📝 *ਅੱਜ ਦੀਆਂ ਸੁਰਖੀਆਂ…..* ਮਿਤੀ : 28 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਪਹਿਲਾ ਫਲੋਰੀਡਾ ਟੀ-20 ਕ੍ਰਿਕਟ ਮੈਚ ‘ਚ ਵੈਸਟ ਇੰਡੀਜ਼ ਜੇਤੂ- 1 ਦੌੜ (RUN) ਨਾਲ ਭਾਰਤ ਨੂੰ ਹਰਾਇਆ। ▶ 50ਵੇਂ ਦਿਨ ਵੀ ਕਸ਼ਮੀਰ ਵਿੱਚ ਕਰਫੀਊ ਜਾਰੀ– ਇਕ ਪੁਲਿਸ ਕਾਂਸਟੇਬਲ ਦੀ …
Read More »Daily Archives: August 27, 2016
ਕਪੜਾ ਵਪਾਰੀਆਂ ਵਲੋਂ ਸੈਲ ਟੈਕਸ ਵਿਭਾਗ ਦੇ ਏ.ਈ.ਟੀ.ਸੀ ਪੀ ਕੁਮਾਰ ਦਾ ਸਨਮਾਨ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਆਲ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ‘ਚ ਕਪੜਾ ਵਪਾਰੀ ਸੇਲ ਟੈਕਸ ਸਬੰਧੀ ਆ ਰਹੀਆਂ ਮੁਸ਼ਕਿਲਾਂ ਸੁਨਣ ਪਹੁੰਚੇ ਏ.ਈ.ਟੀ.ਸੀ ਪੀ. ਕੁਮਾਰ ਨੂੰ ਸਨਮਾਨਿਤ ਕਰਦੇ ਹੋਏ।ਇਸ ਮੌਕੇ ਨਵੀਨ ਸਲਹੋਤਰਾ, ਅਸ਼ੀਸ਼ ਮਹਾਜਨ, ਸੁਨੀਲ ਵਿੱਜ, ਮੁੱਖਵਿੰਦਰ ਸਿੰਘ, ਵਿੱਕੀ ਅਰੋੜਾ, ਸ਼ੈਂਕੀ ਭਾਟੀਆ, ਸਚੀਨ ਕਪੂਰ, ਰਾਜਨ ਨਰੂਲਾ, ਰਾਹੂਲ ਅਰੋੜਾ, ਰਾਘਵ ਵਰਮਾਨੀ, ਅਮਰਜੀਤ ਸਿੰਘ ਭਾਟੀਆ, ਕੁਲਦੀਪ …
Read More »ਪੀਲੀਭੀਤ ਸਿੱਖਾਂ ਦੇ ਕਤਲ ਮਾਮਲੇ ਨੂੰ ਦਬਾਉਣ ਵਿੱਚ ਯੂ.ਪੀ ਸਰਕਾਰ ਦੀ ਮਿਲੀ ਭੁਗਤ ਹੋਣ ਦਾ ਖਦਸ਼ਾ – ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ, 25 ਅਗਸਤ (ਗੁਰਪ੍ਰੀਤ ਸਿੰਘ) -ਪੀਲੀਭੀਤ ਜੇੇਲ੍ਹ ਮਾਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਦੋਸ਼ੀਆਂ ਨੂੰ ਇਲਾਹਾਬਾਦ ਹਾਈ ਕੋਰਟ ਵੱਲੋਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਵੇ ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੀ ਮਿਲੀ ਭੁਗਤ ਹੋਣ ਦਾ ਖਦਸ਼ਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਇਲਾਹਾਬਾਦ ਹਾਈਕੋਰਟ …
Read More »ਹਲਕਾ ਮਜੀਠਾ ਦੇ ਪਿੰਡ ਆਬਾਦੀ ਵਰਪਾਲ ਤੇ ਅਠਵਾਲ ਨੂੰ ਦਿੱਤੀ 50 ਲੱਖ ਦੀ ਗਰਾਂਟ
ਮਜੀਠਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੈਸੇ ਵਸੂਲਣ ਦੀ ਸਟਿੰਗ ਵੀਡੀਓ ਕਾਰਨ ‘ਆਪ’ ਵਿੱਚ ਮਚੇ ਬਵਾਲ ‘ਤੇ ਟਿੱਪਣੀ ਕਰਦਿਆਂ ਇਸ ਨੂੰ ‘ਆਪ’ ਦਾ ਇੱਕ ਟ੍ਰੇਲਰ ਮਾਤਰ ਦੱਸਿਆ ਤੇ ਨੇੜੇ ਭਵਿੱਖ ਵਿੱਚ ਆਪ ਦੇ ਆਗੂਆਂ ਦੀ ਲੁੱਟ ਸੰਬੰਧੀ ਵਧੇਰੇ ਖ਼ੁਲਾਸਿਆਂ …
Read More »ਸ਼੍ਰੀ ਗੁਰੂ ਅਰਜਨ ਦੇਵ ਸਕੂਲ ਬੰਡਾਲਾ ਬਣਿਆ ਵਾਲੀਬਾਲ ਚੈਂਪੀਅਨ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਅੰਡਰ 17 ਸਾਲ ਉਮਰ ਵਰਗ ਦੀਆਂ ਲੜਕੀਆਂ ਦਾ ਤਿੰਨ ਦਿਨਾਂ ਜਿਲ੍ਹਾ ਪੱਧਰੀ ਸਕੂਲਜ਼ ਵਾਲੀਬਾਲ ਟੂਰਨਾਮੈਂਟ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸੰਪੰਨ ਹੋ ਗਿਆ।ਜਿਸ ਦੋਰਾਨ ਸ਼੍ਰੀ ਗੁਰੂ ਅਰਜਨ ਦੇਵ ਸਕੂਲ ਨਵਾਂ ਪਿੰਡ ਬੰਡਾਲਾ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ। ਜਿਲ੍ਹਾ ਏ.ਈ.ਯੂ ਕੁਲਜਿੰਦਰ ਸਿੰਘ ਮੱਲੀ ਦੀ ਦੇਖ ਰੇਖ ਹੇਠ ਆਯੌਜਤ ਇਸ ਟੂਰਨਾਮੈਂਟ ਦੋਰਾਨ ਅਸ਼ੋਕ …
Read More »ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੁਲ ਵਿਖੇ ਕ੍ਰਿਸ਼ਨਅਸ਼ਟਮੀ ਆਯੋਜਤ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸਨੇਹ ਤੇ ਪਿਆਰ ਦੇ ਪ੍ਰਤੀਕ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨਾਲ ਸਬੰਧਤ ਸ਼ੁੱਭ ਦਿਹਾੜਾ ਕ੍ਰਿਸ਼ਨ ਅਸ਼ਟਮੀ ਨਿਊ ਫਲਾਵਰ ਪਬਲਿਕ ਸੀਨੀ: ਸੇੈਕੰ: ਸਕੂਲ ਅੰਤਰਯਾਮੀ ਕਲੋਨੀ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰ: ਕੁਲਵਿੰਦਰ ਕੋਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਸਕੂਲ …
Read More » ਬਰੁਸਲਜ਼ ਵਿਚ ਪਹਿਲੀ ਵਾਰ ਲੱਗਾ ਤੀਆਂ ਦਾ ਮੇਲਾ
ਬੈਲਜੀਅਮ, 26 ਅਗਸਤ (ਹਰਚਰਨ ਸਿੰਘ ਢਿੱਲੋਂ) – ਰੌਣਕਾਂ ਤ੍ਰਿੰਝਣਾਂ ਦੀਆਂ ਤੀਆਂ ਮੇਲਾ ਬਰੁਸਲਜ਼ ਦੀ ਧਰਤੀ ‘ਤੇ ਪਹਿਲੀ ਵਾਰ ਦਰਸ਼ਕਾਂ ਦੇ ਬਹੁਤ ਭਰਵੇ ਹੂੰਗਾਰੇ ਨਾਲ ਲਗਾਇਆ ਗਿਆ।ਮੇਕੇ ਦੌਰਾਨ ਬਰੁਸਲਜ਼ ਦੀਆਂ ਔਰਤਾਂ ਨੇ ਗਿੱਧੇ ਦੀਆਂ ਧਮਾਲਾ ਪਾ ਛੱਡੀਆਂ।ਸਾਫ ਸੁਥਰਾ ਨਿਰੋਲ ਕਲਚਰਲ ਤੀਆਂ ਦਾ ਮੇਲਾ ਪ੍ਰੀਵਾਰਾਂ ਨੇ ਬਹੁਤ ਪਸੰਦ ਕੀਤਾ।ਸਟੇਜ ਸੈਕਟਰੀ ਰੂੰਪਾ ਸੰਧੂ ਨੇ ਅਮੈਸਟਰਡਾਮ ਹੌਲੈਂਡ ਤੋ ਪਹੁੰਚ ਕੇ ਬੜੇ ਸੁਚੱਜੇ ਤਰੀਕੇ ਨਾਲ …
Read More »ਜੌੜਾਸਿੰਘਾ ਨੇ ਬਤੌਰ ਵਧੀਕ ਸਕੱਤਰ ਧਰਮ ਪ੍ਰਚਾਰਕ ਕਮੇਟੀ ਦਾ ਕਾਰਜਭਾਰ ਸੰਭਾਲਿਆ
ਅੰਮ੍ਰਿਤਸਰ, 26 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੂੰ ਸ਼ੋ੍ਮਣੀ ਕਮੇਟੀ ਤੋਂ ਤਬਦੀਲ ਕਰਕੇ ਧਰਮ ਪ੍ਰਚਾਰ ਕਮੇਟੀ ਦਾ ਕਾਰਜਭਾਰ ਸੌਂਪਿਆ ਹੈ ਤੇ ਇਸ ਦੇ ਨਾਲ ਹੀ ਸੰਤੋਖ ਸਿੰਘ ਨੂੰ ਉਨ੍ਹਾਂ ਦੀ ਲੰਬੀ ਸਰਵਿਸ ਨੂੰ ਮੁੱਖ ਰੱਖਦਿਆਂ ਮੀਤ ਸਕੱਤਰ ਤੋਂ ਪਦ ਉਨਤ ਕਰਦਿਆਂ ਬਤੌਰ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ …
Read More »ਇੰਦੌਰ ਦੇ ਪੀੜ੍ਹਤਾਂ ਦੀ ਤਰ੍ਹਾਂ ਦਿੱਲੀ ਦੀ ਸਿਖ ਨਸਲਕੁਸ਼ੀ ਪੀੜਤਾਂ ਨੂੰ ਵੀ ਮਿਲੇ ਇਨਸਾਫ਼ – ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ, 26 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੰਦੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ 1984 ਦੇ ਦੋ ਸਿੱਖ ਪੀੜ੍ਹਤਾਂ ਨੂੰ ਹੋਏ ਮਾਲੀ ਨੁਕਸਾਨ ਦੇ ਬਦਲੇ ਵਿਆਜ ਸਮੇਤ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਉਣ ‘ਤੇ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਦੌਰ ਬੈਂਚ ਦੇ ਜਸਟਿਸ ਐਸ ਸੀ ਸ਼ਰਮਾ ਨੇ ਸੁਰਜੀਤ …
Read More »ਦੁੱਧ ਖਪਤਕਾਰ ਜਾਗਰੁਕਤਾ ਮੁਹਿਮ ਤਹਿਤ ਕੌਂਸਲਰ ਵਿਭੂਤੀ ਸਰਮਾ ਦੇ ਸਹਿਯੋਗ ਨਾਲ ਕੈਂਪ ਲਗਾਇਆ
ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਡਾਇਰੈਕਟਰ ਡੇਅਰੀ ਵਿਭਾਗ ਪੰਜਾਬ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਤੇ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਦੇ ਹੁਕਮਾ ਤਹਿਤ ਸਹਿਰ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਜਾਂਦੇ ਦੁੱਧ ਦੇ ਪ੍ਰਤੀ ਜਾਗਰੁਕ ਕਰਨ ਲਈ ਦੁੱਧ ਖਪਤਕਾਰ ਜਾਗਰੁਕਤਾ ਮੁਹਿਮ ਚਲਾਈ ਗਈ। ਜਿਸ ਅਧੀਨ ਮੁਹੱਲਾ ਪ੍ਰੀਤਨਗਰ ਪਠਾਨਕੋਟ ਵਿਖੇ ਕੌਂਸਲਰ ਵਿਭੂਤੀ ਸਰਮਾ ਦੇ ਸਹਿਯੋਗ ਨਾਲ …
Read More »
Punjab Post Daily Online Newspaper & Print Media