Wednesday, November 25, 2026

Daily Archives: June 25, 2016

 ਹੈਲਥ ਅਵੈਅਰਨੇਸ ਸੁਸਾਇਟੀ ਦੇ ਯੋਗਾ ਕੈਂਪ ਵਿੱਚ ਨੌਵੇਂ ਦਿਨ ਸਿੰਗਲਾ ਨੇ ਜਯੋਤੀ ਜਗਾਈ

ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਇੰਟਰਨੈਸ਼ਨਲ ਯੋਗਾ ਡੇਂ ਦੇ ਸਬੰਧ ਵਿੱਚ ਹੈਲਥ ਅਵੇਅਰਨੈਸ ਸੁਸਾਇਟੀ ਦੁਆਰਾਂ ਮਾਡਲ ਟਾਊਨ ਦਾਦੀ ਪੌਤੀ ਪਾਰਕ ਵਿਖੇ ਲਗਾਏ ਯੋਗਾ ਕੈਂਪ ਦੇ ਨੌਵੇ ਦਿਨ ਮੌਕੇ ਜੌਤੀ ਪ੍ਰਚਲਿਤ ਕਰਨ ਲਈ ਸੰਸਦੀ ਸਕੱਤਰ ਤੇ ਐਮ ਐਲ ਏ ਸਰੂਪ ਚੰਦ ਸਿੰਗਲਾ ਵਿਸ਼ੇਸ ਤੌਰ ”ਤੇ ਪਹੁੰਚੇ। ਇਸ ਮੌਕੇ ਸਿੰਗਲਾ ਵੱਲੋਂ ਸੁਸਾਇਟੀ ਦੇ ਇਸ ਉਪਰਾਲੇ ਦੀ ਸਲਾਘਾਂ …

Read More »

ਬੱਸ ਕਾਰ ਦੀ ਟੱਕਰ ਵਿਚ ਇਕ ਦੀ ਮੌਤ

ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੋਨਿਆਨਾ ਰੋਡ ‘ਤੇ ਨਜ਼ਦੀਕ ਵਿਸ਼ਵਕਰਮਾ ਭਵਨ ਨਿਉ ਖੱਟੜਾ ਕੰਪਨੀ ਦੀ ਬੱਸ ਨੰਬਰ ਪੀ.ਬੀ 03 ਐਫ਼ 9725 ਅਤੇ ਅਲਟੋ ਕਾਰ ਪੀ.ਬੀ 10 ਬੀ.ਕੇ 9183 ਦੀ ਆਮਣੇ ਸਾਹਮਣੇ ਜੋਰਦਾਰ ਟੱਕਰ ਵਿਚ ਦੋ ਦੇ ਜ਼ਖਮੀ ਹੋਣ ‘ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਹਾਈਵੇ ਇੰਚਾਰਜ ਸਮੇਤ ਹੋਰ ਮੈਂਬਰ ਪੁੱਜੇ, ਜ਼ਖ਼ਮੀਆਂ ਨੂੰ ਤੁਰੰਤੂ …

Read More »

ਬੀ.ਬੀ.ਏ ਸਮੈਸਟਰ ਤੀਜਾ ਦੇ ਨਤੀਜੇ ਸ਼ਾਨਦਾਰ

ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਵਿੱਚੋਂ ਗੁਰੂਕੁਲ ਕਾਲਜ, ਬਠਿੰਡਾ (ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ) ਦੇ ਬੀ.ਬੀ.ਏ.ਭਾਗ ਦੂਜਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕਾਲਜ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਬੀ.ਬੀ.ਏ ਸਮੈਸਟਰ ਤੀਜਾ ਦੇ ਨਤੀਜੇ ਵਿੱਚੋਂ ਸੁਖਪ੍ਰੀਤ ਕੌਰ ਨੇ 76ਪ੍ਰਤੀਸ਼ਤ ਅੰਕ ਹਾਸਿਲ ਕੀਤੇ ਅਤੇ ਜਮਾਤ ਵਿੱਚ ਪਹਿਲੇ ਸਥਾਨ ਤੇ ਰਹੀ। ਗਗਨਦੀਪ ਕੌਰ ਨੇ …

Read More »

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਾ ਵਫ਼ਦ ਬੰਦ ਪਈਆਂ ਟਰੇਡਾਂ ਨੂੰ ਚਲਾਉਣ ਸਬੰਧੀ ਮੁੱਖ ਮੰਤਰੀ ਨੂੰ ਮਿਲਿਆ

ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ,ਬਠਿੰਡਾ ਵਿਖੇ ਪਿਛਲੇ ਸਾਲ ਤੋ ਬੰਦ ਪਈਆ ਕਈ ਟਰੇਡਾ ਨੂੰ ਚਲਾਉਣ ਸਬੰਧੀ ਇਕ ਵਫਦ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ,ਬਾਦਲ ਪੰਜਾਬ ਸਰਕਾਰ ਨੂੰ ਮਿਲਿਆ ਸੀ ਅਤੇ ਉਨ੍ਹਾਂ ਵੱਲੋ ਇਸ ਵਫਦ ਨੂੰ ਇਹ ਯਕੀਨ ਦਿਵਾਇਆ ਸੀ ਕਿ ਇਸ ਦਾਖਲਾ ਸੈਸਨ(2016) ਵਿਚ ਇਹ ਬੰਦ ਟਰੇਡਾ ਚਾਲੂ ਕਰ ਦਿੱਤੀਆ ਜਾਣਗੀਆ। ਆਪਣੇ …

Read More »

ਕਾਂਗਰਸ ਹਾਈ ਕਮਾਂਡ ਵਲੋਂ ਜਿੱਤਣ ਦੀ ਸਮਰੱਥਾ ਰੱਖਦੇ ਆਗੂੂ ਨੂੰ ਦਿੱਤੀ ਜਾਵੇਗੀ ਪਾਰਟੀ ਟਿਕਟ – ਡਾ. ਰਾਮ ਲਾਲ ਜੱਸੀ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – 2017 ‘ਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਹਾਈ ਕਮਾਂਡ ਵੱਲੋ ਪਾਰਟੀ ਟਿਕਟ ਜਿੱਤਣ ਦੀ ਸਮਰੱਥਾ ਰੱਖਦੇ ਆਗੂੂ ਨੂੰ ਬੜੀ ਸੋਚ ਵਿਚਾਰ ਕੇ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਰਾਮ ਲਾਲ ਜੱਸੀ ਨੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਹਲਕਾ ਰਾਜਾਸਾਂਸੀ ਦੇ …

Read More »

SGPC employee who left job in protest to desecration of Guru Granth Sahib joins Aam Aadmi Party

Amritsar, 24th June (Punjab Post Bureau) – Ramandeep Singh, former employee of Shiromani Gurdwara Parbandhak Committee, who left his job in protest to the repeated incidents of desecration of Sri Guru Granth Sahib in Punjab joined Aam Aadmi Party today.             Ramandeep Singh joined AAP in the presence of AAP’s National Organization-Building head, Durgesh Pathak and Head Legal Cell AAP, Himmat Singh …

Read More »

 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਐਸ.ਜੀ.ਪੀ.ਸੀ ਦੀ ਨੌਕਰੀ ਛੱਡਣ ਵਾਲੇ ਰਮਨਦੀਪ ਸਿੰਘ ‘ਆਪ’ ‘ਚ ਸ਼ਾਮਲ

ਅਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਦੇ ਵਿਰੁੱਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਐਸਜੀਪੀਸੀ) ਦੀ ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਚਰਚਾ ਵਿੱਚ ਆਏ ਰਮਨਜੀਤ ਸਿੰਘ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। । ਰਮਨਦੀਪ ਸਿੰਘ ਨੇ ‘ਆਪ’ ਦੇ ਸੰਗਠਨਾਤਮਕ ਮਾਮਲੀਆਂ ਦੇ ਰਾਸ਼ਟਰੀ ਸਕੱਤਰ …

Read More »