📝 ਅੱਜ ਦੀਆਂ ਸੁਰਖੀਆਂ….. ਮਿਤੀ : 25 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ 15 ਦਿਨਾਂ ‘ਚ ਐਲਾਨੇ ਜਾਣਗੇ ਅਕਾਲੀ ਦਲ ਦੇ ਵਿਧਾਨ ਸਭਾ ਉਮੀਦਵਾਰ- ਸੁਖਬੀਰ ਬਾਦਲ ਦਾ ਜਲੰਧਰ ‘ਚ ਐਲਾਨ । ▶ ਚੋਣਾਂ ਸਬੰਧੀ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਆਨਲਾਈਨ ਹੋਵੇਗਾ- ਮੁੱਖ ਚੋਣ ਕਮਿਸ਼ਨ। …
Read More »Daily Archives: October 24, 2016
ਛੋਟੇਪੁਰ ਨੇ ਜੰਡਿਆਲਾ ਵਿੱਚ ਆਪਣਾ ਪੰਜਾਬ ਪਾਰਟੀ ਦੇ ਦਫ਼ਤਰ ਦਾ ਕੀਤਾ ਉਦਘਾਟਨ
ਜੰਡਿਆਲਾ ਗੁਰੂ, 23 ਅਕਤੂਬਰ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੇ ਇਲਾਕੇ ਵੈਰੋਵਾਲ ਰੋਡ ਖੂਹ ਗੁਰੂ ਅਰਜਨ ਦੇਵ ਮੋਹੱਲ੍ਹਾ ਵਿੱਚ ‘ਆਪਣਾ ਪੰਜਾਬ ਪਾਰਟੀ’ ਦੇ ਦਫ਼ਤਰ ਦਾ ਉਦਘਾਟਨ ਸੁੱਚਾ ਸਿੰਘ ਛੋਟੇਪੁਰ ਨੇ ਰਿਬਨ ਕੱਟ ਕੇ ਕੀਤਾ।ਇਸ ਮੌਕੇ ਉਨਾਂਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਤਰਸਯੋਗ ਹੋ ਗਏ ਹਨ।ਜਿਸ ਦੀ ਜਿੰਮੇਵਾਰ ਅਕਾਲੀ ਭਾਜਪਾ ਅਤੇ ਕਾਂਗਰਸ ਹਨ।ਂ ਜਿੰਨਾਂ ਨੇ ਪੰਜਾਬ ਦੀ ਜਨਤਾ …
Read More »ਜੀ.ਐਨ.ਡੀ.ਯੂ ਕਰਮਚਾਰੀ ਧੜਿਆਂ ਮੀਟਿੰਗਾਂ ਕਰਕੇ ਚੋਣ ਰਣਨੀਤੀ ਕੀਤੀ ਤੈਅ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜੀਐਨਡੀਯੂ ਨਾਨ ਟੀਚਿੰਗ ਐਸੋਸੀਏਸ਼ਨ ਚੋਣਾ ਦੋਰਾਨ ਕਿਸਮਤ ਅਜਮਾਈ ਕਰ ਰਹੇ ਦੋ ਮੁੱਖ ਧੜਿਆਂ ਯੂਨਿਵਰਸਿਟੀ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਤੇ ਯੂਨਿਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਸ਼ੁਰੂ ਕੀਤੀਆਂ ਗਈਆਂ ਚੋੈਣ ਪ੍ਰਚਾਰ ਸ਼ਿਖਰ ਸਰਗਰਮੀਆਂ ਦੇ ਚੱਲਦਿਆਂ ਅੱਜ ਨੁਕੜ ਤੇ ਨਿੱਜੀ ਮੀਟਿੰਗਾਂ ਕਰ ਕੇ ਚੋਣ ਰਣਨੀਤੀ ਤੈਅ ਕੀਤੀ ਗਈ।ਜ਼ਿਕਰਯੋਗ ਹੈ ਕਿ ਨਾਨ-ਟੀਚਿੰਗ …
Read More »ਜੀ.ਐਨ.ਡੀ.ਯੂ ਦੋ ਦਿਨਾਂ ਸਰਕਲ ਸਟਾਇਲ ਇੰਟਰਕਾਲਜ ਕਬੱਡੀ ਮੁਕਾਬਲੇ ਸ਼ੁਰੂ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਲੜਕੇ ਲੜਕੀਆਂ ਦੇ ਦੋ ਦਿਨਾਂ ਸਰਕਲ ਸਟਾਇਲ ਇੰਟਰਕਾਲਜ ਕਬੱਡੀ ਮੁਕਾਬਲੇ ਸ਼ੁਰੂ ਹੋ ਗਏ। ਡਿਪਟੀ ਡਾਇਰੈਕਟਰ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਦੇਖ ਰੇਖ ਹੇਠ ਆਯੌਜਤ ਇਨ੍ਹਾਂ ਨਾਕ ਆਊਟ ਖੇਡ ਮੁਕਾਬਲਿਆਂ ਦਾ ਬੀ ਡਵੀਜ਼ਨ ਦਾ ਮਹਿਲਾਵਾਂ ਦਾ …
Read More »ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਦਾ ਧਰਨਾ ਖ਼ਤਮ
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਦੀ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਦੇ ਸਾਹਮਣੇ ਬੀਤੇ ਕੁਝ ਦਿਨਾਂ ਤੋਂ ਜੋ ਰੋਸ ਧਰਨਾ ਚੱਲ ਰਿਹਾ ਸੀ ਉਸ ਨੂੰ ਖ਼ਤਮ ਕਰਨ ਲਈ ਯੂਨੀਅਨ ਦੇ ਸਮੂਹ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦੇ …
Read More »ਭਗਤ ਕੁਲਦੀਪ ਸਾਹੂ ਦੀ ਬਰਸੀ ਤੇ ਤਿੰਨ ਦਿਨਾਂ ਸੰਤ ਸਮੇਲਨ ਸੰਪਨ
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਰਾਜਸਥਾਨ ਦੇ ਰੁਣੇਚਾਧਾਮ ਵਾਲੇ ਬਾਬਾ ਰਾਮਦੇਵ ਜੀ ਦੇ ਪਰਮ ਭਗਤ ਬ੍ਰਹਮਲੀਨ ਕੁਲਦੀਪ ਸਾਹੂ ਦੀ ਪੰਜਵੀਂ ਬਰਸੀ ਦੇ ਮੌਕੇ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੋਦੀਵਾਲਾ ਪੀਥਾ ਦੇ ਬਾਬਾ ਰਾਮਦੇਵ ਮੰਦਰ ਦੇ ਵੇਹੜੇ ਵਿਚ ਗੱਦੀਨਸ਼ੀਨ ਕੇਸ਼ਵ ਸਾਹੂ ਦੀ ਅਗਵਾਈ ਵਿਚ ਕਰਵਾਏ ਗਏ ਤਿੰਨ ਦਿਨਾਂ ਵਿਸ਼ਾਲ ਸੰਤ ਸਮੇਲਨ ਦੀ ਸਮਾਪਤੀ ਹੋ ਗਈ। ਜਿਸ ਵਿਚ ਦੇਸ਼ ਦੇ ਵੱਖ …
Read More »ਮੰਦਰ ਤੇ ਕਬਜਾ ਕਰਨ ਦੇ ਦੋਸ਼ ਐਸ.ਐਸ.ਪੀ ਨੂੰ ਮੰਗ ਪੱਤਰ ਦੇਣ ‘ਤੇ ਵੀ ਨਹੀਂ ਹੋਈ ਕਾਰਵਾਈ
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਮੂਖੇੜਾ ਖਾਟਵਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਧਰਮ ਜਾਗਰਨ ਮੰਚ ਦੇ ਅਹੁੱਦੇਦਾਰਾਂ ਦੇ ਨਾਲ ਮਿਲਕੇ ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਵਿਚ ਇੱਕ ਮੰਗ ਪੱਤਰ ਦੇ ਕੇ ਪਿੰਡ ਦੇ ਪ੍ਰਚੀਨ ਮਦਰ ਦੀ ਜ਼ਮੀਨ ਤੇ ਕਬਜਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਹਾਲੇ ਤੱਕ ਇਸ …
Read More »’ਅੰਜੁਮਨ’ ਵੱਲੋਂ ਦੂਸਰੇ ਕੁਲ ਹਿੰਦ ਮੁਸ਼ਾਯਰੇ ਦਾ ਅਯੋਜਨ- ਵੱਖ ਵੱਖ ਸ਼ਹਿਰਾਂ ਤੋਂ ਆਏ ਸ਼ਾਇਰ
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਸ਼ਾਇਰੀ ਪ੍ਰੇਮੀਆਂ ਵੱਲੋਂ ਗਠਤ ‘ ਅੰਜੂਮਨ’ ਵੱਲੋਂ ਕਰਵਾਏ ਦੂਸਰੇ ਕੁਲ ਹਿੰਦ ਮੁਸ਼ਾਯਰੇ ਵਿਚ ਦੂੁਰ ਦੂਰ ਤੋਂ ਪਹੁੰਚੇ ਸ਼ਾਯਰਾਂ ਨੇ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਵਾਹ ਵਾਹ ਕਰਨ ਲਈ ਮਜ਼ਬੂਰ ਕਰ ਦਿੱਤਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ‘ ਅੰਜੂਮਨ’ ਦੇ ਸੀਨੀਅਰ ਮੈਂਬਰ ਸੇਵਾਮੁਕਤ ਐਸ.ਡੀ.ਐਮ ਬੀ.ਐਲ ਸਿੱਕਾ ਅਤੇ ਸੇਵਾਮੁਕਤ ਪ੍ਰੋ. ਓ.ਪੀ ਚਾਵਲਾ ਅਤੇ ਵਿਜੈ ਵਿਵੇਕ ਵੱਲੋਂ ਦੀਪ ਜਗਾਕੇ …
Read More »ਮੁੱਖ ਮੰਤਰੀ ਬਾਦਲ ਵੱਲੋਂ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਕੌਮ ਨੂੰ ਸਮਰਪਿਤ
ਦੇਸ਼ ਦੀ ਰਾਖੀ ਲਈ ਪੰਜਾਬੀ ਹਮੇਸ਼ਾ ਹੀ ਮੋਹਰੀ ਰਹੇ- ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਥਿਆਰਬੰਦ ਸੈਨਾਵਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬ ਦੇ ਬਹਾਦਰ ਫੌਜੀਆਂ ਦੇ ਸਤਿਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੇਵਾ ਨਿਭਾਅ ਰਹੇ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਦਰਪੇਸ਼ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ …
Read More »ਨਸ਼ੇ ਦੀ ਬੁਰੇ ਪ੍ਰਭਾਵਾਂ ਨੂੰ ਦਰਸਾਉਂਦੀ ਲਘੂ ਫ਼ਿਲਮ ‘ਬਲੀ’ ਦੀ ਰੀਲੀਜ਼ 26 ਨੂੰ
ਸੰਦੌੜ, 23 ਅਕਤੂਬਰ (ਭੱਟ ਹਰਮਿੰਦਰ ਸਿੰਘ) – ਐਲ. ਐੱਸ. ਪਿਕਚਰਜ਼ ਵੱਲੋਂ ਸਮਾਜ ਵਿਚ ਵੱਧ ਰਹੇ ਨਸ਼ੇ ਦੀ ਮਾਰ ਹੇਠ ਗ਼ਰੀਬੀ ਦੀ ਮਾਰ ਝੱਲ ਰਹੇ ਪਰਵਾਰ ਦੀ ਦੁਰਦਸ਼ਾ ਨੂੰ ਦਰਸਾਉਂਦੀ ਲਘੂ ਫ਼ਿਲਮ ਉੱਘੇ ਲੇਖਕ ਭੱਟ ਹਰਮਿੰਦਰ ਸਿੰਘ ਦੀ ਮਿੰਨੀ ਕਹਾਣੀ ਪ੍ਰੀਤੋ ਦਾ ਨਵਾਂ ਸੁਪਨਾ ਉੱਪਰ ਆਧਾਰਿਤ ਕਹਾਣੀ ‘ਬਲੀ’ 26 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ …
Read More »
Punjab Post Daily Online Newspaper & Print Media