Wednesday, November 25, 2026

Monthly Archives: September 2016

BBK DAV College Organizes A Guest Lecture On Indian Economy

Amritsar, September 29 (Punjab Post Bureau)- Department of Economics, BBK DAV College for Women, organized a guest lecture on ‘Structural Changes in Indian Economy in Pre and Post Globalised Era’. Dr. Kuldeep Kaur, Professor, Punjab School of Economics, GNDU was the resource person for the lecture. in her lecture she emphasised on the need and planning of Five Year Plans …

Read More »

ਬੀ.ਬੀ.ਕੇ.ਡੀ.ਏ.ਵੀ. ਕਾਲਜ ਵੱਲੋਂ ਭਾਰਤੀ ਅਰਥ ਵਿਵਸਥਾ ‘ਤੇ ਇਕ ਗੈਸਟ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੀੂ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ‘ ਸਟਰੱਕਚਰੱਲ ਚੇਂਜਿਜ਼ ਇਨ ਇੰਡੀਅਨ ਇਕੌਨੋਮੀ ਇਨ ਪ੍ਰੀ ਐਂਡ ਪੋਸਟ ਗਲੋਬਲਾਈਜ਼ਡ ਈਰਾ’ ‘ਤੇ ਇਕ ਗੈਸਟ ਲੈਕਚਰ ਆਯੋਜਿਤ ਕੀਤਾ ਗਿਆ।ਡਾ. ਕੁਲਦੀਪ ਕੌਰ, ਪ੍ਰੋਫੈਸਰ, ਪੰਜਾਬ ਸਕੂਲ ਆਫ਼ ਇਕਨਾਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਸ ਪ੍ਰੋਗਰਾਮ ਦੇ ਰੀਸੋਰਸ ਪਰਸਨ ਰਹੇ।  ਉਹਨਾਂ ਆਪਣੇ ਭਾਸ਼ਣ ਵਿੱਚ ਭਾਰਤੀ ਅਰਥ ਵਿਵਸਥਾ ਦੇ …

Read More »

ਸਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮੋਮਬੱਤੀਆਂ ਜਲਾ ਕੇ ਮਨਾਇਆ ਗਿਆ

ਬਠਿੰਡਾ, 29 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਗੁਰੂ ਨਾਨਕ ਪੁਰਾ ਮੁਹੱਲਾ ਵਿਖੇ ਸਥਿੱਤ ਸਹੀਦ ਜਰਨੈਲ ਸਿੰਘ ਯਾਦਗਾਰੀ ਚੌਕ ਵਿਖੇ ਸਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮੋਮਬੱਤੀਅਂਾਂ ਜਲਾ ਕੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਹੱਲੇ ਦੇ ਨੌਜਵਾਨਾਂ ਨੇ ਪਹੁੰਚ ਕੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਅਤੇ ਸਹੀਦ ਭਗਤ ਸਿੰਘ ਦੀ ਸੋਚ ਉਤੇ ਪਹਿਰਾ ਦੇਣ …

Read More »

 ਮਨੁੱਖ ਦੀ ਪਹਿਚਾਣ ਗੁਫ਼ਤਾਰ,ਰਫ਼ਤਾਰ,ਕਿਰਦਾਰ ਅਤੇ ਦਸਤਾਰ ਤੋਂ ਹੁੰਦੀ ਹੈ – ਸਿਵੀਆਂ

ਬਠਿੰਡਾ, 29 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਅਹਿਮ ਮੀਟਿੰਗ ਪਿੰਡ ਬੀੜ ਤਲਾਬ ਬਸਤੀ ਨੰਬਰ 4 ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਅਸਲ ਵਿਚ ਮਨੁੱਖ ਦੀ ਪਹਿਚਾਣ ਚਾਰ ਗੁਣਾਂ ਤੋਂ ਹੁੰਦੀ ਹੈ। ਉਸ ਦੀ ਗੁਫ਼ਤਾਰ,ਰਫ਼ਤਾਰ, ਕਿਰਦਾਰ ਅਤੇ ਦਸਤਾਰ ਵਧੀਆਂ ਹੋਣੀ …

Read More »

western Army Commander Visits Vajra Corps

Jalandhar, September 29 (Punjab Post Bureau)- Lt Gen Surinder Singh, the Western Army Commander, visited Headquarters Vajra Corps at Jalandhar on 28 and 29 September 2016. He was briefed by the GOC on the operational preparedness of the Army in the region. the Army Commander subsequently visited forward locations in Gurdaspur and Amritsar and appreciated efforts being made by all …

Read More »

ਟਰੂਡੋ ਸਿੱਖਾਂ ਨੂੰ ਹੈਲਮਟ ਤੋਂ ਛੋਟ ਦਿਵਾਉਣ ਲਈ ਕਦਮ ਚੁੱਕਣ – ਮਨਜਿੰਦਰ ਸਿਰਸਾ

ਨਵੀ ਦਿੱਲੀ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਦਸਤਾਰ ਪਹਿਨ ਕੇ ਕੰਮ ਕਰਨ ਦੀ ਅਦਾਲਤ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਕੈਨੇਡਾ ਸਰਕਾਰ ਮੁੜ ਤੋਂ ਵਿਚਾਰੇ।ਦਸਤਾਰ ਧਾਰਮਿਕ ਚਿੰਨਾਂ ਵਿੱਚ ਸ਼ਾਮਲ ਹੈ, ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੈਨੇਡਾ ਦੇ …

Read More »

ਡਰੇਨ ਹਾਦਸੇ ਦੇ ਸ਼ਿਕਾਰ ਸਕੂਲੀ ਬੱਚਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ 50-50 ਹਜ਼ਾਰ

ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਵਾ ਨੇੜੇ ਡਿਫੈਂਸ ਡਰੇਨ ਵਿਚ ਡੀ.ਏ.ਵੀ. ਪਬਲਿਕ ਸਕੂਲ ਦੀ ਬੱਸ ਡਿੱਗਣ ਕਾਰਨ ਦਰਦਨਾਕ ਹਾਸਦੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਵਜੋਂ ਦੇਵੇਗੀ ਅਤੇ ਉਨ੍ਹਾਂ ਦੇ ਅੰਤਿਮ ਅਰਦਾਸ ਸਮੇਂ ਲੰਗਰ ਆਦਿ ਦਾ ਪ੍ਰਬੰਧ ਕਰੇਗੀ। ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਬੁਲਾਰੇ …

Read More »

ਯੁਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਨੇ ਪਿੰਡ ਗੁਗਰਾਂ ਵਿਖੇ ਰਾਸ਼ਟਰੀ ਸੇਵਾ ਯੋਜਨਾ ਕੈਂਪ ਲਗਾਇਆ

ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵੱਲੋਂ ਪਿੰਡ ਗੁਗਰਾਂ ਵਿਖੇ ਰਾਸਟਰੀ ਸੇਵਾ ਯੋਜਨਾ ਅਧੀਨ ਪਿੰਸੀਪਲ ਡਾ. ਅਰਪਨਾ ਦੀ ਪ੍ਰਧਾਨਗੀ ਵਿੱਚ ਇਕ ਦਿਨ ਲਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਕਾਲਜ ਦੇ 50 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪਿੰਡ ਗੁਗਰਾਂ ਵਿੱਚ ਸਥਿਤ ਸਰਕਾਰੀ ਸਕੂਲ ਦੀ ਸਾਫ ਸਫਾਈ ਕੀਤੀ। ਕੈਂਪ ਦੋਰਾਨ ਵਿਦਿਆਰਥੀਆਂ ਨੇ ਸਕੂਲ …

Read More »

ਰਾਸ਼ਟਰਪਤੀ ਵਲੋਂ ਪੀ.ਐਸ.ਐਲ.ਵੀ-ਸੀ 35 ਦੇ ਸਫ਼ਲ ਪ੍ਰੀਖਣ ਤੇ ਇਸਰੋ ਨੂੰ ਵਧਾਈ

ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੂੰ ਪੀ ਐਸ ਐਲ ਵੀ-ਸੀ 35 ਦੇ ਸਫ਼ਲ ਪ੍ਰੀਖਣ ਤੇ ਵਧਾਈ ਦਿੱਤੀ ਹੈ , ਜਿਸ ਵਿੱਚ ਉੱਨਤ ਉਪਗ੍ਰਹਿ ਐਸ ਸੀ ਏ ਟੀ ਐਸ ਏ ਟੀ-1 ਦੇ ਨਾਲ ਨਾਲ ਹੋਰ ਸੱਤ ਸਹਿ -ਯਾਤਰੀ ਉਪਗ੍ਰਹਿਾਂ ਨੂੰ ਵੀ ਲਿਜਾਇਆ ਗਿਆ ਹੈ । ਇਸਰੋ ਦੇ ਮੁਖੀ ਸ਼੍ਰੀ ਏ ਐਸ ਕਿਰਨ ਕੁਮਾਰ ਨੂੰ ਭੇਜੇ ਆਪਣੇ …

Read More »