📝 *ਅੱਜ ਦੀਆਂ ਸੁਰਖੀਆਂ…..* ਮਿਤੀ : 7 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. 📝 ਅੱਜ ਦੀਆਂ ਸੁਰਖੀਆਂ 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ਜੰਮੂ ਕਸ਼ਮੀਰ ਦੇ ਹੰਦਵਾੜਾ ‘ਚ ਅੱਤਵਾਦੀ ਹਮਲਾ ਨਾਕਾਮ- ਫੌਜ ਨੇ ਤਿੰਨ ਅੱਤਵਾਦੀ ਕੀਤੇ ਢੇਰ। ▶ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਦੇ ਬਰਨਾਲਾ ਨੂੰ ਛੱਡ ਕੇ ਐਲਾਨੇ ਸਾਰੇ ਜਿਲਾ ਪ੍ਰਧਾਨ- …
Read More »Daily Archives: October 6, 2016
ਜੋਸ਼ੀ ਵਲੋਂ ਲੁੱਕ ਦੀਆਂ ਸੜਕਾਂ, ਐਲ.ਈ.ਡੀ ਲਾਈਟਾਂ ਤੇ ਪਬਲਿਕ ਟਾਇਲੈਟ ਬਨਾਉਣ ਦੇ ਕੰਮ ਸ਼ੁਭਅਰੰਭ
ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ ਸੱਗੂ)- ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 5 ਤੇ 6 ਦੇ ਇਲਾਕੇ ਰਣਜੀਤ ਐਵਨਿਊ ਦੀਆਂ ਸੜਕਾਂ ‘ਤੇ ਪ੍ਰੀਮਿਕਸ ਪਾਉਣ, ਸਟਰੀਟ ਲਾਈਟਾਂ ਦੇ ਬਲਬ ਐਲ.ਈ.ਡੀ ‘ਚ ਬਦਲਣ ਅਤੇ ਏ-ਬੀ ਬਲਾਕ ਵਿੱਚ ਪਬਲਿਕ ਰਾਇਲੈਟ ਬਣਾਉਣ ਦੀ ਸ਼ੁਰੂਆਤ ਕੀਤੀ। ਸ਼੍ਰੀ ਜੋਸ਼ੀ ਨੇ ਇਸ ਸਮੇਂ ਕਿਹਾ ਕਿ ਅੱਜ ਜੋ ਹਲਕਾ ਉਤਰੀ ਵਿੱਚ ਵੱਡੇ ਪੱਧਰ ‘ਤੇ ਵਿਕਾਸ ਦੇ ਕੰਮ …
Read More »ਏ.ਈ.ਓ ਕੁਲਵੰਤ ਸਿੰਘ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ
ਪੱਟੀ, 5 ਅਕਤੂਬਰ (ਅਵਤਾਰ ਸਿੰਘ ਢਿੱਲੋ) – ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਤਰਨ ਤਾਰਨ ਪਰਜਮੀਤ ਸਿੰਘ ਅਤੇ ਸਿੱਖਿਆ ਵਿਭਾਗ ਹੁਕਮਾਂ ਦੀ ਪਾਲਣਾਂ ਹਿੱਤ ਤਰਨ ਤਾਰਨ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਨਿਰੀਖਣ ਇੰਚਾਰਜ਼ ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਤਰਨ ਤਾਰਨ ਪ੍ਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਤਰਨ ਤਾਰਨ ਜਿਲ੍ਹੇ ਦੇ …
Read More »ਪੰਜਾਬ ਨਾਟਸ਼ਾਲਾ ਵਿੱਚ ਸੁਖਦੇਵਪ੍ਰੀਤ ਯਾਦਗਾਰੀ ਨਾਟਕ ਮੇਲਾ ਅੱਜ ਤੋਂ
ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ ਸੱਗੂ)- ਪ੍ਰਸਿੱਧ ਨਾਟਕਕਾਰ ਸੁਖਦੇਵ ਪ੍ਰੀਤ ਦੀ ਯਾਦ ਵਿੱਚ ਨਾਟਕ ਮੇਲੇ ਦਾ ਪ੍ਰਬੰਧ 6 ਅਕਤੂਬਰ ਤੋਂ ਹੋਵੇਗਾ।ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਨੇ ਦੱਸਿਆ ਕਿ ਨਾਟਕ ਮੇਲਾ 10 ਅਕਤੂਬਰ ਤੱਕ ਚੱਲੇਗਾ ਅਤੇ ਇਸ ਨੂੰ ਸੁਖਦੇਵ ਪ੍ਰੀਤ ਦੇ ਭਰਾ ਤੇ ਰੰਗਕਰਮੀ ਰੰਗ ਮੰਚ ਦੇ ਡਾਇਰੈਕਟਰ ਮੰਚਪ੍ਰੀਤ ਦੀ ਅਗਵਾਈ ਵਿੱਚ ਨਾਟਸ਼ਾਲਾ ਦੇ ਸਹਿਯੋਗ ਨਾਲ ਆਜੋਜਿਤ ਕੀਤਾ ਜਾਵੇਗਾ।ਪਹਿਲੇ ਦਿਨ ਮੰਚਤਪ੍ਰੀਤ …
Read More »Short Term Course on Soft Skills & Creative Writings inaugurated at GNDU
Amritsar, October 5 (Punjab Post Bureau)- A Short Term Course on “Soft Skills & Creative Writings” was inaugurated at the UGC-Human Resource Development Centre of the Guru Nanak Dev University. About 30 University and College teachers from across the length and breadth of the country are participating. Prof. O.N. Kaul, former Director, Central Institute of Indian Languages, Mysore graced the …
Read More »ਜੀ.ਐਨ.ਡੀ.ਯੂ ਨਾਨ ਟੀਚਿੰਗ ਐਸੋਸੀਏਸ਼ਨ ਚੋਣਾਂ ਸਬੰਧੀ ਕਰਮਚਾਰੀ ਡੈਮੋਕਰੈਟਿਕ ਫਰੰਟ ਨੇ ਕੀਤੀ ਮੀਟਿੰਗ
ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 27 ਅਕਤੂਬਰ ਨੂੰ ਹੋਣ ਜਾ ਰਹੀ ਸਲਾਨਾ ਨਾਨ ਟੀਚਿੰਗ ਐਸੋਸੀਏਸ਼ਨ ਚੋਣ ਨੂੰ ਲੈ ਕੇ ਜਿੱਥੇ ਚੋਣ ਲੜਣ ਦੇ ਚਾਹਵਾਨਾ ਵੱਲੋਂ ਜੋੜਾ-ਤੋੜਾਂ ਦਾ ਸਿਲਸਿਲਾ ਜਾਰੀ ਹੈ। ਉੱਥੇ ਮੌਜੂਦਾ ਸ਼ਾਸ਼ਨਕਰਤਾ ਗਰੁੱਪ ਦੇ ਵੱਲੋਂ ਪਹਿਲਾਂ ਆਓ ਤੇ ਪਹਿਲਾਂ ਪਾਓ ਵਾਲੀ ਨੀਤੀ ਨੂੰ ਅਪਣਾਉਂਦਿਆਂ ਜਿੱਥੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ 15 …
Read More »ਪੇਂਡੂ ਡਾਕ ਸੇਵਕਾਂ ਨੇ ਧਰਨਾ ਦੇਕੇ ਕੀਤਾ ਰੋਸ ਪ੍ਰਦਰਸ਼ਨ
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)- ਆਲ ਇੰਡੀਆ ਗ੍ਰਾਮੀਨ ਪੋਸਟਲ ਇੰਪਲਾਇਜ਼ ਯੂਨੀਅਨ ਵੱਲੋਂ ਭਾਰਤੀਯ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਡੀਜੀਪੀ ਦਿੱਲੀ ਦੇ ਖਿਲਾਫ਼ ਅੱਜ ਸਥਾਲਕ ਮੁੱਖ ਡਾਕਘਰ ਦੇ ਸਾਹਮਣੇ ਰੋਸ ਧਰਨਾਂ ਦਿੱਤਾ ਗਿਆ ਅਤੇ ਪੇਂਡੂ ਡਾਕ ਸੇਵਕਾਂ ਦੇ ਬੋਨਸ ਵਾਲੇ ਬਿਲ ਤੇ ਹਸਤਾਖ਼ਰ ਨਾ ਕਰਨ ਦੇ ਕਾਰਨ ਡਾਇਰੈਕਟਰ ਜਨਰਲ ਪੋਸਟਲ (ਡੀਜੀਪੀ ਦਿੱਲੀ) ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰੇਕ ਪਿਟ ਸਿਆਪਾ ਕੀਤਾ …
Read More »ਪੀ.ਡਬਲਯੂ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਹੋਈ
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)-ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸ਼ਾਖਾ ਨਗਰ ਕੌਂਸਲ ਫਾਜ਼ਿਲਕਾ ਦੀ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਚੇਅਰਮੈਨ ਪ੍ਰਦੀਪ ਧਵਨ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਨਵੇਂ ਗਲਤ ਫੈਸਲੇ ਲੈ ਰਹੀ ਹੈ ਜਿਸ ਵਿਚ ਕਰਮਚਾਰੀਆਂ ਨੂੰ ਮਿਲ ਰਹੇ ਡੀਏ ਨੂੰ ਕੇਂਦਰ ਸਰਕਾਰ ਤੋਂ ਡੀਲਿੰਕਡ ਕੀਤਾ ਜਾਵੇ ਜੋਕਿ ਬਹੁਤ ਨਿੰਦਾ ਯੋਗ …
Read More »ਵਿਸ਼ਵ ਸ਼ਾਂਤੀ ਦੇ ਸੁਨੇਹੇ ਦੇ ਨਾਲ ਤਿੰਨ ਦਿਨਾ ਅਧਿਆਤਮਕ ਕੈਂਪ ਸੰਪਨ
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਸਥਾਨਕ ਸਿਟੀ ਗਾਰਡਨ ਵਿਚ ਪਰਿਵਾਰਕ ਸ਼ਾਂਤੀ, ਪਰਮਾਤਮਾ ਅਨੁਭੂਤੀ ਤੇ ਆਧਾਰਤ ਤਿੰਨ ਦਿਨਾਂ ਆਧਿਆਤਮਕ ਰਾਜ ਯੋਗ ਕੈਂਪ ਦੀ ਸਮਾਪਤੀ ਹੋਈ। ਅੰਤਰਰਾਸ਼ਟਰੀ ਯੋਗ ਅਧਿਆਪਕਾ ਭੈਣ ਊਸ਼ਾ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਜਿਵੇਂ ਆਤਮਾ ਦਾ ਗਿਆਨ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਪਰਮਪਿਤਾ ਪਰਮਾਤਮਾ ਦੀ ਪਹਿਚਾਣ …
Read More »ਸ਼੍ਰੀ ਰਾਮ ਦੇਵੀ ਭਦਰਕਾਲੀ ਮੰਦਰ ਵਿੱਚ ਨਵਰਾਤਿਆਂ ‘ਤੇ ਚੱਲ ਰਹੀਆਂ ਹਨ ਰੋਣਕਾਂ
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਗਾਂਧੀ ਨਗਰ ਵਿਚ ਸਥਿਤ ਸ਼੍ਰੀਰਾਜ ਦੇਵੀ ਭਦਰਕਾਲੀ ਮੰਦਰ ਵਿਚ ਸਾਹਿਲ ਭਜਨ ਮੰਡਲੀ ਵੱਲੋਂ ਰੋਣਕਾ ਨਵਰਾਤਿਆਂ ਦੀਆਂ ਪ੍ਰੋਗਰਾਮ ਲਗਾਤਾਰ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੇਵਾਦਾਰ ਭੋਲਾ ਵਧਵਾ ਅਤੇ ਲੱਡੂ ਗਗਨੇਜਾ ਨੇ ਦੱਸਿਆ ਕਿ ਮੰਦਰ ਵਿਚ 1 ਅਕਤੂਬਰ ਨੂੰ ਅਖੰਡ ਜੋਤੀ ਪ੍ਰਜਵਲਤ ਕੀਤੀ ਗਈ ਅਤੇ ਸ਼੍ਰੀ ਰਮਾਇਣ ਜੀ ਦੇ ਪਾਠ ਕਰਵਾਏ ਗਏ ਹਨ। ੳਨ੍ਹਾਂ …
Read More »
Punjab Post Daily Online Newspaper & Print Media