Wednesday, November 25, 2026

Monthly Archives: September 2016

ਐਕਸੀਡੈਂਟ ਵਿੱਚ ਹੋਏ ਅਪੰਗ ਹੋਏ ਨੌਜਵਾਨ ਦੇ ਗਰੀਬ ਮਾਤਾ ਪਿਤਾ ਨੇ ਲਾਈ ਮਦਦ ਦੀ ਗੁਹਾਰ

ਚੌਂਕ ਮਹਿਤਾ, 29 ਸਤੰਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਚੰਨਣਕੇ ਦੇ ਗਰੀਬ ਪਰਿਵਾਰ ਦੇ ਨੌਜਵਾਨ ਪੁੱਤਰ ਸ਼ਮਸੇਰ ਸਿੰਘ ਜੋ ਕਰੀਬ 5 ਮਹੀਨੇ ਪਹਿਲਾ ਐਕਸ਼ੀਡੈਂਟ ਦੌਰਾਨ ਦੋਵੇ ਲੱਤਾ ਗੁਆ ਚੁਕਾ ਹੈ, ਦੇ ਮਾਤਾ ਪਿਤਾ ਨੇ ਇਲਾਜ ਲਈ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋ ਮਦਦ ਦੀ ਗੁਹਾਰ ਲਾਈ ਹੈ। ਦੋਵੇ ਲੱਤਾ ਗੁਆ ਚੁੱਕੇ ਸਮਸ਼ੇਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਘਰ …

Read More »

ਕ੍ਰਾਂਤੀਕਾਰੀਆਂ ਲੱਡੂ ਵੰਡ ਕੇ ਮਨਾਇਆ ਸ਼ਹੀਦਭਗਤ ਸਿੰਘ ਦਾ ਜਨਮ ਦਿਨ

ਚੌਂਕ ਮਹਿਤਾ, 29 ਸਤੰਬਰ (ਜੋਗਿੰਦਰ ਸਿੰਘ ਮਾਣਾ)- ਭਾਰਤ ਮਾਂ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਅੱਜ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਦੀ ਅਗਵਾਈ ਹੇਠ ਖੁਜਾਲਾ ਵਿਖੇ ਲੱਡੂ ਵੰਡਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਅੱਜ ਲੋੜ ਹੈ ਸਰਦਾਰ ਭਗਤ ਸਿੰਘ ਜੀ …

Read More »

ਮਜੀਠੀਆ ਨੇ ਮੁਹਾਵਾ ਹਾਦਸੇ ਦੇ ਪੀੜਤ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਮੁਹਾਵਾ ਹਾਦਸੇ ਦੇ ਪੀੜਤ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਸੀ ਅਤੇ ਪਰਮਾਤਮਾ ਅਜਿਹਾ ਦਿਨ ਕਦੇ ਨਾ ਲੈ ਕੇ ਆਵੇ। ਸ ਮਜੀਠੀਆ ਅੱਜ ਉਕਤ ਬੱਚਿਆਂ ਦੇ  ਅਰਦਾਸ ਸਮਾਗਮ ਜੋ ਕਿ ਗੁਰਦਵਾਰਾ ਪਾਤਸ਼ਾਹੀ 6ਵੀ ਬਾਉਲੀ ਸਾਹਿਬ ਖਹਿਰਾ ਅਤੇ ਗੁਰਦਵਾਰਾ …

Read More »

ਪਿੰਡ ਬੌਂਦਲੀ ਦਾ ਕੁਸ਼ਤੀ ਦੰਗਲ ਅਮਿੱਟ ਯਾਦਾਂ ਛੱਡਦਾ ਸਮਾਪਤ

ਸਮਰਾਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ)- ਪਿੰਡ ਬੌਂਦਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਛਿੰਝ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਕੁਸ਼ਤੀ ਦੰਗਲ  ਕਰਵਾਇਆ ਗਿਆ ਜਿਸ ਵਿੱਚ ਝੰਡੀ ਦੀ ਕੁਸ਼ਤੀ ਵਿੱਚ ਪਰਮਿੰਦਰ ਡੂਮਛੇੜੀ ਅਤੇ ਮਨਜੀਤ ਮਲਕਪੁਰ ਵਿਚਕਾਰ ਹੋਏ ਫਸਵੇਂ ਮੁਕਾਬਲੇ ਵਿੱਚ ਪਰਮਿੰਦਰ ਡੂਮਛੇੜੀ  ਨੇ ਮਨਜੀਤ ਮਲਕਪੁਰ ਨੂੰ ਚਿੱਤ ਕੀਤਾ। ਇਸ …

Read More »

ਸਮਰਾਲਾ ਵਿਖੇ ਪ੍ਰੋ. ਤਰਸੇਮ ਨਰੂਲਾ ਨਾਲ ਰੂ-ਬ-ਰੂ

ਸਮਰਾਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ)- ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਅਤੇ ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਵੱਲੋਂ ਸਥਾਨਕ ਲੇਖਕਾਂ ਅਤੇ ਪਾਠਕਾਂ ਦੇ ਸਹਿਯੋਗ ਨਾਲ ਪੰਜਾਬੀ ਸ਼ਾਇਰੀ ਦੀ ਚਰਚਿਤ ਸਖ਼ਸ਼ੀਅਤ ਪ੍ਰੋ. ਤਰਸੇਮ ਨਰੂਲਾ (ਜੈਤੋ) ਨਾਲ ਰੂ-ਬ-ਰੂ ਸਮਗਾਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਪ੍ਰੋ. ਤਰਸੇਮ ਨਰੂਲਾ ਜੀ ਸਮੇਤ ਪ੍ਰਧਾਨਗੀ ਮੰਡਲ ਨੂੰ ਮੰਚ …

Read More »

Punjab School of Economics of GNDU organized Swachh Bharat Abhiyan

Amritsar, September 29 (Punjab Post Bureau)- The Punjab School of Economics of Guru Nanak Dev University organized Swachh Bharat Abhiyan in the Punjab School of Economics of the University. A large number of students and faculty members participated in the Abhiyan.  Two events viz. Competition to clean infrastructure of School and Inter-class power point presentation on Swachch Bharat were held …

Read More »

ਉਪ ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਮੋਦੀ ਨੂੰ ਦਿੱਤੀ ਵਧਾਈ

ਹਵਾਈ ਅੱਡਾ ਸੜਕ ਦਾ ਨਾਮ ਮਦਰ ਟੈਰੇਸਾ ਦੇ ਨਾਮ ‘ਤੇ ਰੱਖਿਆ ਜਾਵੇਗਾ- ਸੁਖਬੀਰ ਬਾਦਲ ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਮੂੰਹ ਤੋੜਵਾਂ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੇਹੱਦ ਦਲੇਰੀ ਵਾਲਾ ਕਦਮ ਚੁੱਕਦੇ ਹੋਏ ਜੋ ਸਰਜੀਕਲ ਅਪਰੇਸ਼ਨ ਕੀਤਾ …

Read More »

ਵਰਲਡ ਹਾਰਟ ਡੇ ਮੌਕੇੇ ਦਿੱਲ ਦੀਆਂ ਬੀਮਾਰੀਆਂ ਤੋ ਬਚਾਓ ਸੰਬੰਧੀ ਸੈਮੀਨਾਰ

ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)n – ਵਰਲਡ ਹਾਰਟ ਡੇ ਦੇ ਮੌਕੇ ਤੇ ਚੀਫ ਖਾਲਸਾ ਦੀਵਾਨ ਦੇ ਕਲਗੀਧਰ ਆਡੀਟੋਰਿਯਮ ਵਿਖੇ ਯੁਨਾਇਟੇਡ ਇੰਡੀਆ ਇੰਸ਼ੋਓਰੈਂਸ ਕੰਪਨੀ ਲਿਮਿਟੇਡ ਅਤੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਸਮੇਂ ਰਹਿੰਦੇ ਦਿੱਲ ਦੀਆਂ ਬੀਮਾਰੀਆਂ ਤੋ ਬਚਾਓ ਪ੍ਰਤਿ ਜਾਗਰੁਕਤਾ ਲਿਆਉਣਾ ਸੀ। ਸੈਮੀਨਾਰ ਵਿੱਚ ਮੈਡੀਕਲ ਡਾਇਰੈਕਟਰ ਫੋਰਟਿਸ ਐਸਕਾਰਟਸ ਹਸਪਤਾਲ ਡਾ: ਐਚ …

Read More »

An Awarness Programme World Heart Day

Amritsar, September 29 (Punjab Post Bureau)-  A Seminar was organized by United India Insurance Co.Ltd., Amritsar in association with Fortis Escorts Hospital, Amritsar on 28/09/2016 at seminar Hall Sri Guru Harkirishan Public School, G.T.Road, Amritar (Chief Khalsa Diwan) on the occasion of “WORLD HEART DAY”. S.Charanjit Singh Chadda, President Chief Khalsa Diwan graced the occasion as CHIEF GUEST and Dr.H. …

Read More »