ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ) – ਨੌਜਵਾਨ ਆਗੂ ਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਨੂੰ ਅਦਾਰਾ ਭਾਈ ਦਿੱਤ ਸਿੰਘ ਪਤ੍ਰਿਕਾ ਅਤੇ ਭਾਈ ਦਿੱਤ ਸਿੰਘ ਇੰਟਰਨੈਸ਼ਨਲ ਮੈਮਰੀਅਲ ਸੁਸਾਇਟੀ (ਰਜਿ:), ਚੰਡੀਗੜ੍ਹ ਵੱਲੋਂ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ 115ਵੀਂ ਯਾਦ ਨੂੰ ਸਮਰਪਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਨੌਜਵਾਨ ਉਹਨਾਂ ਦੀਆਂ ਪੰਜਾਬੀ ਮਾਂ ਬੋਲੀ ਅਤੇ ਪੰਥ ਨੂੰ ਸਮਰਪਤ ਸੇਵਾਵਾਂ ਬਦਲੇ ‘ਫ਼ਖ਼ਰ-ਏ-ਕੌਮ ਗਿਆਨੀ …
Read More »Daily Archives: September 9, 2016
ਏ.ਬੀ ਕਾਲਜ ਪਠਾਨਕੋਟ ਬਣਿਆ ਟੇਬਲ ਟੈਨਿਸ ਚੈਂਪੀਅਨ
ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਮਹਿਲਾਂ-ਪੁਰਸ਼ਾਂ ਦੇ ਏ ਤੇ ਬੀ ਡਵੀਜਨ 2 ਦਿਨਾਂ ਟੇਬਲ-ਟੇਨਿਸ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ।ਜਿਸ ਦੌਰਾਨ ਜੀਐਨਡੀਯੂ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ 8 ਜ਼ਿਲ੍ਹਿਆਂ ਦੇ ਕਾਲਜਾਂ ਦੀਆਂ ਮਹਿਲਾਂ-ਪੁਰਸ਼ ਟੀਮਾਂ ਹਿੱਸਾ ਲੈ ਰਹੀਆਂ ਹਨ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ. ਐਚ.ਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ …
Read More »ਅੰਤਰਰਾਸ਼ਟਰੀ ਜੁੱਡੋ ਖਿਡਾਰੀ ਸੰਦੀਪ ਸਿੰਘ ਨਮਿਤ ਹੋਈ ਅੰਤਿਮ ਅਰਦਾਸ
ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) -ਬੀਤੇ ਦਿਨੀ ਅਚਾਨਕ ਚਲਾਣਾ ਕਰ ਗਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਜੁਡੋ ਖਿਡਾਰੀ 37 ਸਾਲਾ ਸੰਦੀਪ ਸਿੰਘ ਗੁਰਾਇਆ ਨਮਿਤ ਉਨ੍ਹਾਂ ਦੇ ਗ੍ਰਹਿ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਭਾਈ ਵੀਰ ਸਿੰਘ ਹਾਲ ਵਿਖੇ ਆਯੋਜਿਤ ਕੀਤਾ ਗਿਆ।ਰਾਗੀ ਜੱਥਿਆਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ …
Read More »ਬੀਬੀ ਰਾਜ ਕੌਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ
ਅੰਮ੍ਰਿਤਸਰ, ੮ ਸਤੰਬਰ (ਗੁਰਪ੍ਰੀਤ ਸਿੰਘ)ੁ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਤਨੀ ਬੀਬੀ ਰਾਜ ਕੌਰ (੬੫) ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਬੀਬੀ ਰਾਜ ਕੌਰ ਨੇ ਗੁਰੂ ਨਾਲ ਆਪਣੀ ਪ੍ਰੀਤ ਨੂੰ ਆਖਰੀ ਸੁਆਸਾਂ ਤੀਕ ਨਿਭਾਇਆ ਹੈ ਜਿਨ੍ਹਾਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਟੈਲੰਟ ਹੰਟ ਸ਼ੋਅ ਆਯੋਜਿਤ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਮਿਤੀ 6 ਅਤੇ 7 ਸਤੰਬਰ 2016 ਨੂੰ ਟੈਲੰਟ ਹੰਟ ਸ਼ੌਅ ਤਹਿਤ ਛੋਟੀ ਸੀ ਆਸ਼ਾ ਪ੍ਰੋਗਰਾਮ ਅਧੀਂਨ ਪੋਟ ਮੇਕਿੰਗ , ਦਿਆ ਐਂਡ ਕੈਂਡਲ ਮੇਕਿੰਗ ਅਤੇ ਫਲਾਵਰ ਮੇਕਿੰਗ ਵਿਸ਼ੇ ਨਾਲ ਸਬੰਧਤ ਕੰਪੀਟਿਸ਼ਨ ਕਰਵਾਇਆ ਗਿਆ ਜਿਸ ਵਿਚ ਵਿਭਾਗ ਵਿਖੇ ਵਖ-ਵਖ ਕੋਰਸਫ਼ਡਿਪਲੋਮੇ ਕਰ ਰਹੀਆਂ ਲਗਭਗ 300 ਦੇ ਕਰੀਬ ਵਿਦਿਆਰਥਣਾਂ …
Read More »ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਤਰਜ਼ ‘ਤੇ ਲਾਹੌਰ ਵਿਚ ਵੀ ਬਣੇਗਾ ਅਜਾਇਬ ਘਰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)-ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬਣੇ ਅਜਾਇਬ ਘਰ ਦੀ ਤਰਜ਼ ‘ਤੇ ਲਾਹੌਰ ਹਾਈਕੋਰਟ ਵਿਚ ਅਜਾਇਬ ਘਰ ਬਨਾਉਣ ਦੇ ਵਿਚਾਰ ਨਾਲ ਅੱਜ ਲਾਹੌਰ ਹਾਈਕੋਰਟ ਦੇ ਤਿੰਨ ਜੱਜਾਂ ਦਾ ਵਫ਼ਦ ਅਟਾਰੀ ਸਰਹੱਦ ਰਸਤਿਉਂ ਭਾਰਤ ਵਿਚ ਦਾਖਲ ਹੋਇਆ।ਅੰਮ੍ਰਿਤਸਰ ਪਹੁੰਚਣ ‘ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਲਾਹੌਰ ਹਾਈਕੋਰਟ ਦੇ ਇੰਨਾਂ ਸੀਨੀਅਰ ਜੱਜਾਂ, ਜਿਸ ਵਿਚ ਅਨਵਰ ਉਲ …
Read More »ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਤਰਜ਼ ‘ਤੇ ਲਾਹੌਰ ਵਿਚ ਵੀ ਬਣੇਗਾ ਅਜਾਇਬ ਘਰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)-ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬਣੇ ਅਜਾਇਬ ਘਰ ਦੀ ਤਰਜ਼ ‘ਤੇ ਲਾਹੌਰ ਹਾਈਕੋਰਟ ਵਿਚ ਅਜਾਇਬ ਘਰ ਬਨਾਉਣ ਦੇ ਵਿਚਾਰ ਨਾਲ ਅੱਜ ਲਾਹੌਰ ਹਾਈਕੋਰਟ ਦੇ ਤਿੰਨ ਜੱਜਾਂ ਦਾ ਵਫ਼ਦ ਅਟਾਰੀ ਸਰਹੱਦ ਰਸਤਿਉਂ ਭਾਰਤ ਵਿਚ ਦਾਖਲ ਹੋਇਆ।ਅੰਮ੍ਰਿਤਸਰ ਪਹੁੰਚਣ ‘ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਲਾਹੌਰ ਹਾਈਕੋਰਟ ਦੇ ਇੰਨਾਂ ਸੀਨੀਅਰ ਜੱਜਾਂ, ਜਿਸ ਵਿਚ ਅਨਵਰ ਉਲ …
Read More »ਜੀ.ਕੇ ਨੇ ਕੇਂਦਰ ਨੂੰ ਘਟਗਿਣਤੀ ਬੱਚਿਆਂ ਦੀਆਂ ਸਹਾਇਤਾ ਯੋਜਨਾਵਾਂ ਨੂੰ ਲੋਕਪੱਖੀ ਬਣਾਉਣ ਦੀ ਦਿੱਤੀ ਸਲਾਹ
ਨਵੀਂ ਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਵੱਲੋਂ ਘਟਗਿਣਤੀ ਕੌਮਾਂ ਨਾਲ ਸੰਬੰਧਿਤ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਅੱਜ ਕੇਂਦਰੀ ਘਟਗਿਣਤੀ ਮਾਮਲੇ ਦੇ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਮੁਖ਼ਤਾਰ ਅੱਬਾਸ ਨਕਵੀ ਨਾਲ ਮੁਲਾਕਾਤ ਕੀਤੀ ਗਈ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਗਏ ਵਫ਼ਦ ਵਿੱਚ ਕਮੇਟੀ ਦੇ …
Read More »ਨਵਜੋਤ ਸਿੱਧੂ ਇਕ ਅਸਫ਼ਲ ਤੇ ਮਤਲਬੀ ਨੇਤਾ – ਸ: ਛੀਨਾ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਭਾਜਪਾ ਦੇ ਸਾਬਕਾ ਪ੍ਰਦੇਸ਼ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕ੍ਰਿਕੇਟ ਤੋਂ ਸਿਆਸੀ ਨੇਤਾ ਬਣੇ ਨਵਜੋਤ ਸਿੰਘ ਸਿੱਧੂ ‘ਤੇ ਤਿੱਖੇ ਹਮਲੇ ਕਰਦੇ ਹੋਏ ਉਨ੍ਹਾਂ ਨੂੰ ਇਕ ਅਸਫ਼ਲ ਤੇ ਮਤਲਬੀ ਨੇਤਾ ਦੱਸਿਆ ਹੈ। ਅੱਜ ਚੰਡੀਗੜ੍ਹ ਵਿੱਚ ਸਿੱਧੂ ਵੱਲੋਂ ਭਾਜਪਾ ‘ਤੇ ਕੀਤੇ ਗਏ ਤਿੱਖੇ ਹਮਲਿਆਂ ਦੇ ਵਿਰੋਧ ਵਿੱਚ ਸ: ਛੀਨਾ ਨੇ ਕਿਹਾ …
Read More »ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਨੇ ਹਾਸਲ ਕੀਤਾ ਪਹਿਲਾ ਸਥਾਨ
ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਭੋਗੀਵਾਲ ਵਿਖੇ ਹੋਏ ਅੰਡਰ 17-19 ਲੜਕੀਆਂ ਦੇ ਰੱਸਾ-ਕਸ਼ੀ ਦੇ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਸਕੂਲ ਪਹੁੰਚਣ ‘ਤੇ ਬੱਚਿਆਂ ਦਾ ਸਕੂਲ ਦੇ ਚੇਅਰਮੈਨ ਸ: ਨਰਿੰਦਰ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਕੂਲ ਦੇ ਟੀਚਰ ਮਨਦੀਪ ਸ਼ਰਮਾ ਨੂੰ ਜਾਂਦਾ ਹੈ ਕਿਉਂ …
Read More »
Punjab Post Daily Online Newspaper & Print Media