ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਅਤੇ ‘ਮਦਦ ਚੈਰੀਟੇਬਲ ਫਾਊਂਡੇਸ਼ਨ’ ਦੇ ਚੇਅਰਮੈਨ ਅਤੇ ਖੰਨਾ ਪੇਪਰ ਮਿੱਲ ਦੇ ਡਾਇਰੈਕਟਰ ਸ੍ਰੀ ਸੁਨੀਤ ਕੋਛੜ ਨੇ ਅੱਜ ਨਿਸ਼ਕਾਮ ਸੇਵਾ ਪਬਲਿਕ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਦੇ ਸਾਰੇ 200 ਦੇ ਕਰੀਬ ਵਿਦਿਆਰਥੀਆਂ ਨੂੰ ਬੂਟਾਂ ਅਤੇ ਵਰਦੀਆਂ ਦੀ ਵੰਡ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥੀਆਂ …
Read More »Monthly Archives: August 2016
MADAD to Nishkam Sewa Public School
Amritsar, Aug. 26 (Punjab Post Bureau) – Deputy Commissioner Amritsar Sh. Varun Roojam IAS and Mr. Suneet Kochar Chairman MADAD Charitable Foundation and Director Khanna Paper Mill visited “Nishkam Sewa Public School”. Where “MADAD Charitable Foundation” under the able guidance of DC Amritsar organized distribution of Shoes an important part of school uniform to all the Students of “Nishkam Sewa …
Read More »’ਗੁਰੂ ਲਾਧੋ ਰੇ’ ਸਮਾਗਮਾਂ ਦੀ ਲੜੀ ਤਹਿਤ ਦਿੱਲੀ ਕਮੇਟੀ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ
ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ”ਗੁਰੂ ਲਾਧੋ ਰੇ” ਸਮਾਗਮਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮ ਪੁਰਾ ਦੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਅੋਡੀਟੋਰੀਅਮ ਵਿਖੇ ਕਰਵਾਏ ਗਏ ਇਸ ਸੈਮੀਨਾਰ ਵਿਚ ਵਿਦਿਵਾਨਾਂ ਵੱਲੋਂ …
Read More »ਨਸ਼ਾਬੰਦੀ ਅੰਦੋਲਨ ਦੀ ਕੌਮੀ ਰੂਪ ਰੇਖਾ ਹੋਈ ਜਾਰੀ
ਸਮਾਜਿਕ ਤੇ ਧਾਰਮਿਕ ਆਗੂ ਸ਼ਰਾਬ ਬੰਦੀ ਲਈ ਆਏ ਇੱਕ ਮੰਚ ‘ਤੇ ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪੂਰੇ ਦੇਸ਼ ਵਿਚ ਬਿਹਾਰ ਦੀ ਤਰ੍ਹਾਂ ਸ਼ਰਾਬ ਬੰਦੀ ਲਾਗੂ ਕਰਨ ਲਈ ”ਨਸ਼ਾ ਮੁਕਤ ਭਾਰਤ ਅੰਦੋਲਨ” ਵੱਲੋਂ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੰਦੋਲਨ ਦੇ ਕਨਵੀਨਰ ਡਾ. ਸੁਨੀਲਮ, ਉ-ਘੇ ਸਮਾਜ ਸੁਧਾਰਕ ਸਵਾਮੀ ਅਗਨੀਵੇਸ਼, ਜਮਾਇਤ ਉਲੇਮਾ ਏ ਹਿੰਦ ਦੇ ਜਨਰਲ …
Read More »ਦਮਦਮੀ ਟਕਸਾਲ ਨੇ ਜੂਨ ’84 ਦੇ ਘੱਲੂਘਾਰੇ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬਘਰ ‘ਚ ਲਾਉਣ ਦੀ ਕੀਤੀ ਮੰਗ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਜੂਨ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਯਾਦਗਾਰੀ ਸਮਗਰੀ ਦੀ ਪਰਦਰਸ਼ਨੀ ਲਈ ਕੇਂਦਰੀ ਸਿੱਖ ਅਜਾਇਬਘਰ, ਅੰਮ੍ਰਿਤਸਰ ਵਿਖੇ ਵੱਖਰੇ ਅਤੇ ਢੁਕਵੇਂ ਸਥਾਨ (ਵੱਖਰਾ ਬਲਾਕ) ਦਾ ਪ੍ਰਬੰਧ ਕੀਤੇ ਜਾਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: …
Read More »BBK DAV College Felicitates Softball Players
Amritsar, Aug. 26 (Punjab Post Bureau) – BBK DAV College for Women welcomed two Softball Players of the college Ms. Harpreet Kaur and Ms. Gagandeep Kaur who participated in 15th World Women Softball Championship held at Surrey, BC, Canada from 15th to 24th July 2016. India participated in this World Championship where our players showed their excellent performance. Principal Dr. …
Read More »ਪੰਜਾਬ ਵਿੱਚ ਜਲਦ ਖੋਲੇ ਜਾਣਗੇ 200 ਸਕਿੱਲ ਸੈਂਟਰ- ਸੁਖਬੀਰ ਸਿੰਘ ਬਾਦਲ
ਬਠਿੰਡਾ, 26 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੱਥੇ ਕਿਹਾ ਕਿ ਰਾਜ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇੇਣ ਲਈ ਆਉਂਦੇ ਡੇਢ ਮਹੀਨੇ ਤੱਕ ਸੂਬੇ ਵਿਚ ਬਲਾਕ ਪੱਧਰ ‘ਤੇ 200 ਸਕਿੱਲ ਸੈਂਟਰ ਖੋਲੇ ਜਾ ਰਹੇ ਹਨ ਤਾਂ ਜੋ ਨੌਜਵਾਨ ਆਪਣੇ ਪਸੰਦੀਦਾ ਕਿੱਤੇ ਦੀ ਸਿਖਲਾਈ ਲੈ ਕੇ ਆਪਣਾ …
Read More »’ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਮਾਇਕ ਸਹਾਇਤਾ
ਬਠਿੰਡਾ, 26 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਵਿਸ਼ੇਸ਼ ਮਾਇਕ ਸਹਾਇਤਾ ਜਿਵੇਂ ਕਿ ਵਿਧਵਾ ਔਰਤਾਂ, ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਚੈਂਕ ਵੰਡੇ ਜਾਂਦੇ ਹਨ, ਉਥੇ ਹੀ ਹੋਰ ਵੀ ਸੰਸਥਾਵਾਂ …
Read More »Result of Common Entrance Exam conducted by Punjab Regimental Centre Declared
Jalandhar, 26 August (Punjab Post Bureau) – The Punjab Regimental Centre Ramgarh Cantt (Jharkhand) organized a recruitment rally for Soldier GD and Tradesmen. The Common Entrance Examination (CEE) for the said rally was held on 31 Jul 2016 at Ramgarh Cantt. Result of the Common Entrance Examination (CEE) vide roll numbers of selected candidates for Soldier GD and Tradesmen Total 79 …
Read More »Army and Civil Administration felicitated Veterans
Amritsar, 26 August (Punjab Post Bureau) – Under the aegis of Vajra Corps a function was organized in village Allahdinpur, District Tarn Taran, jointly by the Indian Army Ghurki Brigade and the civil administration to felicitate the Veterans, Veer Naris and Widows of the village. The function was presided over by Lt Gen JS Cheema, General Officer Commanding Vajra …
Read More »
Punjab Post Daily Online Newspaper & Print Media