Wednesday, November 25, 2026

Monthly Archives: September 2016

ਦੁਲਮਾਂ ਕਲਾਂ ਵਿਖੇ ਸਗਨ ਸਕੀਮ ਦੇ ਚੈਕ ਦਿੱਤੇ

ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸਗਨ ਸਕੀਮ ਤਹਿਤ ਨਜਦੀਕੀ ਪਿੰਡ ਦੁਲਮਾਂ ਕਲਾਂ ਵਿਖੇ ਤਿੰਨ ਲੜਕੀਆਂ ਨੂੰ ਸਗਨ ਸਕੀਮ ਦੇ ਚੈਕ ਦਿੱਤੇ ਗਏ।ਪਿੰਡ ਦੇ ਨੰਬਰਦਾਰ ਅਤੇ ਸੀਨੀਅਰ ਅਕਾਲੀ ਆਗੂ ਰਾਜ ਸਿੰਘ ਦੁਲਮਾਂ ਨੇ ਉਕਤ ਤਿੰਨਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਮਿੱਠੂ ਖਾਂ ਪੁੱਤਰ ਗੁਲਾਮ ਮੁਹੰਮਦ, ਤੇਜਾ ਸਿੰਘ ਪੁੱਤਰ ਜੁਗਿੰਦਰ …

Read More »

ਸੰਤ ਅਲੀਪੁਰ ਵਾਲਿਆਂ ਵਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨ ਸਲਾਘਾਯੋਗ- ਬਾਬਾ ਗੰਡੇਵਾਲ

ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਹਲਕੇ ਦੀ ਉਘੀ ਧਾਰਮਿਕ ਸਖਸੀਅਤ ਬਾਬਾ ਹਾਕਮ ਸਿੰਘ ਜੀ ਗੰਡੇਵਾਲ ਨੇ ਕਿਹਾ ਕਿ ਗੁਰਦੁਆਰਾ ਪਾਤਸਾਹੀਂ ਛੇਂਵੀ ਅਲੀਪੁਰ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਹਿੱਤ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਸੰਤ ਗੰਡੇਵਾਲ ਨੇ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਬਾਲ …

Read More »

ਕਾਂਗਰਸ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ‘ਤੇ ਤੋਰਾਂਗੇ – ਮਨਪ੍ਰੀਤ ਬਾਦਲ

ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ ਅਤੇ ਪੰਜਾਬ ਚ ਔਰੰਗਜ਼ੇਬ ਬਾਦਲ ਸਰਕਾਰ ਤੋ ਪੰਜਾਬੀਆਂ ਦਾ ਖਹਿੜਾ ਛੁਡਾ ਕੇ ਸਹੀ ਮਾਅਨਿਆਂ ਚ ਲੋਕ ਰਾਜ ਬਹਾਲ ਕਰਾਂਗੇ।ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਨੇ ਪਿੰਡ ਕਸਬਾ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਰੈਲੀ ਨੂੰ …

Read More »

BBK DAV College organizes Technozia 2016 : A Technology Festival

Amritsar, Sept. 8 (Punjab Post Bureau) – PG Department of Computer Science and Applications of BBK DAV College for Women organized Technozia 2016: A Technology Festival in the college premises. The festival aimed to provide a platform to the participants for showcasing their technical expertise. Dr. R.K. Mahajan, Dean, College Development Council, GNDU, Amritsar was the Chief Guest for the Inaugural …

Read More »

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬੱਸੀ ਨੇ ਕੀਤੀ ਸਰਬਤ ਦੇ ਭਲੇ ਦੀ ਕਾਮਨਾ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)- ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦਿਨੇਸ਼ ਬੱਸੀ ਨੇ ਗੁਰਦੁਆਰਾ ਵੇਰਕਾ ਵਿਖੇ ਲੰਗਰ ਵਰਤਾਇਆ ਅਤੇ ਬਰਤਨਾ ਦੀ ਸੇਵਾ ਕੀਤੀ ।ਇਸ ਮੌਕੇ ਦਿਨੇਸ਼ ਬੱਸੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਦੇ ਭਲੇ ਲਈ ਸਾਰੀ ਜਿੰਦਗੀ ਲਗਾ ਕੇ ਲੋਕਾਂ ਨੂੰ ਸਿੱਧੇ ਰਸਤੇ ‘ਤੇ ਲਿਆਦਾ ਅਤੇ ਆਉਣ ਵਾਲੀਆ ਪੀੜੀਆ ਨੂੰ ਕਰਮ …

Read More »

 ਸ਼ਾਮ ਕੁਮਾਰ ਪਰਾਸ਼ਰ ਨੂੰ ਮਿਲਿਆ ਸਨਮਾਨ

ਬਟਾਲਾ, 8 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨ ਵੱਖ ਵੱਖ ਸਕੂਲਾਂ ਵਿਚ ਅਧਿਆਪਕ ਦਿਵਸ ਮਨਾਇਆ ਗਿਆ, ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਸਨਮਾਨ ਦਿਤੇ ਗਏ।ਇਸੇ ਹੀ ਤਰਜ਼ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਮਨਾਇਆ ਗਿਆ।ਅਧਿਆਪਕ ਦਿਵਸ ਸਮਾਰੋਹ ਦੌਰਾਨ ਨੀਰੂ ਬਾਲਾ ਲੈਕਚਰਾਰ, ਸੁਖਬੀਰ ਕੌਰ ਤੋ ਇਲਾਵਾ ਲੈਕਚਰਾਰ ਸਾਮ ਕੁਮਾਰ ਪਰਾਸਰ ਲੈਕਚਰਾਰ ਹਿਸਟਰੀ ਨੂੰ ਵੀ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 9 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਆਪ ਨੂੰ ਝਟਕਾ- ਦਿੱਲੀ ਹਾਈ ਕੋਰਟ ਵਲੋਂ ਆਮ ਆਦਮੀ ਪਾਰਟੀ ਦੀ 21 ਸੰਸਦੀ ਸਕੱਤਰਾਂ ਦੀ ਨਿਯੁੱਕਤੀ ਰੱਦ। ▶ ਸਿੱਧੂ, ਪ੍ਰਗਟ ਸਿੰਘ ਤੇ ਬੈਂਸ ਦੀ ਚੰਡੀਗੜ ‘ਚ ਪ੍ਰੈਸ ਕਾਨਫਰੰਸ, ਕਿਹਾ ਪਾਰਟੀ …

Read More »

ਬਾਬੇ ਨਾਨਕ ਦੀ ਬਰਾਤ ਰੂਪੀ ਨਗਰ ਕੀਰਤਨ ਦਾ ਮਹਿਤਾ ਚੌਕ ਵਿੱਖੇ ਸੰਗਤਾਂ ਵਲੋਂ ਸਵਾਗਤ

ਚੌਂਕ ਮਹਿਤਾ, 7 ਸਤੰਬਰ (ਜੋਗਿੰਦਰ ਸਿੰਘ ਮਾਣਾ)- ਪਹਿਲੀ ਪਾਤਸ਼ਾਹੀ ਬਾਬੇ ਨਾਨਕ ਦੀ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਆਏ ਮਹਾਨ ਨਗਰ ਕੀਰਤਨ ਦਾ ਮਹਿਤਾ ਚੌਂਕ ਅਤੇ ਆਸ ਪਾਸ ਦੇ ਪਿੰਡਾਂ ਤੋਂ ਪੁੱਜੀਆਂ ਬੇਸ਼ੁਮਾਰ ਸੰਗਤਾਾਂ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ- ਛਾਇਆ ਹੇਠ …

Read More »

ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਮੈਂਬਰ 13 ਸਤੰਬਰ ਨੂੰ ਬਠਿੰਡੇ ਪਹੁੰਚਣ – ਕਨਵੀਨਰ ਕੁਲਦੀਪ ਕੁਮਾਰ

ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ ਸੱਗੂ)- ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਦੇ ਦਫਤਰ ਵਿੱਚ ਹੋਈ।ਜਿਸ ਦੀ ਪ੍ਰਧਾਨਗੀ ਪੰਜਾਬ ਕਨਵੀਨਰ ਕੁਲਦੀਪ ਕੁਮਾਰ ਨੇ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 13 ਸਤੰਬਰ ਨੂੰ ਬਠਿੰਡਾ ਵਿਖੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਵਲੋ ਰੋਸ ਰੈਲੀ ਕੀਤੀ ਜਾ ਰਹੀ ਹੈ।ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨਾ , ਠੇਕੇਦਾਰੀ ਸਿਸਟਮ ਖਤਮ …

Read More »