Wednesday, November 25, 2026

Daily Archives: August 24, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 25 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਆਰ.ਐਸ.ਐਸ ਪੰਜਾਬ ਮੁੱਖੀ ਜਗਦੀਸ਼ ਗਗਨੇਜ਼ਾ ‘ਤੇ ਹੋਏ ਹਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੌਂਪੇਗੀ ਪੰਜਾਬ ਸਰਕਾਰ। ▶ 2017 ਚੋਣਾਂ ਲਈ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰਾਂ ਨੂੰ ਕੀਤਾ ਜਾ ਚੁੱਕਾ ਹੈ ਸੂਚਿਤ, …

Read More »

ਪੁਰਾਣੇ ਨੋਟ ਤੇ ਸਿੱਕੇ ਸੰਭਾਲੀ ਬੈਠਾ ਨੌਜਵਾਨ – ਕੰਵਲਦੀਪ ਵਧਵਾ

ਇਸ ਦੁਨੀਆਂ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਸ਼ੌਕ ਅਲੱਗ ਜਿਹੇ ਹੁੰਦੇ ਹਨ।ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ ਦੇ ਵਸਨੀਕ ਕੰਵਲਦੀਪ ਵਧਵਾ ਨੇ ਵੀ ਇਕ ਅਜੀਬ ਸ਼ੌਕ ਪਾਲਿਆ ਹੋਇਆ ਹੈ।ਦੁਰਲੱਭ ਨੋਟ, ਸਿੱਕੇ ਅਤੇ ਹੋਰ ਪੁਰਾਤਨ ਚੀਜ਼ਾਂ ਇਕੱਠੀਆਂ ਕਰਨ ਦਾ। ਸ਼ਹਿਰ ਬਠਿੰਡਾ ਦਾ ਜੰਮਪਲ ਪਿਤਾ ਪਿਰਥੀ ਵਧਵਾ, ਮਾਤਾ ਸਵਰਨਾ ਵਧਵਾ ਦਾ ਹੋਣਹਾਰ ਫਰਜੰਦ ਅੱਜ ਕੱਲ੍ਹ ਬਠਿੰਡਾ ਸ਼ਹਿਰ ਵਿਖੇ ਪੱਕਾ ਰੈਣ …

Read More »

ਸਿਰਫ 15 ਅਗਸਤ ਮਨਾਉਣ ਨਾਲ ਦੇਸ਼ ਭਗਤੀ ਨਹੀਂ ਆਉਂਦੀ

  15 ਅਗਸਤ ਨੂੰ ਸਾਨੂੰ 1947 ਵਿੱਚ ਅੰਗ੍ਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ।ਹੁਣ ਅਸੀ ਸਵੇਰੇ ਹੀ ਲੱਗ ਜਾਵਾਗੇਂ ਵਟਸ ਐਪ ਅਤੇ ਫੇਸਬੁੱਕ ਨੂੰ ਤਰੰਗੇ ਝੰਡੇ ਨਾਲ ਭਰਨ। ਸ਼ਹੀਦਾ ਦੀਆਂ ਫੋਟੋੋਆਂ ਨਾਲ ਭਰਨ।ਅੱਜ ਹਰ ਉਹ ਵਿਅਕਤੀ ਪੋਸਟ ਕਰੇਗਾ ਜੋ ਰੋਜ਼ ਭ੍ਰਿਸ਼ਟਾਚਾਰ ਕਰਦਾ ਹੈ। ਅੱਜ ਇਹ ਪੂਰਾ ਦਿਨ ਚੱਲੇਗਾ ਰਾਤ ਦੇ 12 ਵਜੇ ਤੱਕ।ਅਗਲੀ ਸਵੇਰ 16 ਅਗਸਤ ਨੂੰ ਫੇਰ ਗੁਡ-ਮੋਰਨਿੰਗ ਦੇ ਮੈਸੇਜ ਸ਼ੁਰੂ …

Read More »

ਖਵਾਹਿਸ਼ਾਂ

ਮੈਂ ਖੁਸ਼ ਸੀ ਕਿ ਉਹ ਖਵਾਹਿਸ਼ਾਂ ਪੂਰੀਆਂ ਹੋਣ ਦੀ ਦੁਆ ਦੇ ਤੁਰ ਗਿਆ ਸੀ ਪਰ ਮੈਂ ਇਹ ਭੁੱਲ ਗਈ ਕਿ ਸਾਡੇ ਇੱਥੇ ਮਰ ਜਾਣ ਨੂੰ ਵੀ ਪੂਰਾ ਹੋਣਾ ਕਹਿੰਦੇ ਨੇ ਇਸ ਤਰ੍ਹਾਂ ਇੱਕ ਦਿਨ ਮੇਰੀਆਂ ਖਵਾਹਿਸ਼ਾਂ ਮਰ ਗਈਆਂ ‘ਤੇ ਉਸ ਦੀ ਦੁਆ ਪੂਰੀ ਹੋ ਗਈ।             ਕੰਵਲਜੀਤ ਕੌਰ ਢਿੱਲੋਂ ਤਰਨ ਤਾਰਨ ਸੰਪਰਕ 9478793231

Read More »

ਆਜ਼ਾਦ ਦੇਸ਼ ਦੇ ਕੈਦੀ

(ਕਵਿਤਾ)         ਸਾਰੇ ਕਹਿੰਦੇ ਸੁਣੇ ਨੇ ਪੰਦਰ੍ਹਾਂ ਅਗਸਤ ਨੂੰ ਆ ਰਹੀ ਹੈ ਆਜ਼ਾਦੀ। ਅਸੀਂ ਹਾਂ ਕੈਦੀ ਵੱਡੇ ਸੇਠ ਦੀ ਫੈਕਟਰੀ ਦੇ ਜਿੱਥੇ ਦੋ ਵਕਤ ਦੀ ਰੋਟੀ ਬਦਲੇ ਖਰੀਦੀ ਗਈ ਹੈ ਸਾਡੀ ਜ਼ਿੰਦਗੀ। ਇਕ ਦਹਿਲੀਜ਼ ਘਰ ਦੀ ਜਿਸ ਅੰਦਰ ਕੈਦ ਹਾਂ ਸਦੀਆਂ ਤੋਂ। ਰੀਤਾਂ ਰਸਮਾਂ ਵਿੱਚੋਂ ਜੇ ਪਰ ਫੜ-ਫੜਾਏ ਤਾਂ ਕੈਦ ਹੀ ਮਿਲੀ ਸਜਾ। ਇਕ ਉੱਥੇ ਜਿੱਥੇ ਪੈਸੇ …

Read More »

ਕਸ਼ਮੀਰੀ ਸਿੱਖਾਂ ਦਾ ਵਫ਼ਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਿਆ

ਅੰਮ੍ਰਿਤਸਰ, 23 ਅਗਸਤ (ਗੁਰਪ੍ਰੀਤ ਸਿੰਘ) – ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਪੁਲਵਾਮਾ (ਕਸ਼ਮੀਰ) ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਸ਼ਾਨ ਦੀ ਅਗਵਾਈ ‘ਚ  ਰਤਨ ਸਿੰਘ ਮੈਂਬਰ, ਦੀਦਾਰ ਸਿੰਘ ਸਕਤਰ, ਜਰਨੈਲ ਸਿੰਘ ਖਜਾਨਚੀ, ਮਿੱਠਾ ਸਿੰਘ ਜੁਆਇੰਟ ਸਕੱਤਰ, ਖਜੂਰ ਸਿੰਘ ਮੈਂਬਰ, ਸੁੰਦਰਪਾਲ ਸਿੰਘ, ਸਦਿਲਜੀਤ ਸਿੰਘ ਤੇ ਇੰਦਰ ਸਿੰਘ ਮੈਂਬਰ ਅਧਾਰਤ ਵਫ਼ਦ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਦਫ਼ਤਰ ਸ਼ੋ੍ਰਮਣੀ ਗੁਰਦੁਆਰਾ …

Read More »

ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਭਰਪੂਰ ਸਿੰਘ ਬਲਬੀਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 23 ਅਗਸਤ (ਗੁਰਪ੍ਰੀਤ ਸਿੰਘ) –  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਅੱਜ ਦੀ ਆਵਾਜ਼’ ਦੇ ਸੰਪਾਦਕ ਅਤੇ ਉੱਘੇ ਸਿੱਖ ਚਿੰਤਕ ਸ. ਭਰਪੂਰ ਸਿੰਘ ਬਲਬੀਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਇਥੋਂ ਜਾਰੀ ਪੈ੍ਰਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ. ਭਰਪੂਰ ਸਿੰਘ ਬਲਬੀਰ ਨੇ 1976 ਤੋਂ 1977 ਤੀਕ ਸ਼ੋ੍ਰਮਣੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 2 ਸਤੰਬਰ ਨੂੰ

ਅੰਮ੍ਰਿਤਸਰ, 23 ਅਗਸਤ (ਗੁਰਪ੍ਰੀਤ ਸਿੰਘ) – ਬਾਣੀ ਦੇ ਬੋਹਿਥ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖਡ ਸ੍ਰੀ ਹਰਿਮਦਰ ਸਾਹਿਬ ਤੀਕ ਸ੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ-ਕੀਰਤਨ 2 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਆਰਭ ਹੋਵੇਗਾ।ਜਿਸ ਵਿੱਚ ਸਕੂਲਾਂਫ਼ਕਾਲਜਾਂ ਦੇ …

Read More »

 ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪ੍ਰੀ-ਨਰਸਰੀ ਦੇ ਬੱਚਿਆਂ ਨੇ ‘ਮੂਲ ਮੰਤਰ’ ਦੇ ਜਾਪ ਕੀਤੇ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪ੍ਰੀ-ਨਰਸਰੀ ਦੇ ਨੰਨੇ ਮੁੰਨੇ ਬੱਚਿਆਂ ਨੇ “ਮੂਲ ਮੰਤਰ” ਦੇ ਜਾਪ ਕੀਤੇ।ਉਹਨਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਮਹੌਲ ਨੂੰ ਅਧਿਆਤਮਕ ਰੰਗ ਵਿੱਚ ਰੰਗ ਦਿਤਾ।ਚੋਲਿਆਂ ਵਿੱਚ ਸੱਜੇ ਬੱਚਿਆਂ ਨੇ ਹੱਥਾਂ ਵਿੱਚ ਮਾਲਾ ਫੜ ਕੇ ਆਪਣੇ ਧਰਮ ਦੀ ਪਹਿਚਾਣ ਨੂੰ ਦਰਸਾਉਦੇ ਹੋਏ …

Read More »