Wednesday, November 25, 2026

Daily Archives: August 5, 2016

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 6 ਅਗਸਤ 2016   ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰   ▶ ਆਮ ਆਦਮੀ ਪਾਰਟੀ ਵਲੋਂ ਪੰਜਾਬ ਚੋਣਾਂ ਲਈ 19 ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟ ‘ਤੇ ਦਿਖੇ ਬਗਾਵਤੀ ਸੁਰ-ਵਿਰੋਧੀ ਪਾਰਟੀਆਂ ਨੇ ਵੀ ਲਾਏ ਨਿਸ਼ਾਨੇ। ▶ ਕੁੱਝ ਗਲਤ ਲੋਕਾਂ ਨੂੰ ਦਿੱਤੀਆਂ …

Read More »

ਹਲਕਾ ਪੱਟੀ ਦੇ ਪਿੰਡ ਦੁੱਬਲੀ ਵਿੱਖੇ ‘ਆਪ’ ਨੂੰ ਮਿਲਿਆ ਭਾਰੀ ਸਮਰਥਨ- ਚੀਮਾ

ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ) – ਹਲਕਾ ਪੱਟੀ ਦੇ ਪਿੰਡ ਦੁੱਬਲੀ ਵਿੱਖੇ ਮਿਹਨਤੀ ਵਰਕਰਾਂ ਦੀ ਮਿਹਨਤ ਸਦਕਾ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ।ਸ਼ਾਮਲ ਹੋਏ ਪਰਿਵਾਰਾਂ ਪੰਜਾਬ ਸਿੰਘ ਦੁੱਬਲੀ, ਸੁਖਦੇਵ ਸਿੰਘ, ਰੇਸਮ ਸਿੰਘ, ਜਗਜੀਤ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਪਾਲ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਨਿਰਵੈਲ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸੁਭੇਗ ਸਿੰਘ, ਦਿਲਬਾਗ …

Read More »

ਭੀਲੋਵਾਲ ਵਿੱਚ ਕਾਂਗਰਸ ਨੂੰ ਝਟਕਾ, 20 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ

ਮੱਤੇਵਾਲ, 4 ਅਗਸਤ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਕਬੂਲਦਿਆਂ ਭੀਲੋਵਾਲ ਵਿੱਚ 20 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਿਲ ਹੋ ਗਏ ਹਨ। ਜਿਸ ਨਾਲ ਹਲਕਾ ਮਜੀਠਾ ਵਿਖੇ ਕਾਂਗਰਸ ਨੂੰ ਗਹਿਰਾ ਝਟਕਾ ਲੱਗਾ ਹੈ।ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਲੋਕ ਮਾਰੂ ਨੀਤੀਆਂ ਕਾਰਨ ਕਾਂਗਰਸ ਦੀ ਹੋਂਦ …

Read More »

ਪ੍ਰਿਤਪਾਲ ਪਾਰਸ ਦੀ ਯਾਦ ਨੂੰ ਸਮਰਪਿਤ ਓਪਨ ਨੈਸ਼ਨਲ ਚੈਪੀਅਨਸ਼ਿਪ 7 ਅਗਸਤ ਨੂੰ

ਜੰਡਿਆਲਾ ਗੁਰੂ, 4 ਅਗਸਤ (ਹਰਿੰਦਰ ਪਾਲ ਸਿੰਘ)- ਸ਼੍ਰੀ ਕੇ ਐਸ ਪਾਰਸ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨਾਂ ਨੂੰ ਤਮਦਰੁਸਤ ਰੱਖਣ ਲਈ 7 ਅਗਸਤ ਨੂੰ ਇੰਦਰ ਫਾਰਮ ਵਿੱਚ ਨੈਸ਼ਨਲ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।  ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸਿਰਫ ਉਤਸ਼ਾਹ ਦਿੱਤਾ ਜਾਂਦਾ ਹੈ ਅਜੇ …

Read More »

ਪਿੰਡ ਮੇਹਰਬਾਨਪੁਰਾ ਵਾਸੀਆਂ ਨਾਲ ਅਮਰੀਕ ਬਿੱਟਾ ਨੇ ਕੀਤੀ ਮੀਟਿੰਗ

ਜੰਡਿਆਲਾ ਗੁਰੂ, 4 ਅਗਸਤ (ਹਰਿੰਦਰ ਪਾਲ ਸਿੰਘ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋ ਅਕਾਲੀ ਆਗੂ ਅਮਰੀਕ ਸਿੰਘ ਬਿੱਟਾ ਵੱਲੋ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰੱਖਦਿਆ ਹੋਇਆ ਜੋ ਜਨ ਸੰਪਰਕ ਮਹਿੰਮ ਵਿੱਢੀ ਗਈ ਹੈ ਜਿਸ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਿੱਜਰਪੁਰਾ ਵਿਖੇ ਯੂਥ ਆਗੂ ਸ਼ਬੇਗ ਸਿੰਘ ਦੇ ਗ੍ਰਹਿ ਵਿਖੇ ਇੱਕ ਵਿਸ਼ਾਲ ਇਕੱਤਰਤਾ ਕੀਤੀ ਗਈ।ਇਸ ਮੌਕੇ ਪਿੰਡ ਵਾਸੀ ਅਤੇ …

Read More »

GNDU Results declared

Amritsar, August 4 (Punjab Post Bureau)- The results of the following Examinations held by the Guru Nanak Dev University, Amritsar in May, 2016 have been declared and are available on University website www.gndu.ac.in. A./B.Sc., Semester-II Bachelor of Computer Applications, Semester – IV A. Journalism & Mass Communication SEMESTER-II A. Journalism & Mass Communication SEMESTER-IV SC. (HOME SCIENCE) SEMESTER -II SC. (HOME …

Read More »

Punjab B.Ed. Admissions 2016-17

Amritsar, August 4 (Punjab Post Bureau)- The admission committee constituted by worthy Vice Chancellor committee unanimously decided that the following criteria be followed to fill up the vacant seats for admission to two years B.Ed. Course (2016-17) after online counseling in the education colleges throughout the state; All those candidates who have registered through online process for state level admission …

Read More »

GNDU honored its student-artists

Amritsar, August 4 (Punjab Post Bureau)- Guru Nanak Dev University has honored its Students-artists here today in a special Award Ceremoney. These students brought laurels to the University in Inter-University North Zone Youth Festival & Inter-University National Youth Festival. This programme was organized by Youth Welfare Department of the University in the Dasmesh Auditorium. prof. N.S. Tung, Dean Academic Affairs presided over …

Read More »

ਭਗਵੰਤ ਮਾਨ ਪੰਜਾਬ ਦੇ ਕਿਸੇ ਵੀ ਨਸ਼ਾ ਛੁਡਾਊ ਕੇਂਦਰ ‘ਚ ‘ ਇਲਾਜ ਕਰਵਾ ਸਕਦਾ ਹੈ- ਸੁਖਬੀਰ ਬਾਦਲ

ਮੰਡੀ ਅਰਨੀਵਾਲਾ (ਫਾਜ਼ਿਲਕਾ), 4 ਅਗਸਤ (ਵਨੀਤ ਅਰੋੜਾ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੂਬੇ ਦੇ ਕਿਸੇ ਵੀ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾ ਕੇ ਇਲਾਜ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਭਗਵੰਤ ਮਾਨ ਦੇ ਕਥਿਤ ਤੌਰ ‘ਤੇ ਸੰਸਦ ਭਵਨ ਵਿਚ ਸ਼ਰਾਬ ਪੀ …

Read More »