Wednesday, November 25, 2026

Daily Archives: October 23, 2016

ਕਰਜ਼ੇ ਦੀ ਤੰਗੀ ਕਾਰਨ ਕਿਸਾਨ ਵਲੋਂ ਆਤਮਹੱਤਿਆ

ਬਠਿੰਡਾ, 22 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਧੋਬੀ ਬਸਤੀ ਦਾ ਰਹਿਣ ਵਾਲਾ ਕਿਸਾਨ ਨੇ ਆਰਥਿਕ ਤੰਗੀ ਦੇ ਚਲਦੇ ਹੋਏ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ।ਇਸ ਬਾਰੇ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਮੌਜੂਦਾ ਹਾਲਤਾਂ ਦੇ ਚਲਦੇ ਕਿਸਾਨ ਨੇ ਰਾਤ ਦੇ ਸਮੇਂ ਬਠਿੰਡਾ-ਪਟਿਆਲਾ ਰੇਲਵੇ ਲਾਇਨਾਂ ‘ਤੇ ਆਈ ਟੀ ਆਈ …

Read More »

ਵਿਦਿਆਰਥੀਆਂ ਲਈ ਇੰਡਸਟੀਰੀਅਲ ਵਿਜ਼ਟ ਦਾ ਆਯੋਜਨ

ਬਠਿੰਡਾ, 22 ਅਕਤੂਬਰ (ਅਵਤਾਰ ਸਿੰਘ ਕੈਂਥ) – ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਮ.ਰ.ਸ.ਪ.ਟ.ਯੂ., ਬਠਿੰਡਾ ਦੇ ਸਿਵਲ ਇੰਜ: ਵਿਭਾਗ ਵਲੋਂ ਬੀ.ਟੈਕ. ਕੋਰਸ ਦੇ ਦੂਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਲਈ 1 ਰੋਜ਼ਾ ਇੰਡਸਟੀਰੀਅਲ ਵਿਜਿਟ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕੰਨਸਟਰਕਸ਼ਨ ਸਾਈਟਸ ਤੋਂ ਇਲਾਵਾ ਅ੍ਰੰਮਿਤਸਰ ਵਿਖੇ ਚੱਲ ਰਹੇ ਗਲਿਆਰਾ ਬਿਊਟੀਫੀਕੇਸ਼ਨ ਅਤੇ ਹਰੀਕੇ ਬੰਨ੍ਹ ਪ੍ਰੋਜੈਕਟਸ ਦਾ …

Read More »

ਲੋਧੀਨੰਗਲ ਨੇ ਕਿਲ੍ਹਾ ਟੇਕ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ

ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਦੀਆਂ 11ਵੀਂ ਜਮਾਤ ਦੀਆਂ 41 ਵਿਦਿਆਰਥਣਾਂ ਨੂੰ ਅੱਜ ਮਾਈ ਭਾਗੋ ਵਿਦਿਆ ਸਕੀਮ ਤਹਿਤ ਮੁਫਤ ਸਾਈਕਲ ਵੰਡੇ ਗਏ। ਸਾਈਕਲ ਵੰਡਣ ਦੀ ਰਸਮ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਨ, ਪ੍ਰਿੰਸੀਪਲ ਸ੍ਰੀਮਤੀ ਨਿਰਪਜੀਤ ਕੌਰ ਚਾਹਲ, ਪਿੰਡ ਦੀ ਸਰਪੰਚ ਸ੍ਰੀਮਤੀ ਸੁਖਵਿੰਦਰ ਕੌਰ ਅਤੇ ਬੂਟਾ ਸਿੰਘ …

Read More »