Wednesday, November 25, 2026

Daily Archives: June 21, 2016

ਵੋਟਰੋ! ਪੈਸਾ ਲਓ, ਪੈਸੇ ਲੈਣ ਤੋਂ ਨਾਂਹ ਨਹੀਂ ਕਰਨੀ, ਪਰ ਵੋਟ ਅਕਾਲੀਆਂ ਨੂੰ ਬਿਲਕੁਲ ਨਹੀਂ ਪਾਉਣੀ- ਕੈਪਟਨ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਬਾਦਲ ਦੇ ਗੜ ਤੇ ਜੱਦੀ ਵਿਧਾਨ ਸਭਾ ਹਲਕੇ ਲੰਬੀ ਵਿਖੇ ਬਾਦਲ ਸਰਕਾਰ ‘ਤੇ ਗਰਜਦਿਆਂ ਕਿਹਾ ਕਿ ਅਕਾਲੀ ਭਾਜਪਾਈਆਂ ਦੀ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕਰ ਸੁੱਟਿਆ ਹੈ ਤੇ ਹੁਣ ਇਨ੍ਹਾਂ ਨੂੰ ਗੱਦੀਆਂ ਤੋਂ ਲਾਹ …

Read More »

ਅਰੁਣ ਜੇਤਲੀ ਨੇ ਐਨ.ਡੀ.ਏ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਦਰ ਵਿਚਲੀ ਐਨ.ਡੀ.ਏ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਪੂਰੇ ਦੇਸ਼ ਵਿਚ ਕੇਂਦਰੀ ਮੰਤਰੀਆਂ ਵੱਲੋ ਸਰਕਾਰ ਦੀਆਂ ਪ੍ਰਾਪਤੀਆਂ ਆਮ ਜਨਤਾ ਨੂੰ ਦੱਸਣ ਲਈ 200 ਪ੍ਰੋਗਰਾਮ ਉਲੀਕੇ ਗਏ ਹਨ।ਇਸ ਲੜੀ ਤਹਿਤ ਕੇਦਰੀ ਵਿਚਲੀ ਐਨ.ਡੀ.ਏ ਸਰਕਾਰ ਦੀਆ ਦੋ ਸਾਲ ਦੀ ਪ੍ਰਾਪਤੀਆਂ ਦੱਸਣ ਲਈ ਬਠਿੰਡਾ ਵਿਖੇ ਕਂੇਦਰੀ ਮੰਤਰੀ ਅਰੁਣ ਜੇਤਲੀ ਵਿਸੇਸ਼ ਤੌਰ …

Read More »

ਕਿਸਾਨ-ਮਜਦੂਰ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਅੱਜ 27ਵੇਂ ਦਿਨ ਵੀ ਜਾਰੀ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਿਲਾ ਕੰਪਲੈਕਸ ਬਠਿੰਡਾ ਅੱਗੇ ਕਿਸਾਨ-ਮਜਦੂਰ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ ਹੈ। ਅੱਜ ਸੰਗਰੂਰ ਜਿਲੇ ਦੇ ਵੱਡੀ ਗਿਣਤੀ ਕਿਸਾਨਾਂ ਅਤੇ ਔਰਤਾ ਨੇ ਕਾਫਲਿਆਂ ਦੇ ਰੂਪ ਵਿੱਚ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ । …

Read More »

ਗੁਰਮਤਿ ਵਿਚਾਰ ਤੇ ਕੀਰਤਨ ਸਮਾਗਮ ਅੱਜ ਸ਼ਾਮ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਚਰਨ ਛੋਹ ਪ੍ਰਾਪਤ ਅਸਥਾਨ ‘ਤੇ ਉਨ੍ਹਾਂ ਦੀ ਆਮਦ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਗੁਰਮਤਿ ਵਿਚਾਰ ਤੇ ਕੀਰਤਨ ਸਮਾਗਮ ਭਾਈ ਘਨੱਈਆ ਜੀ ਸੇਵਕ ਦਲ, ਸਹਿਯੋਗੀ ਧਾਰਮਿਕ ਜਥੇਬੰਦੀਆਂ, ਗੁਰਦੁਆਰਾ …

Read More »

ਲੇਖਕ ਕਮਲ ਦੀ ਦੂਜੀ ਪੁਸਤਕ ‘ਝੁੰਮਰ ਪਿਤਾਮਾ ਬਾਬਾ ਪੌਖਰ ਸਿੰਘ’ ਦੀ ਹੋਈ ਘੁੰਡ ਚੁਕਾਈ

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਟੀਚਰਜ਼ ਹੋਮ ਵਿਖੇ ਲੇਖਕ ‘ਕਮਲ’ ਦੀ ਦੂਜੀ ਪੁਸਤਕ ‘ਝੁੰਮਰ ਪਿਤਾਮਾ ਬਾਬਾ ਪੌਖਰ ਸਿੰਘ’ ਦੀ ਘੁੰਡ ਚੁਕਾਈ ਦੀ ਰਸਮ ਹੋਈ ਇਸ ਵਿੱਚ ਪੰਜਾਬੀ ਕਹਾਣੀਕਾਰ ਅਤਰਜੀਤ, ਹਰਿਆਣਾ ਸਾਹਿਤ ਅਕਾਦਮੀ ਤੋਂ ਲਖਵਿੰਦਰ ਸਿੰਘ ਬਾਜਵਾ ਅਤੇ ਦਿਲਬਾਗ ਵਿਰਕ ਮੁੱਖ ਮਹਿਮਾਨ ਸਨ। ਸੱਠ ਦੇਸ਼ਾਂ ਵਿੱਚੋਂ ਸਾਜ਼ ਵਿਜੇਤਾ ਬਾਬਾ ਕਾਸ਼ੀ ਨਾਥ ਜੀ ਨੇ ਆਪਣੀ ਮਿੱਠੀ …

Read More »