ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਖੁਰਦ ਵਿਖੇ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਂਦੀ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ 6-6 ਮਹੀਨੇ ਦੀ ਇਕੱਠੀ ਕਣਕ ਵੰਡੀ ਗਈ।ਕਣਕ ਵੰਡਣ ਦੀ ਰਸਮ ਅਕਾਲੀ ਦਲ ਦੇ ਪਬਲੀਸਿਟੀ ਵਿੰਗ ਦੇ ਜਿਲਾ ਪ੍ਰਧਾਨ ਮਨਦੀਪ ਸਿੰਘ ਖੁਰਦ ਨੇ ਨਿਭਾਈ।ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ 25 ਲੱਖ ਦੇ …
Read More »Daily Archives: September 9, 2016
ਦੁਲਮਾਂ ਕਲਾਂ ਵਿਖੇ ਸਗਨ ਸਕੀਮ ਦੇ ਚੈਕ ਦਿੱਤੇ
ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸਗਨ ਸਕੀਮ ਤਹਿਤ ਨਜਦੀਕੀ ਪਿੰਡ ਦੁਲਮਾਂ ਕਲਾਂ ਵਿਖੇ ਤਿੰਨ ਲੜਕੀਆਂ ਨੂੰ ਸਗਨ ਸਕੀਮ ਦੇ ਚੈਕ ਦਿੱਤੇ ਗਏ।ਪਿੰਡ ਦੇ ਨੰਬਰਦਾਰ ਅਤੇ ਸੀਨੀਅਰ ਅਕਾਲੀ ਆਗੂ ਰਾਜ ਸਿੰਘ ਦੁਲਮਾਂ ਨੇ ਉਕਤ ਤਿੰਨਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਮਿੱਠੂ ਖਾਂ ਪੁੱਤਰ ਗੁਲਾਮ ਮੁਹੰਮਦ, ਤੇਜਾ ਸਿੰਘ ਪੁੱਤਰ ਜੁਗਿੰਦਰ …
Read More »ਸੰਤ ਅਲੀਪੁਰ ਵਾਲਿਆਂ ਵਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨ ਸਲਾਘਾਯੋਗ- ਬਾਬਾ ਗੰਡੇਵਾਲ
ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਹਲਕੇ ਦੀ ਉਘੀ ਧਾਰਮਿਕ ਸਖਸੀਅਤ ਬਾਬਾ ਹਾਕਮ ਸਿੰਘ ਜੀ ਗੰਡੇਵਾਲ ਨੇ ਕਿਹਾ ਕਿ ਗੁਰਦੁਆਰਾ ਪਾਤਸਾਹੀਂ ਛੇਂਵੀ ਅਲੀਪੁਰ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਹਿੱਤ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਸੰਤ ਗੰਡੇਵਾਲ ਨੇ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਬਾਲ …
Read More »ਕਾਂਗਰਸ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ‘ਤੇ ਤੋਰਾਂਗੇ – ਮਨਪ੍ਰੀਤ ਬਾਦਲ
ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ ਅਤੇ ਪੰਜਾਬ ਚ ਔਰੰਗਜ਼ੇਬ ਬਾਦਲ ਸਰਕਾਰ ਤੋ ਪੰਜਾਬੀਆਂ ਦਾ ਖਹਿੜਾ ਛੁਡਾ ਕੇ ਸਹੀ ਮਾਅਨਿਆਂ ਚ ਲੋਕ ਰਾਜ ਬਹਾਲ ਕਰਾਂਗੇ।ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਨੇ ਪਿੰਡ ਕਸਬਾ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਰੈਲੀ ਨੂੰ …
Read More »ਜਨਮ ਦਿਨ ਮੁਬਾਰਕ – ਅਨਮੋਲ ਲਾਡਲਾ
ਪਿਤਾ ਪ੍ਰਿੰਸ ਲਾਡਲਾ ਅਤੇ ਮਾਤਾ ਨੀਰਜ ਨੂੰ ਬੇਟੇ ਅਨਮੋਲ ਲਾਡਲਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
Read More »BBK DAV College organizes Technozia 2016 : A Technology Festival
Amritsar, Sept. 8 (Punjab Post Bureau) – PG Department of Computer Science and Applications of BBK DAV College for Women organized Technozia 2016: A Technology Festival in the college premises. The festival aimed to provide a platform to the participants for showcasing their technical expertise. Dr. R.K. Mahajan, Dean, College Development Council, GNDU, Amritsar was the Chief Guest for the Inaugural …
Read More »ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬੱਸੀ ਨੇ ਕੀਤੀ ਸਰਬਤ ਦੇ ਭਲੇ ਦੀ ਕਾਮਨਾ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)- ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦਿਨੇਸ਼ ਬੱਸੀ ਨੇ ਗੁਰਦੁਆਰਾ ਵੇਰਕਾ ਵਿਖੇ ਲੰਗਰ ਵਰਤਾਇਆ ਅਤੇ ਬਰਤਨਾ ਦੀ ਸੇਵਾ ਕੀਤੀ ।ਇਸ ਮੌਕੇ ਦਿਨੇਸ਼ ਬੱਸੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਦੇ ਭਲੇ ਲਈ ਸਾਰੀ ਜਿੰਦਗੀ ਲਗਾ ਕੇ ਲੋਕਾਂ ਨੂੰ ਸਿੱਧੇ ਰਸਤੇ ‘ਤੇ ਲਿਆਦਾ ਅਤੇ ਆਉਣ ਵਾਲੀਆ ਪੀੜੀਆ ਨੂੰ ਕਰਮ …
Read More » ਸ਼ਾਮ ਕੁਮਾਰ ਪਰਾਸ਼ਰ ਨੂੰ ਮਿਲਿਆ ਸਨਮਾਨ
ਬਟਾਲਾ, 8 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨ ਵੱਖ ਵੱਖ ਸਕੂਲਾਂ ਵਿਚ ਅਧਿਆਪਕ ਦਿਵਸ ਮਨਾਇਆ ਗਿਆ, ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਸਨਮਾਨ ਦਿਤੇ ਗਏ।ਇਸੇ ਹੀ ਤਰਜ਼ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਮਨਾਇਆ ਗਿਆ।ਅਧਿਆਪਕ ਦਿਵਸ ਸਮਾਰੋਹ ਦੌਰਾਨ ਨੀਰੂ ਬਾਲਾ ਲੈਕਚਰਾਰ, ਸੁਖਬੀਰ ਕੌਰ ਤੋ ਇਲਾਵਾ ਲੈਕਚਰਾਰ ਸਾਮ ਕੁਮਾਰ ਪਰਾਸਰ ਲੈਕਚਰਾਰ ਹਿਸਟਰੀ ਨੂੰ ਵੀ …
Read More »
Punjab Post Daily Online Newspaper & Print Media