Daily Archives: October 1, 2016
ਯੁੱਧ ਨਾਲ ਮਸਲੇ ਸੁਲਝਦੇ ਨਹੀਂ ਵਿਗੜਦੇ ਹਨ -ਅਕਾਲ ਖਾਲਸਾ ਦਲ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਕਸ਼ਮੀਰ ਅਜ਼ਾਦੀ ਦੇ ਮਾਮਲੇ ਨੂੰ ਲੈ ਕੇ ਹਿੰਦ-ਪਾਕਿ ਆਹਮੋ ਸਾਹਮਣੇ ਆ ਚੁੱਕੇ ਹਨ ਤੇ ਹਲਾਤ ਬਹੁਤ ਹੀ ਵਿਸਫੋਟਕ ਬਣ ਚੁੱਕੇ ਹਨ ਦੋਵੇਂ ਦੇਸ਼ ਕਿਸੇ ਸਮੇਂ ਵੀ ਯੁੱਧ ਅਰੰਭ ਕਰ ਸਕਦੇ ਹਨ। ਪੰਜਾਬ ਦੀ ਸਰਹੱਦ ਦੇ ਨੇੜੇ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਵਾਸੀਆਂ ਨੂੰ ਸਪੀਕਰਾਂ ਰਾਹੀਂ ਸੂਚਨਾ ਦੇ ਦਿੱਤੀ ਗਈ ਹੈ ਕਿ …
Read More »Trekking Expedition to Kalihani Pass
Jalandhar, September 30 (Punjab Post Bureau) – 65 Armored Regiment flagged off its celebration of ‘Golden Jubilee’ year with a trekking expedition to Kalihani Pass from 15 Sep 2016 to 28 Sep 2016. The expedition team comprising of two Officers, one Junior Commissioned Officer and 12 Other Ranks covered a distance of 160 kms in the challenging remote terrain of …
Read More »ਸਰਕਾਰੀ ਸਕੂਲਾਂ ਵਿਚ ਸਤੰਬਰ ਟੈਸਟ ਤੋਂ ਬਾਅਦ ਕੀਤੀ ਮਾਪੇ ਅਧਿਆਪਕ ਮਿਲਣੀ
ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਤੋ ਬਾਅਦ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਦੌਰਾਨ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾਂ ਕਰਦਿਆਂ, ਅਧਿਆਪਕਾਂ ਵੱਲੋ ਵਿਦਿਆਰਥੀਆਂ ਦੇ ਤਿਆਰ ਕੀਤੇ ਨਤੀਜੇ ਉਹਨਾ ਦੇ ਮਾਪਿਆ ਨੂੰ ਦੱਸੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ …
Read More »ਚੀਮਾ ਵੱਲੋਂ ਭਾਰਤੀ ਫੋਜ਼ ਤੇ ਬਾਰਡਰ ਦੇ ਲੋਕਾਂ ਦੀ ਹਿੰਮਤ ਦੀ ਕੀਤੀ ਸ਼ਲਾਘਾ
ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਉੜੀ ਦੇ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤ ਵੱਲੋਂ ਕੀਤੇ ਗਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਠਿਕਾਣਿਆਂ ਤੇ ਭਾਰਤੀ ਫੋਜ ਦੇ ਪੈਰਾ ਕਮਾਂਡੋ ਵਲੋਂ ਕੀਤੀ ਗਈ ਮੂੰਹ ਤੋੜਵੀਂ ਕਾਰਵਾਈ ਤੇ ਇਸ ਤੋਂ ਉਤਪੰਨ ਹੋਣ ਵਾਲੀ ਸਥਿਤੀ ਨਾਲ ਬਾਰਡਰ ਦੇ ਇਲਾਕਿਆਂ ਵਿਚ ਲੋਕਾਂ ਤੇ ਵਰਕਰਾਂ ਵੱਲੋਂ ਕੀਤੀ ਜਾਣ ਵਾਲੀ ਤਿਆਰੀ ਦੇ ਸੰਬੰਧ ਵਿਚ …
Read More » ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ- ਜਗਪਾਲ ਸੰਧੂ
ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਸ. ਜਗਪਾਲ ਸਿੰਘ ਸੰਧੂ, ਸ੍ਰੀ ਐਚ.ਐਸ ਢਿੱਲੋਂ ਏ.ਡੀ.ਜੀ.ਪੀ ਕਾਨੂੰਨ ਵਿਵਸਥਾ ਅਤੇ ਕਮਾਂਡੈਂਟ ਜਰਨਲ ਪੀ.ਐਚ.ਜੀ ਐਂਡ ਡਾਇਰੈਕਟਰ ਸਿਵਲ ਡਿਫੈਂਸ ਤੇ ਸ੍ਰੀ ਵਿਵੇਕ ਪ੍ਰਤਾਪ ਸਿੰਘ ਸਕੱਤਰ ਚੌਕਸੀ ਵਿਭਾਗ ਵਲੋਂ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਸਰਹੱਦ ‘ਤੇ ਤਾਜ਼ਾ ਹਲਾਤਾਂ ਸਬੰਧੀ ਲੋਕਾਂ ਨਾਲ ਵਿਚਾਰ ਵਟਾਂਦਰਾ …
Read More »ਕਚਰਾ ਪਲਾਂਟ ਨੂੰ ਜਾਂਦੇ ਰਾਹ ‘ਤੇ ਲੱਗੇਗਾ ਅੱਜ ਵਿਸ਼ਾਲ ਧਰਨਾ
ਬਠਿੰਡਾ, 30 ਸਤਬੰਰ (ਅਵਤਾਰ ਸਿੰਘ ਕੈਂਥ)-”ਕੂੜਾ ਡੰਪ ਹਟਾਓ ਮੋਰਚਾ ਬਠਿੰਡਾ” ਦੀ ਐਕਸ਼ਨ ਕਮੇਟੀ ਦੀ ਮੀਟਿੰਗ ਸ਼ਾਮੀ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਹੋਈ ਜਿਸ ਵਿਚ ਪਹਿਲੀ ਅਕਤੂਬਰ ਸ਼ਨੀਵਾਰ ਸਵੇਰੇ 9 ਵਜੇ ਤੋਂ ਸੂਏ ਦੀ ਪਟੜੀ ‘ਤੇ ਸ਼ੁਰੂ ਹੋ ਰਹੇ ਵਿਸ਼ਾਲ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਐਕਸ਼ਨ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ …
Read More »ਜੇ.ਈ ਪੀ.ਐਸ.ਪੀ.ਸੀ.ਐਲ. ਸ਼ਹਿਰੀ ਰਿਸ਼ਵਤ ਦੇ ਦੋਸ਼ ਹੇਠ ਕਾਬੂ
ਬਠਿੰਡਾ, 30 ਸਤਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਜੀਲੈਸ ਵਿਭਾਗ ਵਲੋਂ ਰਿਸ਼ਵਤ ਦੇ ਦੋਸ਼ ਵਿੱਚ ਨਛੱਤਰ ਸਿੰਘ ਜੇ.ਈ ਪੀ.ਐਸ.ਪੀ.ਸੀ.ਐਲ. ਸ਼ਹਿਰੀ ਸਬ-ਡਵੀਜ਼ਨ, ਕੋਟਕਪੂਰਾ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਮੁਕੱਦਮਾ ਨੰਬਰ 19 ਮਿਤੀ 29-09-2016 ਅ/ਧ 7,13 (2)88 ਪੀ.ਸੀ ਐਕਟ ਥਾਣਾ ਵਿਜੀਲੈਸ ਬਿਊਰੋ ਬਠਿੰਡਾ ਦਰਜ ਕੀਤਾ ਹੈ।ਮੁਦਈ ਜਸਵਿੰਦਰ ਸਿੰਘ ਪੁੱਤਰ ਹਜੂਰਾ ਸਿੰਘ, ਕੌਮ ਜੱਟ ਸਿੱਖ, ਵਾਸੀ ਪਿੰਡ ਹਰੀਨੌ, …
Read More »BBK DAV Collge Bags Top Positions in Shalok Recitation & Declamation Competition
Amritsar, September 30 (Punjab Post Bureau) – Students of BBK DAV College for Women won top positions in Declamation and Shalok Recitation competition organized by DAV College, Jalandhar in collaboration with Kalidas Sanskrit Parishad. Karishma Maheshwari and Akriti Jain of BA Sem III won first position in Shalok Recitation while Isha Sharma and Komal Sharma won third position in Declamation …
Read More »ਜਨਮ ਦਿਨ ਮੁਬਾਰਕ – ਜੈਸਮੀਨ ਚੌਹਾਨ
ਜੰਡਿਆਲਾ ਵਾਸੀ ਤਰਸੇਮ ਸਿੰਘ ਤੇ ਅਮਨਦੀਪ ਕੌਰ ਨੂੰ ਬੇਟੀ ਜੈਸਮੀਨ ਚੌਹਾਨ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media