ਪਠਾਨਕੋਟ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਦੀ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਮੁੱਖ ਚੋਣ ਅਫਸਰ ਚੰਡੀਗੜ੍ਹ ਦੇ ਨਿਰਦੇਸਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2017 ਦੇ ਆਧਾਰ ‘ਤੇ 7 ਸਤੰਬਰ 2016 ਤੋਂ ਸੁਰੂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਇਕ ਪ੍ਰੈਸ …
Read More »Monthly Archives: September 2016
NHAI awards contract for 4/6 Laning of Kharar-Ludhiana Section of NH-95 (New NH-5) in Punjab
New Delhi, Sept. 5 (Punjab Post Bureau)- The National Highways Authority of India (NHAI) has issued Letter of Award (LOA) for development of following National Highway section in the state of Punjab under NHDP Phase-V: NH No. Section Length Total Capital Cost (Crore) Concessionaire’s Name 95 (new NH-5) 4/6 laning of Kharar-Ludhiana section 76 km Rs. 2,070 crore M/s …
Read More »ਕੇਜਰੀਵਾਲ ਐਂਡ ਕੰਪਨੀ ਦਾ ਦੇਸ਼ ਤੇ ਪੰਜਾਬ ਪ੍ਰਤੀ ਕੋਈ ਯੋਗਦਾਨ ਨਹੀਂ – ਮਜੀਠੀਆ
ਮਜੀਠਾ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਤੋਂ ਆਏ ਕੇਜਰੀਵਾਲ ਦੇ ਕਰਿੰਦਿਆਂ ਨੂੰ ਖੁਸ਼ ਕਰਦਿਆਂ ਟਿਕਟਾਂ ਹਾਸਲ ਲਈ ਔਰਤਾਂ ਦਾ ਇਸਤੇਮਾਲ ਅਤੇ ਸ਼ੋਸ਼ਣ ਪੰਜਾਬ ਦੀ ਸੰਸਕ੍ਰਿਤੀ, ਸਮਾਜਕ ਤੇ ਰਾਜਸੀ ਸਭਿਆਚਾਰ ਦੀ ਸਵਛਤਾ ਪ੍ਰਤੀ ਗੰਭੀਰ ਚੁਨੌਤੀ ਹੈ ਅਤੇ ਉਕਤ ਗੰਭੀਰ ਮਸਲੇ ਪ੍ਰਤੀ ਸਾਹਮਣੇ …
Read More »ਸ਼ੇਲਿੰਦਰਜੀਤ ਰਾਜਨ ਦੀ ਸੰਪਾਦਿਤ ਪੁਸਤਕ ਕਲਮਾਂ ਦੀ ਪ੍ਰਵਾਜ਼ ‘ਤੇ ਵਿਚਾਰ ਗੋਸ਼ਟੀ
ਮਹਿਤਾ ਚੌਂਕ, 5 ਸਤੰਬਰ (ਜੋਗਿੰਦਰ ਸਿੰਘ ਮਾਣਾ) – ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਸਭਾ ਦੇ 40 ਦੇ ਕਰੀਬ ਲੇਖਕਾਂ ਦੇ ਸਾਂਝੇ ਚੌਥੇ ਕਾਵਿ ਸੰਗ੍ਰਿਹ ਉਪਰ ਕਲਮਾਂ ਦੀ ਪ੍ਰਵਾਜ਼ ਇਕ …
Read More »14 ਸਾਲਾਂ ਤੋਂ ਭਗੋੜਾ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਗ੍ਰਿਫਤਾਰ
ਚੌਂਕ ਮਹਿਤਾ, 5 ਸਤੰਬਰ (ਜੋਗਿੰਦਰ ਸਿੰਘ ਮਾਣਾ)- ਐਸ.ਐਸ.ਪੀ ਦਿਹਾਤੀ ਅਤੇ ਥਾਣਾ ਮਹਿਤਾ ਦੇ ਮੁੱਖੀ ਸੁਰਿੰਦਰ ਸਿੰਘ ਪਵਾਰ ਦੇ ਨਿਰਦੇਸਾਂ ਦੇ ਅਨੁਸਾਰ ਥਾਣਾ ਮਹਿਤਾ ਦੇ ਏ.ਐਸ.ਆਈ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ 14 ਸਾਲਾਂ ਤੋ ਭਗੋੜੇ ਇਕ ਦੋਸ਼ੀ ਨੂੰ ਕਾਬੂ ਕੀਤਾ। ਸਮਾਚਾਰ ਅਨੁਸਾਰ ਪ੍ਰਾਪਤ ਪਿੰਡ ਸੈਦੋਕੇ ਦਾ ਦੋਸ਼ੀ ਸੇਵਾ ਸਿੰਘ ਜੋ ਲਗਭਗ 14 ਸਾਲਾਂ ਤੋ ਆਪਣੀ ਗ੍ਰਿਫਤਾਰੀ ਤੋ ਡਰਦਿਆਂ ਪੁਲਿਸ ਦੀ …
Read More »Madhav Vidya Niketan School celebrated ‘Teachers’ Day’
Amritsar, September 5 (Punjab Post Bureau) – Madhav Vidya Niketan School celebrated ‘Teachers’ Day’ with zeal and fervor on 5th September. Tammana of class 10th enlighted the works and contributions of Dr. Sarvepalli Radhakrishnan. A skit was presented by the students of 8th class. The whole function was conducted by the students of 8th class. Principal Sh. Ramesh Kumar Thakur …
Read More »ਖ਼ਾਲਸਾ ਮੈਨੇਜ਼ਮੈਂਟ ਅਧੀਨ ਵਿੱਦਿਅਕ ਸੰਸਥਾਵਾਂ ਨੇ ਮਨਾਇਆ ‘ਅਧਿਆਪਕ ਦਿਵਸ’
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਚਲ ਰਹੇ ਵਿੱਦਿਅਕ ਅਦਾਰਿਆਂ ਨੇ ਅੱਜ ‘ਅਧਿਆਪਕ ਦਿਵਸ’ ਦੇ ਸਬੰਧ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿੱਦਿਆ ਪ੍ਰਣਾਲੀ, ਪ੍ਰਚਾਰ ਤੇ ਪ੍ਰਸਾਰ ਵਿੱਚ ਵਿਸ਼ੇਸ਼ ਜ਼ੋਰ ਦਿੰਦਿਆ ਇਸਦੇ ਪੱਧਰ ਨੂੰ ਉੱਚਾ ਚੁੱਕਣ …
Read More »ਖ਼ਾਲਸਾ ਯੂਨੀਵਰਸਿਟੀ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਅਧਿਆਪਕ ਦਿਵਸ
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਸਿੱਖਿਆ ਪ੍ਰਣਾਲੀ ਤੇ ਵਿੱਦਿਅਕ ਸੰਸਥਾਵਾਂ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਵਿੱਚ ਅਧਿਆਪਕ ਦੀ ਬਹੁਤ ਵੱਡੀ ਦੇਨ ਹੁੰਦੀ ਹੈ ਅਤੇ ਅਧਿਆਪਕ ਹਮੇਸ਼ਾਂ ਵਹਦੇ ਪਾਣੀ ਵਾਂਗੂੰ ਹੁੰਦਾ ਹੈ ਜੋ ਆਪਣੇ ਵਿੱਦਿਆ ਦਾ ਚਾਨਣ ਨਾਲ ਵਿਦਿਆਰਥੀਆਂ ਦੇ ਜੀਵਨ ਨੂੰ ਸੰਵਾਰਨ ਲਈ ਸੰਘਰਸ਼ ਕਰਦਾ ਹੈ। ਖ਼ਾਲਸਾ ਯੂਨੀਵਰਸਿਟੀ ਨੇ ਉੱਪ ਕੁਲਪਤੀ ਪ੍ਰੋ: ਡਾ. ਸਰਬਜੀਤ ਸਿੰਘ ਚਾਹਲ ਨੇ ਆਪਣੇ ‘ਵਰਸਿਟੀ …
Read More »ਯੂਨੀਵਰਸਿਟੀ ਵਿਖੇ ਬੈਸਟ ਆਊਟ ਆਫ ਵੇਸਟ ਵਿਸ਼ੇ ‘ਤੇ ਕੰਪੀਟਿਸ਼ਨ ਕਰਵਾਇਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਅਧਿਆਪਕ ਦਿਵਸ ਮਨਾਇਆ ਗਿਆ।ਇਸ ਦਿਵਸ ਮੌਕੇ ਵਿਭਾਗ ਵਿਖੇ ਬੈਸਟ ਆਊਟ ਆਫ ਵੇਸਟ ਵਿਸ਼ੇ ਨਾਲ ਸਬੰਧਤ ਕੰਪੀਟਿਸ਼ਨ ਕਰਵਾਇਆ ਗਿਆ ਜਿਸ ਵਿਚ ਵਿਭਾਗ ਵਿਖੇ ਵਖ-ਵਖ ਕੋਰਸਫ਼ਡਿਪਲੋਮੇ ਕਰ ਰਹੀਆਂ ਲਗਭਗ 300 ਦੇ ਕਰੀਬ ਵਿਦਿਆਰਥਣਾਂ ਦੁਆਰਾ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਵਖ-ਵਖ ਤਰ੍ਹਾਂ ਦੀਆਂ ਕਲਾ ਕ੍ਰਿਤੀਆਂ ਬਣਾਈਆਂ ਗਈਆਂ। ਪ੍ਰੋਫੈਸਰ …
Read More »10 ਤੇ 24 ਸਤੰਬਰ ਨੂੰ ਮਨਾਇਆ ਜਾਵੇਗਾ ‘ਵੋਟਰ ਸੂਚੀ ਚੈਕਿੰਗ ਦਿਵਸ’- ਜ਼ਿਲ੍ਹਾ ਚੋਣ ਅਫ਼ਸਰ
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਮਿਤੀ 10 ਸਤੰਬਰ ਅਤੇ 24 ਸਤੰਬਰ ਨੂੰ ਜ਼ਿਲ੍ਹੇ ਵਿਚ ‘ਵੋਟਰ ਸੂਚੀ ਚੈਕਿੰਗ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਉਪਰੋਕਤ ਮਿਤੀਆਂ ਨੂੰ ਸਮੂਹ ਬੀ. ਐਲ. ਓਜ਼ ਆਪਣੇ ਬੂਥਾਂ ਦੀ ਵੋਟਰ ਸੂਚੀ ਚੈੱਕ ਕਰਨਗੇ ਅਤੇ ਆਪਣੇ ਪੋਲਿੰਗ ਏਰੀਏ …
Read More »
Punjab Post Daily Online Newspaper & Print Media