ਨਵੀਂ ਦਿੱਲੀ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਰਮਨਦੀਪ ਸਿੰਘ ਥਾਪਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਿਆਸ਼ੀ ਮਾਮਲਿਆਂ ਦਾ ਮੁਖ ਸਲਾਹਕਾਰ ਥਾਪਿਆ ਗਿਆ ਹੈ। ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਤਨਵੰਤ ਸਿੰਘ, ਪਰਮਜੀਤ ਸਿੰਘ …
Read More »Daily Archives: September 15, 2016
ਦਿੱਲੀ ਦੀ ਸੰਗਤ ਵੱਲੋਂ ਘਰ ਬਿਠਾ ਦਿੱਤੇ ਗਏ ਸਰਨਾ ਦਲ ਨੂੰ ਵਿਦੇਸ਼ਾਂ ਵਿੱਚ ਪੁੱਛਦਾ ਕੌਣ ਹੈ?
ਨਵੀਂ ਦਿੱਲੀ, 14 ਸਤੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਸਾਂਝ ਨਾ ਰੱਖਣ ਦੇ ਪ੍ਰਵਾਸੀ ਸਿੱਖਾਂ ਨੂੰ ਕੱਢੇ ਜਾ ਰਹੇ ਤਰਲਿਆਂ ਦੀ ਕਮੇਟੀ ਨੇ ਸਰਨਾ ਭਰਾਵਾਂ ਦੇ ਭੁਲੇਖਿਆਂ ਦੀ ਜਿੰਦਗੀ ਜੀਣ ਦੇ ਨਾਲ ਤੁਲਨਾ ਕੀਤੀ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ …
Read More »ਕੋਚੀਨ ਚਰਚ ਦੇ ਮੁਖੀ ਡਾ. ਇਰਾਨਿਓਸ ਤੇ ਜਨਕਪੁਰੀ ਚਰਚ ਦੇ ਮੁਖੀ ਫਾਦਰ ਥਾਮਸ ਗੁ: ਬੰਗਲਾ ਸਾਹਿਬ ਦੇ ਦਰਸ਼ਨਾਂ ਲਈ ਪੁਜੇ
ਨਵੀਂ ਦਿੱਲੀ, 14 ਸਤੰਬਰ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀਂ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਇਤਿਹਾਸ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਕੋਚੀਨ ਚਰਚ ਦੇ ਮੁਖੀ ਡਾ. ਯਾਕੂਬ ਮਾਰ ਇਰਾਨਿਓਸ (ਮੈਟ੍ਰੋਪਾਲਿਟਨ) ਅਤੇ ਜਨਕਪੁਰੀ ਨਵੀਂ ਦਿੱਲੀ ਚਰਚ ਦੇ ਮੁਖੀ ਫਾਦਰ ਬੀਜੂ ਪੀ. ਥਾਮਸ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਲਈ ਪੁਜੇ, ਜਿਥੇ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ), ਹੈੱਡ …
Read More »ਡੀ.ਏ.ਵੀ.ਪਬਲਿਕ ਸਕੂਲ ਨੇ ਹਿੰਦੀ ਦਿਵਸ ਮਨਾਇਆ
ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਅੱਜ ਹਿੰਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦਿਨ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਹਿੰਦੀ ਭਾਸ਼ਾ ਨੂੰ ਸੰਘ ਦੀ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਅਪਨਾਇਆ। ਵਿਦਿਆਰਥੀਆਂ ਦੁਆਰਾ ਇਸ ਮੌਕੇ ਤੇ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਹਨਾਂ ਨੇ …
Read More »DAV Public School Celebrates Hindi Diwas
Amritsar, Sept. 14 (Punjab Post Bureau) – DAV Public School, Lawrence Road celebrated Hindi Diwas with great enthusiasm. On this day in 1949, the Constituent Assembly of India adopted Hindi written in Devnagri Script as the official language of the Union. During the special programme presented by the students on this occasion they spoke about the importance of Hindi. They quoted …
Read More »ਜਨਮ ਦਿਨ ਮੁਬਾਰਕ – ਬਾਜ਼ਵੀਰ ਸਿੰਘ ਬੱਲ
ਪਿਤਾ ਜਰਮਨਜੀਤ ਸਿੰਘ ਅਤੇ ਮਾਤਾ ਬਲਜੀਤ ਕੌਰ ਨੂੰ ਬਾਜ਼ਵੀਰ ਸਿੰਘ ਬੱਲ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਬੋਰਡ ਸ਼ਰਾਰਤੀ ਅਨਸਰਾਂ ਨੇ ਪਾੜਿਆ
ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੀ 9 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਹਲਕਾ ਮਾਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਵੱਡ ਅਕਾਰੀ ਫਲੈਕਸ ਬੋਰਡ ਹੁਣ ਪਿੰਡਾਂ ਵਿਚ ਸੁਰੱਖਿਅਤ ਨਹੀਂ ਜਾਪ ਰਹੇ ਹਨ।ਇਸ ਦੀ ਤਾਜਾ ਮਿਸਾਲ ਪਿੰਡ ਕਲਿਆਣ ਤੋਂ ਮਿਲਦੀ ਹੈ, ਜਿਥੇ ਦੋ ਤਿੰਨ ਦਿਨ ਪਹਿਲਾਂ ਲਾਏ ਗਏ ਵੱਡ ਅਕਾਰੀ ਬੋਰਡ ਨੂੰ …
Read More »ਭਾਈ ਦਿਆ ਸਿੰਘ ਲਾਹੌਰੀਆ ਨੇ ਆਪਣੀ ਮਾਤਾ ਈਸਰ ਕੌਰ ਦੀ ਚਿਤਾ ਨੂੰ ਦਿਖਾਈ ਅਗਨੀ
ਜੈਕਾਰਿਆਂ ਦੀ ਗੂੰੰਜ ਵਿਚ ਲੋਕਾਂ ਨੇ ਕੀਤਾ ਭਾਈ ਲਾਹੌਰੀਆ ਦਾ ਸਵਾਗਤ ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਕਸਬਾ ਭੁਰਾਲ ਵਿਖੇ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਦਿਆ ਸਿੰਘ ਲਾਹੌਰੀਆ ਦੀ ਮਾਤਾ ਈਸਰ ਕੌਰ ਜਿਨ੍ਹਾਂ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।ਕੱਲ ਹੀ ਦਿੱਲੀ ਦੀ ਅਦਾਲਤ ਦੇ ਜੱਜ ਰਿਤੇਸ ਸਿੰਘ ਨੂੰ …
Read More »BBK DAV College Celebrates Hindi Diwas
Amritsar, September 15 (Punjab Post Bureau)- Department of Hindi & Swami Dayanand Study Centre of BBK DAV College for Women celebrated Hindi Diwas by organising a Guest Lecture on ‘Professional and Literary Importance of Hindi Language’. Prof. (Dr.) Baijnath Prasad, Department of Hindi, Punjab University, Chandigarh was the resource person. Speaking on the occasion, Dr. Prasad emphasized the relevance of studying …
Read More »ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਨੇ ਮੈਡੀਕਲ ਕੈਂਪ ਲਗਾਇਆ
ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਆਸਰਾ ਵੈਲਫੇਅਰ ਸੁਸਾਇਟੀ ਤੇ ਮੈਕਸ ਸੁਪਰ ਸੁਪਰਲਿਸ਼ਟੀ ਹਸਪਤਾਲ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਦੁਆਰਾ ਸਰਕਾਰੀ ਪ੍ਰਇਮਰੀ ਸਕੂਲ ਗੋਨਿਆਣਾ ਕਲਾਂ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸ: ਗੁਰਪ੍ਰਤਾਪ ਸਿੰਘ ਸਹੋਤਾ ਡੀ.ਐਸ.ਪੀ ਭੁੱਚੋਂ ਵਲੋਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਹਾਜ਼ਰ ਨੌਜਵਾਨਾਂ ਨੂੰ …
Read More »
Punjab Post Daily Online Newspaper & Print Media