Wednesday, November 25, 2026

Daily Archives: August 21, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 22 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਪਹਿਲਵਾਨ ਯੋਗੇਸ਼ਵਰ ਦੱਤ ਰਿਓ ਓਲੰਪਿਕ ਚੋਂ ਹੋਏ ਬਾਹਰ – ਮੰਗੋਲੀਆ ਦੇ ਪਹਿਲਵਾਨ ਨੇ ਕੁਆਲੀਫਾਈ ਮੈਚ ‘ਚ ਹਰਾਇਆ। ▶ ਰਿਓ ਓਲੰਪਿਕ ਦਾ ਭਾਰਤੀ ਸਫਰ ਖਤਮ – 118 ਖਿਡਾਰੀਆਂ ਵਿਚੋਂ 116 ਰਹੇ …

Read More »

ਪੰਜਾਬ ਸਟੇਟ ਓਪਨ ਰੈਕਿੰਗ ਟੇਬਲ ਟੈਨਿਸ ਟੂਰਨਾਮੈਂਟ ਦਾ ਐਮ. ਪੀ. ਸ਼ਵੇਤ ਮਲਿਕ ਵਲੋਂ ਉਦਘਾਟਨ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਅਜ ਸਥਾਨਕ ਗੋਲ ਬਾਗ ਵਿਖੇ 3 ਦਿਨੀ ਵਜੀਰ ਸਿੰਘ ਮਦਾਨ ਮੈਮੋਰੀਅਲ ਦੂਸਰਾ ਪੰਜਾਬ ਸਟੇਟ ਓਪਨ ਰੈਕਿੰਗ ਟੇਬਲ ਟੈਨਿਸ ਟੂਰਨਾਮੈਂਟ ਪ੍ਰਧਾਨ ਅਨੂਦੀਪ ਸਿੰਘ ਮਦਾਨ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਉਦਘਾਟਨ ਐਮ. ਪੀ. ਸ਼ਵੇਤ ਮਲਿਕ ਨੇ ਕੀਤਾ ਜਦਕਿ ਸਮਾਗਮ ਦੀ ਪ੍ਰਧਾਨਗੀ ਅਕਾਲੀ ਦਲ ਵਪਾਰ ਵਿੰਗ …

Read More »

ਪੀਰ ਬਾਬਾ ਜਿੰਦੇ ਸ਼ਾਹ ਮਦਾਰ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਦਰਬਾਰ ਪੀਰ ਬਾਬਾ ਜਿੰਦੇ ਸ਼ਾਹ ਮਦਾਰ ਦਾ ਸਾਲਾਨਾ ਮੇਲਾ ਮੁੱਖ ਸੇਵਾਦਾਰ ਗੁਲਸ਼ਾਨ ਸ਼ਾਹ ਚਿਸ਼ਤੀ ਅਤੇ ਸੁਨੀਤਾ ਦੇਵੀ ਦੀ ਅਗਵਾਈ ਵਿਚ ਗਲੀ ਨੰ. 7 ਵਿਸ਼ਾਲ ਵਿਹਾਰ ਬਟਾਲਾ ਰੋਡ ਵਿਖੇ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਗੁਰੂ ਮੁਰਸ਼ਦ ਬਾਬਾ ਲੁਭਾਇਆ ਸ਼ਾਹ ਚਿਸ਼ਤੀ ਸਾਬਰੀ ਉਚੇਚੇ ਤੋਰ ‘ਤੇ ਪਹੁੰਚੇ।ਗੁਲਸ਼ਾਨ ਸ਼ਾਹ ਅਤੇ ਸੁਨੀਤਾ …

Read More »

ਐਸ.ਸੀ.ਕਮਿਸ਼ਨ ਦੇ ਮੈਂਬਰ ਡਾ: ਸਿਆਲਕਾ ਨੇ ਮਾਨਤਾ ਪ੍ਰਾਪਤ ਸਕੂਲ ਦੀ ਕੀਤੀ ਅਚਨਚੇਤ ਚੈਕਿੰਗ

ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) -ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਐਸਸੀ ਬੱਚਿਆਂ ਨੂੰ ਕੋਟੇ ਤਹਿਤ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਦਾਖਲੇ ਫੀਸ ਤੇ ਦਿੱਤੀ ਜਾਂਦੀ ਵਿਸ਼ੇਸ਼ ਰਿਆਇਤ ਦਾ ਪਤਾ ਕਰਨ ਲਈ ਅੱਜ ਅਚਾਨਕ ਐਸ.ਸੀ. ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਆਰਦਸ਼ ਸਕੂਲ ਦੀ ਚੈਕਿੰਗ ਕੀਤੀ।ਸਕੂਲ ਦੀ ਚੈਕਿੰਗ ਦੌਰਾਨ ਸਕੂਲ਼ ‘ਚ ਪਾਇਆ ਗਿਆ ਕਿ ਐਸ.ਸੀ. …

Read More »

ਜਿਲ੍ਹਾ ਪਠਾਨਕੋਟ ਵਿੱਚ ਡੇਅਰੀ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) -ਗੁਲਜਾਰ ਸਿੰਘ ਰਣੀਕੇ ਮਾਨਯੋਗ ਕੈਬੀਨੇਟ ਮੰਤਰੀ ਡੇਅਰੀ ਵਿਕਾਸ,ਪਸ਼ੁ ਪਾਲਣ,ਮੱਛੀ ਪਾਲਣ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਦੀ ਯੋਗ ਅਗਵਾਈ ਹੇਠ ਇਕ ਦਿਨ ਦਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਪਿੰਡ ਪੱਖੋਚੱਕ ਵਿਖੇ ਲਗਾਇਆ ਗਿਆ। ਕੈਂਪ ਦੋਰਾਨ ਡਿਪਟੀ ਡਾਇਰੈਕਟਰ ਡੇਅਰੀ ਨੇ …

Read More »

ਨੌਜਵਾਨ ਵਰਗ ‘ਆਪ” ਦਾ ਵੱਡਾ ਸਮਰਥਕ- ਰਣਜੀਤ ਚੀਮਾ

ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋਂ) – ਆਮ ਆਦਮੀ ਪਾਰਟੀ ਪ੍ਰਤੀ ਪੰਜਾਬ ਦੇ ਹਰ ਵਰਗ ਦੇ ਲੋਕਾਂ ‘ਚ ਲੋਕਪ੍ਰਿਯਤਾ ਦਿਨੋ ਦਿਨ ਵਧ ਰਹੀ ਹੈ, ਖਾਸਕਰ ਨੌਜਵਾਨ ਵਰਗ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋ ਬਹੁਤ ਪ੍ਰਭਾਵਿਤ ਹੋ ਰਿਹਾ ਹੈ ।ਜਿਸ ਕਾਰਨ ਹਰ ਪਿੰਡ ਅਤੇ ਸ਼ਹਿਰ ਦੇ ਨੌਜਾਵਨ ਲੜਕੇ-ਲੜਕੀਆ ਵੱਡੀ ਗਿਣਤੀ ਚ ਪਾਰਟੀ ਨਾਲ ਜੁੜ ਰਹੇ ਹਨ, ਇਹ ਪ੍ਰਗਟਾਵਾ ਰਣਜੀਤ ਸਿੰਘ ਚੀਮਾ …

Read More »

ਪਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨਾ ਕੇਂਦਰ ਸਰਕਾਰ ਦਾ ਸਹੀ ਫੈਸਲਾ – ਨਾਪਾ

ਜਲੰਧਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ 212 ਸਿੱਖਾਂ ਦੇ ਨਾਂ ਕਾਲੀ ਸੂਚੀ ਵਿੱਚੋਂ ਕੱਢਣ ‘ਤੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ।ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਭਾਵੇਂ ਭਾਰਤ ਸਰਕਾਰ ਵੱਲੋਂ ਇਹ ਕਦਮ ਪੰਜਾਬ ਦੀਆਂ ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਚੁੱਕਿਆ …

Read More »

 ਪ੍ਰਗਤੀਵਾਦੀ ਸ਼ਾਇਰ ਬਾਵਾ ਬਲਵੰਤ ਨੂੰ ਸਮਰਪਿਤ ਸਾਹਿਤਕ ਸਮਾਗਮ 21 ਨੂੰ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਹਿਤ ਸਭਾ ਚੌਗਾਵਾਂ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬੀ ਜੁਬਾਨ ਦੇ ਚਰਚਿਤ ਪ੍ਰਗਤੀਵਾਦੀ ਸ਼ਾਇਰ ਬਾਵਾ ਬਲਵੰਤ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ 21 ਅਗਸਤ ਐਤਵਾਰ 11 ਵਜੇ ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਧਰਮਿੰਦਰ ਔਲਖ ਅਤੇ ਦੀਪ ਦਵਿੰਦਰ …

Read More »

 ਆਈ.ਟੀ.ਆਈ ਕਾਲਜ਼ ਲੜਕੀਆਂ ਵਲੋਂ ਭਗਵਾਨਪੁਰਾ ਵਿਖੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਬਾਰੇ ਸੈਮੀਨਾਰ

ਅਲਗੋਂ ਕੋਠੀ, 20 ਅਗਸਤ (ਹਰਦਿਆਲ ਸਿੰਘ ਭੈਣੀ) – ਆਈ.ਟੀ.ਆਈ ਕਾਲਜ਼ ਲੜਕੀਆਂ ਵਲੋਂ ਭਗਵਾਨਪੁਰਾ ਵਿਖੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਸੁਖਦੀਪ ਸਿੰਘ ਸੀਨੀਅਰ ਸਹਾਇਕ ਸੀ.ਡੀ.ਪੀ.ਓ ਭਿੱਖੀਵਿੰਡ ਅਤੇ ਸ੍ਰੀਮਤੀ ਦਵਿੰਦਰ ਕੌਰ ਸੀ.ਡੀ.ਪੀ.ਓ ਭਿੱਖੀਵਿੰਡ ਨੇ ਸੈਨੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧੁਨਿਕ ਤਕਨਾਲੋਜੀ ਦੇ ਯੁੱਗ ਵਿੱਚ ਵਿਗਿਆਨ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਅਲਟਰਾ-ਸਾਊਂਡ ਮਸ਼ੀਨਾਂ ਦਾ ਸਮਾਜ ਗਲਤ …

Read More »