ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੋਰਾਨ ਮੋਹਰੀ ਰਹੀ ਨਿਊ ਲਾਇਟ ਪਬਲਿਕ ਸੀਨੀ: ਸੈਕੰ: ਸਕੂਲ ਸੇਵਾ ਨਗਰ ਪੁਤਲੀਘਰ ਦੀ ਵਿਦਿਆਰਥਣ ਸੰਦੀਪ ਕੋਰ ਪੁੱਤਰੀ ਹਰਜੀਤ ਸਿੰਘ ਦਾ ਉੱਘੀ ਸਮਾਜ ਸੇਵਿਕਾ ਆਸ਼ੂ ਕੋਟ ਖਾਲਸਾ ਤੇ ਉੱਘੇ ਖੇਡ ਪ੍ਰਮੋਟਰ ਬਲਜਿੰਦਰ ੰਿਸੰਘ ਮੱਟੂ ਤੇ ਹੋਰਨਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕਰਦੇ ਹੋਏ ਉਸ ਦਾ …
Read More »Daily Archives: May 27, 2016
ਅੰਗਹੀਣਾਂ ਦੇ 3 ਫੀਸਦੀ ਕੋਟੇ ਤਹਿਤ ਕਮਿਸ਼ਨਰ ਨਗਰ ਨਿਗਮ ਨਾਲ ਗੱਲਬਾਤ- ਮੰਗਲ ਸਿੰਘ ਗਿੱਲ
ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਅੰਮ੍ਰਿਤਸਰ ਵਿੱਚ ਸਾਲ 2008 ਵਿੱਚ ਮੁਹੱਲਾ ਸੁਧਾਰ ਕਮੇਟੀਆਂ ਵਿੱਚ ਕੀਤੀ ਆਪਸੀ ਭਾਈ ਭਤੀਜਾਵਾਦ ਦੀ ਭਰਤੀ ਵਿੱਚ ਅੰਗਹੀਣਾਂ ਦੇ 3 ਫੀਸਦੀ ਕੋਟੇ ਨੂੰ ਬਿਲਕੁੱਲ ਹੀ ਅਣਗੋਲਿਆਂ ਕੀਤਾ ਗਿਆ।ਇਹ ਗੱਲ ਮੰਗਲ ਸਿੰਘ ਗਿੱਲ ਸੂਬਾ ਪ੍ਰਧਾਨ ਅੰਗਹੀਣ ਭਲਾਈ ਯੂਨੀਅਨ ਪੰਜਾਬ ਨੇ ਕਮਿਸ਼ਨਰ ਨਗਰ ਨਿਗਮ ਨਾਲ ਡੈਪੂਟੇਸ਼ਨ ਮੁਲਾਕਾਤ ਦੌਰਾਨ ਕਹੀ।ਗਿੱਲ ਨੇ ਕਿਹਾ ਕਿ 2008 ਦੀ ਭਰਤੀ …
Read More »ਦਿੱਲੀ ਕਮੇਟੀ ਸਟਾਫ਼ ਦੇ ਵਿਵਹਾਰ ਨੂੰ ਸੰਗਤ ਪੱਖੀ ਬਣਾਉਣ ਲਈ ਲਗਾਈ ਗਈ ਕਾਰਜਸ਼ਾਲਾ
ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਨੂੰ ਚੰਗੀ ਬੋਲ ਬਾਣੀ ਜਰੀਏ ਸੰਗਤਾਂ ਨਾਲ ਗੱਲਬਾਤ ਕਰਨ ਦੀ ਪ੍ਰੇਰਣਾ ਦੇਣ ਲਈ ਕਮੇਟੀ ਵੱਲੋਂ ਕਮੇਟੀ ਸਟਾਫ਼ ਦੀ ਵਿਸ਼ੇਸ਼ ਕਾਰਜਸ਼ਾਲਾ ਲਗਾਈ ਗਈ। ਜਿਸ ਵਿਚ ਪ੍ਰੋਫੈਸਰ ਕੁਲਵਿੰਦਰ ਸਿੰਘ ਅਤੇ ਉਨਾਂ੍ਹ ਦੇ ਸਾਥੀ ਨੇ ਸਟਾਫ਼ ਨੂੰ ਸੰਗਤਾਂ ਨਾਲ ਮਿਠਬੋਲੜੀ ਭਾਸ਼ਾ ਵਿਚ ਗੱਲ ਕਰਨ ਦੇ ਸਟਾਫ਼ ਨਾਲ ਕਈ ਗੁਰ …
Read More »ਦਿੱਲੀ ਕਮੇਟੀ ਸਟਾਫ਼ ਕ੍ਰਿਕਟ ਮੁਕਾਬਲੇ ਦੀ ਜੇਤੂ ਰਹੀ ਖਾਲਸਾ ਰਾਇਲ ਟੀਮ
ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਸਟਾਫ਼ ਵਿਚਕਾਰ 20-20 ਕ੍ਰਿਕੇਟ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਖਾਲਸਾ ਰਾਇਲ ਅਤੇ ਖਾਲਸਾ ਵਾਰੀਅਰ ਨਾਂ ਦੀਆਂ ਦੋ ਟੀਮਾਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਵਿਖੇ ਚਾਰ ਮੈਚ ਖੇਡੇ ਗਏ।20-20 ਮੈਂਚਾਂ ਦੀ ਇਸ ਸੀਰੀਜ਼ ਨੂੰ ਖਾਲਸਾ ਰੋਅਲ …
Read More »“Mango Day” celebrated at Sri Guru Harkrishan Public School
Amritsar, May 26 (Punjab Post Bureau)- “Mango Day” was celebrated under the guidance of Principal Ravinder Kaur Bumra with great enthusiasm at Sri Guru Harkrishan Public School Airport Road. The students of Pre-Nursery, KG and 1st came dressed in yellow attires and accessories likes shades, flip-flops, sandals umbrella etc. They visited different corneas set up in school, signifying how …
Read More »ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਦਾ ਨਤੀਜਾ 100 ਫ਼ੀਸਦ
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10 ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਦੋ ਵਿਦਿਆਰਥੀਆਂ ਨੇ 96 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀਆਂ ਦੋ ਵਿਦਿਆਰਥਣਾਂ ਗੁਰਲੀਨ ਕੌਰ ਪੁੱਤਰ ਹੰਸ ਸਿੰਘ ਅਤੇ ਹਰਸਿਮਰਨ ਕੌਰ ਨੇ 650 ਵਿੱਚੋਂ 622 ਅੰਕ ਭਾਵ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਪਹਿਲੇ ਸਥਾਨ …
Read More »ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ਉੱਪਰ ਕਲੰਕ – ਪ੍ਰੋ: ਬਲਜਿੰਦਰ ਕੌਰ
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਆਂ ਪੀਰਾਂ ਦੀ ਜਿਸ ਪਵਿੱਤਰ ਧਰਤੀ ‘ਤੇ ਮਹਾਨ ਮਾਤਾ ਗੁੱਜਰ ਕੌਰ ਤੇ ਮਾਈ ਭਾਗੋ ਵਰਗੀਆਂ ਮਾਤਾ ਨੇ ਸ਼ਹੀਦੀਆਂ ਪਾਈਆਂ, ਅੱਜ ਉਸ ਧਰਤੀ ‘ਤੇ ਕੁੜੀਆਂ ਲਈ ਨਸ਼ਾ ਛੁਡਾਉ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ਉੱਪਰ ਕਲੰਕ ਹੈ ਤੇ ਬਾਦਲ ਸਰਕਾਰ ਦੀ 9 ਸਾਲਾਂ ਦੀ ਮਾੜੀ ਸਰਕਾਰ ਦੇ ਰਾਜ ਦਾ ਨਤੀਜਾ ਹੈ। ਇਹ …
Read More »ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੌਣ
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਵਿਖੇ ਇੱਕ ਨੌਕਰੀ ਚੌਣ ਪ੍ਰਕਿਆ ਦੌਰਾਨ ੫ ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਏ.ਆਰ.ਐਨ ਇਨਫੋਟੈਲ ਪ੍ਰਾਈਵੇਟ ਲਿਮਟਿਡ ਨਾਮੀ ਬਹੁਰਾਸਟਰੀ ਕੰਪਨੀ ਨੇ ਲਿਖਤੀ ਪ੍ਰੀਖਿਆ ਤਕਨੀਕੀ ਪ੍ਰੀਖਿਆ ਅਤੇ ਇੰਟਰਵਿਊ ਦੇ ਜਰੀਏ ਡਿਪਲੋਮਾ ਕਰ ਚੁੱਕੇ ਇਲੈਕਟੀਕਲ ਅਤੇ ਇਲੈਕਟਰੋਨਿਕਸ ਇੰਜਨੀਰਗ ਦੇ ਵਿਦਿਆਰਥੀਆਂ …
Read More »’ਵਰਲਡ ਨੋ ਤੰਬਾਕੂ ਡੇਅ’ ਸਬੰਧੀ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਚਲਾਨ ਤੇ ਅਵੇਅਰਨੈਸ ਨੋਟਿਸ ਤਕਸੀਮ
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਸਿਵਲ ਸਰਜਨ ਦੀ ਅਗਵਾਈ ਹੇਠ 31 ਮਈ ਨੂੰ ”ਵਰਲਡ ਨੋ ਤੰਬਾਕੂ ਡੇਅ” ਮਨਾਉਣ ਸਬੰਧੀ ਜਿਲ੍ਹੇ ਵਿਚ ਸਪੈਸ਼ਲ ਚੈਕਿੰਗ ਮੁਹਿੰਮ ਚਾਲੂ ਕਰਨ ਉਪਰੰਤ ਸਰਕਾਰੀ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਟਪਾ ਐਕਟ 2003 ਦੀ ਪਾਲਣਾ ਕਰਨ ਅਤੇ ਉਨ੍ਹਾਂ ਵਲੋਂ ਕੀਤੇ ਚਲਾਨ,ਦੁਕਾਨਦਾਰਾਂ ਨੂੰ ਦਿੱਤੇ ਗਏ ਅਵੇਅਰਨੈਸ ਨੌਟਿਸ ਦੀ ਰਿਪੋਰਟ ਹਰ ਰੋਜ਼ ਸਿਹਤ …
Read More »ਗੁਰੂੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵਿਖੇ 173 ਯੂਨਿਟ ਖੂਨਦਾਨ
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਡਾ: ਆਰ.ਐਸ ਰੰਧਾਵਾ ਸਿਵਲ ਸਰਜਨ ਦੀ ਦੇਖਰੇਖ ਹੇਠ ਅਤੇ ਡਾ: ਇੰਦਰਦੀਪ ਸਿੰਘ ਸਰਾਂ ਬੀ.ਟੀ.ਓ ਦੀ ਅਗਵਾਈ ਵਿਚ ਬਲੱਡ ਬੈਂਕ ਸਿਵਲ ਹਸਪਤਾਲ ਦੀ ਟੀਮ ਵਲੋਂ ਗੁਰੂੂ ਗੋਬਿੰਦ ਸਿੰਘ ਰਿਫਾਇਨਰੀ ਰਾਮਾ ਮੰਡੀ ਵਿਖੇ ਖੂਨਦਾਨ ਦੇ ਸਪੈਸ਼ਲ ਕੈਂਪ ਲਗਾਉਣ ਮੌਕੇ ਮੁਲਾਜਮਾਂ ਵਲੋਂ ਦੋ ਦਿਨਾਂ ਵਿਚ 173 ਯੂਨਿਟ ਖੂਨਦਾਨ ਕੀਤਾ ਗਿਆ। ਡਾ: ਸਰਾਂ ਨੇ ਦੱਸਿਆ …
Read More »
Punjab Post Daily Online Newspaper & Print Media