Wednesday, November 25, 2026

Daily Archives: June 25, 2016

Refresher Course in Information Tech. inaugurated at GNDU

 Amritsar, 24 June (Punjab Post Burea) – Ms. Nehpreet Kaur Walia, a student of Physics Department of Guru Nanak Dev University has been selected for Master’s at Imperial College London, UK and the University of Tokyo, Japan with full scholarship.  Dr. Ravi Chand Singh, Head of the Department said that both the universities are amongst the top ten universities in the …

Read More »

ਪੰਜਾਬ ਪੀ.ਐਮ.ਈ.ਟੀ ਦੇ ਐਲਾਨੇ ਨਤੀਜੇ ਦੀ ਉਚ ਪੱਧਰੀ ਜਾਚ ਕਰਵਾਉਣ ਦੀ ਮੰਗ – ਵਿਜੈ ਗਰਗ

ਮਲੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਵੱਲੋ ਲਈ ਗਈ ਪੀ.ਐਮ.ਈ.ਟੀ ਦੇ ਨਤੀਜੇ ਆਉਣ ਨਾਲ ਵਿਦਿਆਰਥੀਆ ਅਤੇ ਮਾਪਿਆ ਵਿਚੱ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਇਨਾ ਵਿਚਾਰਾਂ ਦਾ ਪ੍ਰਗਟਾਵਾ ਪ੍ਰੀਖਿਆਰਥੀ ਅੰਕੁਸ਼ ਗਰਗ ਦੇ ਪਿਤਾ ਵਿਜੇ ਗਰਗ ਅਤੇ ਹੋਰ ਮਾਪਿਆ ਬਲਜੀਤ ਕੁਮਾਰ, ਨਰੇਸ ਕੁਮਾਰ, ਹਰਿਰਭਜਨ ਨੇ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਵੱਲੋ ਪੀ.ਐਮ.ਈ.ਟੀ ਦੀ ਪ੍ਰੀਖਿਂਆ ਦੋ …

Read More »

5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਡਾਕਟਰ ਕੇਤਨ ਬਲੀਰਾਮ ਪਾਟਿਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਵਲੋ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿਮ ਅਧੀਨ ਅੱਜ ਮਿਤੀ 24-06-2016 ਨੂੰ ਇੰਸਪੈਕਟਰ ਗੁਰਜਿੰਦਰ ਸਿੰੰਘ ਢਿੱਲੋ, ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਸਤਪਾਲ ਸਿੰਘ ਪਟਵਾਰੀ ਮਾਲ ਹਲਕਾ ਸਰਹਾਲੀ ਖੁਰਦ ਨੂੰ ਮੁਕੱਦਮਾ ਮੁਦਈ ਸ੍ਰੀਮਤੀ ਕੁਲਵਿੰਦਰ ਕੋਰ ਪਤਨੀ ਲੇਟ ਹਰਜਿੰਦਰ ਸਿੰਘ …

Read More »

ਛੇ ਹਫ਼ਤਿਆਂ ਦੇ ਡੇਅਰੀ ਸਿਖਲਾਈ ਕੋਰਸ ਲਈ ਇੰਟਰਵਿਊ 27 ਨੂੰ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਛੇ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਜਾਵੇਗਾ। ਇਸ ਕੋਰਸ ਅਧੀਨ ਕਿਸਾਨਾਂ ਨੂੰ ਅਗਾਂਹਵਧੂ ਤਕਨੀਕਾਂ, ਪਸ਼ੂਆਂ ਦੀ ਖਾਧ-ਖੁਰਾਕ, ਬਨਾਉਟੀ ਗਰਭਦਾਨ, …

Read More »

 ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਹੁਣ ਹੋ ਸਕਣਗੇ ਜਾਤੀ ਸਰਟੀਫਿਕੇਟ ਜਾਰੀ- ਆਰ. ਸੀ ਯਾਦਵ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਵਿਚ ਦੂਜੇ ਸੂਬਿਆਂ ਤੋਂ ਪ੍ਰਵਾਸ ਕਰ ਰਹੇ ਪ੍ਰਵਾਸੀ ਸਮਾਜ ਦੇ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਤੀ ਸਰਟੀਫਿਕੇਟ ਜਾਰੀ ਕਰਨੇ ਬੰਦ ਕਰ ਦਿੱਤੇ ਗਏ ਸਨ ਪਰੰਤੂ ਹੁਣ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਦੇ ਰਿਜ਼ਰਵੇਸ਼ਨ ਸੈੱਲ ਵੱਲੋਂ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ …

Read More »

ਮੋਬਾਈਲ ਕੰਪਨੀ ‘OPPO’ ‘ ਮੋਬਾਈਲਜ਼’ ਵਲੋਂ ਸੀ. ਕੇ. ਡੀ.ਇੰਸਟੀਚਿਊਟ ਦੇ ਵਿਦਿਆਰਥੀਆਂ ਲਈ ਜਾਬ ਆਫਰਜ਼

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸ’ਗੂ) – ਵਿਦਿਅਕ ਅਤੇ ਪਲੇਸਮੈਂਟ ਖੇਤਰ ਵਿਚ ਮੋਹਰੀ ਸੀ. ਕੇ. ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਅੰਮ੍ਰਿਤਸਰ) ਇੱਕ ਤੋਂ ਬਾਅਦ ਇੱਕ ਲਗਾਤਾਰ ਭਰਤੀ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕਰਦਿਆਂ ਵਿਦਿਆਰਥੀਆਂ ਨੂੰ ਇਕ ਉੱਜਵਲ ਭਵਿੱਖ ਦਾ ਅਗਾਜ਼ ਦੇਣ ਲਈ ਯਤਨਸ਼ੀਲ ਰਿਹਾ ਹੈ।ਹਾਲ ਵਿਚ ਹੀ ਸੀ. ਕੇ. ਡੀ. ਕਾਲਜ ਵਿਖੇ ਅੋ.ਪੋ. ਮੋਬਾਈਲਜ਼ ਵਲੋਂ ਜਾਇੰਟ ਪਲੇਸਮੈਂਟ ਦਾ ਆਯੋਜਨ ਕੀਤਾ …

Read More »

ਕੋਟ ਖਾਲਸਾ ਵਿਖੇ ਦਿਮਾਗੀ ਰੋਗਾਂ ਅਤੇ ਲਗਾਇਆ ਗਿਆ ਨਸ਼ਾ ਛਡਾਊ ਕੈਂਪ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਗੁਰਦੁਆਰਾ ਬੋਹੜਾ ਵਾਲਾਂ ਮੇਨ ਚੌਂਕ ਕੋਟ ਖਾਲਸਾ ਵਿਖੇ ਭਾਰਤੀ ਵਾਲਮੀਕਿ ਯੂਥ ਸੈਨਾ, ਕੋਟ ਖਾਲਸਾ ਵੈਲਫੇਅਰ ਸੁਸਾਇਟੀ ਅਤੇ ਇਲਾਕਾਨਿਵਾਸੀਆਂ ਵਲੋਂ ਚੇਅਰਮੈਨ ਡਾ. ਵਿਜੇ ਕੁਮਾਰ ਕੋਟ ਖਾਲਸਾ ਦੀ ਅਗਵਾਈ ਵਿਚ ਦਿਮਾਗੀ ਰੋਗਾਂ ਅਤੇ ਨਸ਼ਾ ਛਡਾਊ ਕੈਂਪ ਉਘੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਦੇਖ ਰੇਖ ਵਿਖੇ ਲਗਾਇਆ ਗਿਆ।ਜਿਸ ਵਿਚ ਲਗਭਗ 100 …

Read More »

GNDU honours BBK DAV College for Women as World Champion in Archery

Amritsar, June 24 (Punjab Post Bureau) – Ms. Priyanshu Kachhap, an Archery player of BBK DAV College for Women, Amritsar brought laurels to the college as well as the University by winning Gold Medal in World University Championship held at Mongolia from June 01 – 05, 2016. Priyanshu, along with Jyoti Surekha form KL University Andhra Pradesh and Swati Dudhwal …

Read More »