ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੈਨਕੂਵਰ ਵਿੱਚ ਅਮਰੀਕਨ ਮਾਸਟਰਜ਼ ਖੇਡਾਂ ਦੌਰਾਨ 100 ਸਾਲ ਦੀ ਪੰਜਾਬਣ ਬੇਬੇ ਮਾਨ ਕੌਰ ਵੱਲੋਂ 100 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਣ ‘ਤੇ ਵਧਾਈ ਦਿੱਤੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ 100 ਮੀਟਰ ਦੀ ਦੌੜ ਨੂੰ ਡੇਢ ਮਿੰਟ ਵਿੱਚ ਪੂਰਾ ਕਰਕੇ ਬੇਬੇ ਮਾਨ …
Read More »Monthly Archives: September 2016
ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੌਲਡਨ ਐਵੀਨਿਊ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਾਹਨੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱੱਤੀ ਅਤੇ ਆਪਣੇ ਜੀਵਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ । ਇਸ ਸ਼ੁਭ ਅਵਸਰ ਤੇ ਮੈਂਬਰ ਇੰਚਾਰਜ਼ ਪ੍ਰਿਤਪਾਲ ਸਿੰਘ ਸੇਠੀ, ਸੁਰਜੀਤ ਸਿੰਘ ਜੀ ਤੇ ਇੰਜੀ: ਸz. ਨਵਦੀਪ ਸਿੰਘ ਨੇ ਸ਼ਿਰਕਤ ਕੀਤੀ। ੲਸ ਪਾਵਨ ਦਿਵਸ ‘ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ, ਸਮੂਹ ਸਟਾਫ਼ …
Read More »ਖੇਤ ਤੋਂ ਘਰ ਤੱਕ: ਪਠਾਨਕੋਟ ਤੋਂ ਨਵੀ ਸ਼ੁਰੂਆਤ, ਡੀ.ਸੀ ਵਲੋਂ ਵੈਬਸਾਈਟ ਲਾਂਚ
ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਸਿੱਧੇ ਤੋਰ ਤੇ ਸੰਪਰਕ ਬਣਾਉਣ ਲਈ ”ਖੇਤ ਤੋਂ ਘਰ ਵੈਬਸਾਈਟ http://www.farmtohome.net ਕਿਸਾਨਾਂ ਅਤੇ ਖਪਤਕਾਰਾਂ ਦੀ ਹਾਜਰੀ ਵਿੱਚ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਲਾਂਚ ਕੀਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ …
Read More »ਸੈਰ ਸਪਾਟਾ ਤੇ ਬ੍ਰਿਕਸ ਸੰਮੇਲਨ ਖਜੂਰਾਹੋ ਵਿਚ ਸ਼ੁਰੂ
ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸੈਰ ਸਪਾਟਾ ਤੇ ਦੋ ਦਿਨ ਚੱਲਣ ਵਾਲਾ ਬ੍ਰਿਕਸ ਸੰਮੇਲਨ ਦਾ ਅੱਜ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿਚ ਉਦਘਾਟਨ ਕੀਤਾ ਗਿਆ।ਉਦਘਾਟਨ ਸਮਾਰੋਹ ਵਿੱਚ ਬ੍ਰਿਕਸ ਦੇਸ਼ ਦੇ ਸੈਰ ਸਪਾਟਾ ਮੰਤਰੀ, ਸਾਊਥ ਅਫਰੀਕਾ ਦੇ ਸ਼੍ਰੀ ਡੀ ਏ ਹੈਂਕੋਮ (੍ਹੲਨੲਕੋਮ) ਅਤੇ ਰੂਸ ਅਤੇ ਚੀਨ ਦੇ ਵਫਦਾਂ ਨੇ ਨੁਮਾਇੰਦਗੀ ਕੀਤੀ।ਇਸ ਮੌਕੇ ਤੇ ਮੱਧ ਪ੍ਰਦੇਸ਼ ਦੇ ਸੈਰਸਪਾਟਾ ਮੰਤਰੀ ਅਤੇ …
Read More »LIC declares special Diamond Jubilee bonus on all eligible policies
New Delhi, Sept. 1 (Punjab Post Bureau) – Union Finance Minister Mr. Arun Jaitley today highlighted the need for strengthening social security apparatus in the country to make India a pensioned and an insured society. Speaking at the Diamond Jubilee celebration event of the Life Insurance Corporation (LIC) of India in Mumbai today, Mr. Jaitley said the parameters of social …
Read More »ਰਾਜ ਸਭਾ ਤੇ ਵਿਧਾਨ ਪ੍ਰੀਸ਼ਦਾਂ ਦੀਆਂ ਚੋਣਾਂ ਦੌਰਾਨਬੈਂਗਣੀ ਸਕੈਚ ਪੈਨ ਦਾ ਕਿੀਤਾ ਜਾਵੇਗਾ ਇਸਤੇਮਾਲ
ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਚੋਣ ਕਮਿਸ਼ਨ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹੋਣ ਵਾਲੀਆਂ ਰਾਜ ਸਭਾ ਅਤੇ ਵਿਧਾਨ ਪ੍ਰੀਸ਼ਦਾਂ ਦੀਆਂ ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਵੱਲੋਂ ਮਨਜੂਰ ਕਿਸੇ ਵਿਸ਼ੇਸ਼ ਕੰਪਨੀ ਵੱਲੋਂ ਬਣਾਏ ਵਿਸ਼ੇਸ਼ ਡਿਜ਼ਾਇਨ ਦੇ ਸੰਗਠਤ ਬੈਂਗਣੀ ਸਕੈਚ ਪੈਨ ਦਾ ਇਸਤੇਮਾਲ ਕੀਤਾ ਜਾਵੇਗਾ, ਇਸ ਤਰ੍ਹਾਂ ਦਾ ਪੈਨ ਵੋਟਰ ਅਤੇ ਮਤਦਾਨ ਦੇ ਸਮੇਂ ਬੈਲਟਪੇਪਰ ਉਤੇ …
Read More »ਰੀਓ 2016 ਪੈਰਾਲਿਮਪਿਕਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਸਤੰਬਰ ਤੋਂ ਸ਼ੁਰੂ ਹੋ ਰਹੇ ਰੀਓ 2016 ਪੈਰਾਲਿਮਪਿਕਸ ਵਿਚ ਭਾਰਤ ਦੀ ਨੁਮਾਇੰਗੀ ਕਰ ਰਹੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਸਤੰਬਰ ਤੋਂ ਸ਼ੁਰੂ ਹੋ ਰਹੇ ਰੀਓ 2016 ਪੈਰਾਲਿਮਪਿਕਸ ਵਿਚ ਭਾਰਤ ਦੀ ਨੁਮਾਇੰਗੀ ਕਰ ਰਹੇ ਖਿਡਾਰੀਆਂ ਲਈ ਭਾਰਤ ਦੇ ਲੋਕ …
Read More »ਸ.ਸ.ਸ ਸਕੂਲ ਖੱਬੇ ਰਾਜਪੁਤਾਂ ਦੀ ਫੁੱਟਬਾਲ ਟੀਮ ਜਿਲਾ ਟੂਰਨਾਮੈਂਟ ਵਿੱਚ ਹੋਈ ਸ਼ਾਮਲ
ਚੌਂਕ ਮਹਿਤਾ, 1 ਸ਼ਤੰਬਰ (ਜੋਗਿੰਦਰ ਸਿੰਘ ਮਾਣਾ) – ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੂਚੀ ਪੈਦਾ ਕਰਨ ਅਤੇ ਨਿਰੋਲ ਸਿਹਤ ਲਈ ਖੇਡਾਂ ਦੇ ਮਹੱਤਵ ਦੇ ਮੱਦੇਨਜ਼ਰ ਜੋਨ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਗਏ।ਸੀਨੀਅਰ ਸਕੂਲ ਖੱਬੇ ਰਾਜਪੂਤਾਂ ਦੀ ਫੁੱਟਬਾਲ ਟੀਮ (ਮੁੰਡੇ-14,17,19) ਤਿੰਨਾ ਟੀਮਾਂ ਨੇ ਪ੍ਰਿੰ. ਅਰਵਿੰਦਰ ਕੌਰ ਅਤੇ ਲੈਕ. ਸੀਮਾ ਰਾਣੀ ਦੀ ਮਿਹਨਤ ਸਦਕਾ ਜੋਨ ਟੂਰਨਾਂਮੈਂਟ ਵਿੱਚ ਭਾਗ …
Read More »ਯੂਥ ਫੈਸਟੀਵਲਾਂ ਤੋਂ ਪਹਿਲਾਂ ‘ਥੀਏਟਰ ਦੀਆਂ ਆਈਟਮਾਂ’ ਦੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ 01-09-2016 ਨੂੰ ਯੂਥ ਫੈਸਟੀਵਲਾਂ ਤੋਂ ਪਹਿਲਾਂ ਥੀਏਟਰ ਦੀਆਂ ਆਈਟਮਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਣਨ ਯੋਗ ਹੈ ਕਿ ਇਸ ਸਾਲ ਯੂਥ ਫੈਸਟੀਵਲ ਦੀਆਂ ਵੱਖ-ਵੱਖ ਆਈਟਮਾਂ ਨਾਲ ਸਬੰਧਿਤ ਵਰਕਸ਼ਾਪ ਪਿਛਲੇ ਚਾਰ ਦਿਨਾਂ ਤੋਂ ਚਲ ਰਹੀ ਹੈ ਜੋ ਡਾਇਰੈਕਟਰ ਯੂਥ ਵੈਲਫੇਅਰ ਡਾ. ਜਗਜੀਤ ਕੌਰ ਦੀ ਅਗਵਾਈ …
Read More »
Punjab Post Daily Online Newspaper & Print Media