸੰਸਥਾ ਵੱਲੋਂ ਚਲਾਈ ਜਾ ਰਹੀ ‘ਚੁੱਪ ਨਹੀ ਰਹਿਣਾ ਸਾਨੂੰ ਕਹਿਣਾ’ ਮੁਹਿੰਮ ਦਾ ਜਾਇਜਾ ਲਿਆ। ਉਕਤ ਸੰਸਥਾਵਾਂ ਵੱਲੋ ਜਿਲ੍ਹੇ ਬੱਚਿਆ ਦੇ ਅਧਿਕਾਰਾ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਵੀਡੀਓ ਵੈਨ ਚਲਾਈ ਜਾ ਰਹੀ ਜੋ ਪਿੰਡ-ਪਿੰਡ …
Read More »ਟਿਸੋਟ ਨੇ ਪੇਸ਼ ਕੀਤੀ ਕਿੱਵਕਸਟਰ
ਅਨੁਕੀ ਤੇ ਪ੍ਰਿੰਸ ਨੇ ਬਰਾਂਡ ਦੇ ਅੰਮ੍ਰਿਤਸਰ ਐਸ.ਆਈ.ਐਸ ‘ਚ ਦਰਜ ਕਰਵਾਈ ਹਾਜ਼ਰੀ ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਗਰਮੀ ਦੇ ਮੌਸਮ ਵਿੱਚ ਅਮ੍ਰਿਤਸਰ ਵਿੱਚ ਤਾਪਮਾਨ ਉਸ ਸਮੇਂ ਹੋਰ ਵੀ ਵੱਧ ਗਿਆ ਜਦੋਂ ਲੋਕਾਂ ਦੇ ਪੰਸਦੀਦਾ ਟੀ.ਵੀ ਹਸਤੀਆਂ ਅਤੇ ਐਮ.ਟੀ.ਵੀ ਸਿਪਿਲਿਟਸਵਿਲਾ ਦੇ ਜੇਤੂ ਅਨੁਕੀ ਟਚੋਖੋਨੀਲਿਡਜ ਅਤੇ ਪ੍ਰਿੰਸ ਨਰੂਲਾ ਨੇ ਅੱਜ ਟਿਸੋਟ ਸ਼ੋਪ ਇਨ ਸ਼ੋਪ (ਅੇਸ.ਆਈ.ਐਸ), ਸਟੈਂਡਰਡ ਟਾਈਮਸ, ਕੈਨੇਡੀ ਐਵੇਨਿਊ ਮਾਲ ਰੋਡ …
Read More »ਢੱਡਰੀਆਂ ਵਾਲਾ ਆਪਣੀ ਗਲਤੀ ਤਸਲੀਮ ਕਰੇ – ਗਿ: ਹਰਨਾਮ ਸਿੰਘ ਖ਼ਾਲਸਾ
ਕਿਹਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਕਾਰ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਮਹਿਤਾ ਚੌਂਕ, 26 ਮਈ (ਜੋਗਿੰਦਰ ਸਿੰਘ ਮਾਣਾ)- ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਥਕ ਸਿਧਾਂਤਾਂ ਨੂੰ ਖੋਰਾ ਲਾਉਣ ਦੀਆਂ ਪੰਥ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਕਰਨ ਲਈ ਬੁਲਾਈ ਗਈ ਮੀਟਿੰਗ ਦੌਰਾਨ ਹਾਜ਼ਰ ਪੰਥ ਦੀਆਂ ਸਮੁੱਚੀ ਜਥੇਬੰਦੀਆਂ, ਸੰਪਰਦਾਵਾਂ, ਸੰਤਾਂ ਮਹਾਂਪੁਰਸ਼ਾਂ ਅਤੇ …
Read More »ਪਲਾਸਟਿਕ ਬੈਨ ਤੇ ਜਲਦ ਵਿਖਾਈ ਜਾਵੇਗੀ ਸਖਤੀ – ਮੇਅਰ
ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋ ਪਲਾਸਟਿਕ ਲਿਫਾਫਿਆਂ ਤੇ ਬੈਨ ਦੇ ਬਾਵਜੂਦ ਜੇਕਰ ਇਹਨਾਂ ਦਾ ਉਪਯੋਗ ਬੰਦ ਨਾ ਹੋਇਆ ਤਾਂ ਜਲਦੀ ਹੀ ਸਖਤੀ ਵਿਖਾਈ ਜਾਵੇਗੀ। ਇਹ ਪ੍ਰਗਟਾਵਾ ਮੇਅਰ ਬਖਸ਼ੀ ਰਾਮ ਅਰੋੜਾ ਨੇ ਡਿਪਟੀ ਜੂਟ ਕਮਿਸ਼ਨਰ ਦਿਪਾਂਕਰ ਮਾਹਤੋ ਅਤੇ ਅਸਿਟੇਂਡ ਡਾਇਰੇਕਟਰ ਕਿਸ਼ਨ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਵਿਖੇ ਵੀਰਵਾਰ ਨੂੰ ਹੋਈ ਇਕ ਮੀਟਿੰਗ ਦੇ ਦੌਰਾਣ ਕੀਤਾ। ਇਸ …
Read More »ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਮੀਟਿੰਗ ਹੋਈ
ਜੰਡਿਆਲਾ ਗੁਰੂ, 26 ਮਈ (ਹਰਿੰਦਰ ਪਾਲ ਸਿੰਘ)- ਅੱਜ ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਮੰਡਲ ਆਗੂ ਕਰਨ ਸਿੰਘ ਨੇ ਕੀਤੀ।ਇਸ ਮੀਟਿੰਗ ਵਿੱਚ ਸਰਗਰਮ ਅਹੁਦੇਦਾਰਾਂ ਤੇ ਸਬ ਮੰਡਲਾਂ ਦੇ ਪ੍ਰਧਾਨ, ਸਕੱਤਰ ਤੇ ਵਰਕਰ ਸ਼ਾਮਿਲ ਹੋਏ।ਮੀਟਿੰਗ ਵਿੱਚ ਜਥੇਬੰਧਕ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕੱਟ ਮੈਨਜਮੈਂਟ ਵੱਲੋਂ ਮੁਲਾਜਿਮਾਂ ਦੀਆਂ ਪਿਛਲੇ ਸਮੇ ਤੋ ਮੰਨੀਆਂ ਹੋਈਆਂ ਮੰਗਾਂ …
Read More »ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦਾ ਦੱਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਜੰਡਿਆਲਾ ਗੁਰੂ, 26 ਮਈ (ਹਰਿੰਦਰ ਪਾਲ ਸਿੰਘ)- ਤਰਨਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦਾ ਦੱਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਦਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਦੱਸਿਆ ਕਿ ਹੋਣਹਾਰ ਵਿਦਿਆਰਥੀ ਜਸਮੀਨ ਕੌਰ ਨੇ 91.15% ਅੰਕਾਂ ਨਾਲ ਸਕੂਲ ਵਿੱਚ ਪਹਿਲਾ …
Read More »ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਵਿੱਚ ਨਵੀਆਂ ਨਿਯੁੱਕਤੀਆਂ ਜਲਦ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ)- ਔਰਤਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਾਅ ਦਾ ਮਾਰਨ ਵਾਲੀ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਤੇ ਸਰਕਦਾ ਅਹੁਦੇਦਾਰ ਮੈਡਮ ਮਾਨਸੀ ਖੰਨਾ ਨੇ ਦੱਸਿਆ ਕਿ ਸੁਸਾਇਟੀ ਦੀ ਕਾਰਜਸ਼ੈਲੀ ਨੂੰ ਹੋਰ ਚੁਸਤ ਦਰੁੱਸਤ ਬਣਾਉਣ ਦੇ ਮੰਤਵ ਨਾਲ ਆਉਣ ਵਾਲੇ ਦਿਨਾਂ ਵਿਚ ਬਲਾਕ, ਜਿਲ੍ਹਾ ਤੇ ਸੂਬਾ ਪੱਧਰ ਤੇ ਨਿਯੁਕਤੀਆਂ ਕੀਤੀਆਂ …
Read More »
Punjab Post Daily Online Newspaper & Print Media