📝 ਅੱਜ ਦੀਆਂ ਸੁਰਖੀਆਂ….. ਮਿਤੀ : 20 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਚੰਡੀਗੜ੍ਹ ‘ਚ ਅਕਾਲੀ ਦਲ ਕੋਰ ਕਮੇਟੀ ਮੀਟਿੰਗ- 2017 ਉਮੀਦਵਾਰਾਂ ਦੀ ਚੋਣ ਲਈ ਸੁਖਬੀਰ ਬਾਦਲ ਨੂੰ ਦਿੱਤੇ ਸਾਰੇ ਅਧਿਕਾਰ। ▶ ਆਮ ਆਦਮੀ ਪਾਰਟੀ ਪੰਜਾਬ ਵਿੱਚ 10 ਸੀਟਾਂ ‘ਤੇ ਸਿਮਟੇਗੀ, ਮੁਕਾਬਲਾ ਕਾਂਗਰਸ …
Read More »Daily Archives: October 19, 2016
ਪੱਤਰਕਾਰਾਂ ਨੇ ਰੋਸ ਮਾਰਚ ਕੱਢ ਕੇ ਮਜੀਠੀਆੇ ਦਾ ਦਸ ਸਿਰਾਂ ਵਾਲਾ ਪੁਤਲਾ ਸਾੜਿਆ
ਅੰਮ੍ਰਿਤਸਰ 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬੀਤੀ 7 ਸਤੰਬਰ ਨੂੰ ਸ਼ਾਤਮਈ ਢੰਗ ਨਾਲ ਲੋੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਪਣਾ ਮੰਗ ਪੱਤਰ ਦੇਣ ਜਾਂਦੇ ਪੱਤਰਕਾਰ ਭਾਈਚਾਰੇ ‘ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਤੇ ਹਾਲ ਗੇਟ ਵਿਖੇ …
Read More »ਬਾਦਲ ਸਰਕਾਰ ਵੱਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਹੀ ਹਰ ਵਰਗ ਦਾ ਸਤਿਕਾਰ- ਚੇਅਰਮੈਨ ਮਾਨ
ਚੌਂਕ ਮਹਿਤਾ, 18 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਅਕਾਲੀ ਦਲ ਨੇ ਕਿਸਾਨ ਵਰਗ ਨੂੰ ਬਿਜਲੀ, ਬੁਢਾਪਾ ਪੈਨਸ਼ਨਾਂ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮਾਂ, ਗਰੀਬ ਵਰਗ ਨੂੰ ਨੀਲੇ ਕਾਰਡ ਦੀ ਸਹੂਲਤ, ਸਕੂਲੇ ਪੜਦੇ ਬੱਚਿਆਂ ਨੂੰ ਸਾਈਕਲ ਤੇ ਵਜੀਫਾ ਸਕੀਮਾਂ ਆਦਿ ਬਾਰੇ ਗੱਲਬਾਤ ਕਰਦਿਆਂ ਚੇਅਰਮੈਨ ਕੰਵਰਦੀਪ ਸਿੰਘ ਮਾਨ ਜਲਾਲ ਉਸਮਾਂ ਨੇ ਦੱਸਿਆ ਕਿ ਬਾਦਲ ਸਰਕਾਰ, ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਜਲਾਲ …
Read More »ਸਰਕਾਰੀ ਸਕੂਲ ਮਲੋਟ ਵਿਖੇ ਸਕੂਲ ਪੱਧਰੀ ਗਣਿਤ ੳਲੰਪਿਅਡ ਕਰਵਾਇਆ
ਮਲੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸਕੂਲੀ ਪੱਧਰ ਦਾ ਗਣਿਤ ੳਲੰਪਿਅਡ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ।ਇਸ ਗਣਿਤ ੳਲੰਪਿਅਡ ਵਿੱਚ ਗਣਿਤ ਨਾਲ ਸਬੰਧਿਤ ਆਬਜੈਟਿਵ ਟਾਈਪ ਪ੍ਰਸ਼ਨ ਪੁੱਛੇ ਗਏ ਸਨ।ਇਹ ੳਲੰਪਿਅਡ ਆਈ.ਆਈ.ਟੀ ਅਤੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆ ਲਈ ਬਹੁਤ ਹੀ ਲਾਹੇਵੰਦ ਹੈ।ਕਿਉਕਿ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ …
Read More »ਕੈਪਟਨ ਸੱਤਾ ਦੀ ਲਾਲਸਾ ਲਈ ਕਿਸਾਨ ਯਾਤਰਾ ਦੇ ਨਾਮ ‘ਤੇ ਕਰ ਰਿਹਾ ਡਰਾਮੇਬਾਜ਼ੀ- ਮਜੀਠੀਆ
ਚਵਿੰਡਾ ਦੇਵੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਕਿਸਾਨ ਯਾਤਰਾ ਨੂੰ ਸੱਤਾ ਦੀ ਭੁੱਖ ਲਈ ਵੱਡੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ।ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਆਖਰੀ ਸਾਹ ਲੈ ਰਹੀ ਹੈ ਤੇ ਪੰਜਾਬ ਦੇ ਸੂਝਵਾਨ ਲੋਕ ਕੈਪਟਨ …
Read More »ਸਕੂਲ ਵਿਦਿਆਰਥਣਾਂ ਨੂੰ ‘ਮਾਈ ਭਾਗੋ ਸਕੀਮ’ ਤਹਿਤ 50 ਦੇ ਕਰੀਬ ਸਾਈਕਲ ਤਕਸੀਮ
ਚਵਿੰਡਾ ਦੇਵੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਮਿਹਨਤ ਕਰਨ ਅਤੇ ਪੜ੍ਹਾਈ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਆਰੀ ਤੇ ਉੱਸਾਰੂ ਸੋਚ ਵਾਲੇ ਇਨਸਾਨ ਹੀ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਨ ਜਿਸ ਲਈ ਸਾਨੂੰ ਵੱਧ …
Read More »ਮਾਧਵ ਵਿਦਿਆ ਨਿਕੇਤਨ ਵਿਖੇ ਤਿੰਨ ਦਿਵਸ ਵਿਭਾਗੀਆ ਬਾਲ ਸਿਵਰ ਦਾ ਸਮਾਪਨ ਸਮਾਰੋਹ
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਧਵ ਵਿਦਿਆ ਨਿਕੇਤਨ ਰਣਜੀਤ ਅਵੈਨਿਉ ਵਿਖੇ ਤਿੰਨ ਦਿਵਸ ਵਿਭਾਗੀਆ ਬਾਲ ਸਿਵਰ ਦਾ ਸਮਾਪਨ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆ ਨੇ ਭਾਗ ਲਿਆ। ਇਸ ਤਿੰਨ ਦਿਵਸ ਸ਼ਿਵਰ ਵਿੱਚ ਵੱਖ- ਵੱਖ ਪ੍ਰਤਿਯੋਗਤਾਵਾਂ ਦਾ ਆਯੋਜਨ ਕੀਤਾ ਗਿਆ । ਜਿਸ ਦਾ ਉਦੇਸ ਵਿਦਿਆਰਥੀਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾ ਦਾ ਹੌਂਸਲਾ ਵਧਾਉਣਾ …
Read More »Special Lecture on Credit based Syllabi and Evaluation held at KU
Amritsar, October 18 (Punjab Post Bureau) – A special lecture on the Credit based Syllabi and Evaluation System was held at Khalsa University campus here today. The varsity vice-chancellor Dr.SS Chahal who himself is the authority on the subject, was the key speaker who emphasised on the need for more field work, active learning methods including the use of Information Technology …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਵਿੱਚ ਕਵਿਤਾਵਾਂ, ਕਹਾਣੀਆਂ ‘ਤੇ ਹੋਈ ਚਰਚਾ
ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ, ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿਚ ਪ੍ਰਵਾਸੀ ਸ਼ਾਇਰ ਸੰਤੋਖ ਸਿੰਘ ਸੰਤੋਖ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਵਿੱਤ ਸਕੱਤਰ ਵਰਿੰਦਰ ਜੋਸ਼ੀ ਗੋਬਿੰਦਗੜ੍ਹ ਦੀ ਮੌਤ ਉੱਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ …
Read More »ਸ੍ਰੀ ਦਸ਼ਮ ਪ੍ਰਕਾਸ਼ ਯਾਤਰਾ ਹਜ਼ੂਰ ਸਾਹਿਬ ਤੋ ਮੁੰਬਈ ਲਈ 21 ਅਕਤੂਬਰ ਨੂੰ ਹੋਵੇਗੀ ਰਵਾਨਾ
ਹੁਣ ਤਖ਼ਤ ਸਾਹਿਬ ਤੋਂ ਬਾਹਰ ਪਹਿਲੀ ਵਾਰੀ ਮੁੰਬਈ ਦੇ ਤਿੰਨ ਗੁਰੂਦਵਾਰਿਆਂ ਵਿਚ ਹੋਵੇਗਾ ਦਸਮ ਗ੍ਰੰਥ ਦਾ ਪ੍ਰਕਾਸ਼ ਹਜ਼ੂਰ ਸਾਹਿਬ (ਨੰਦੇੜ) 18 (ਪੰਜਾਬ ਪੋਸਟ ਬਿਊਰੋ) – ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਮਰਯਾਦਾ ਹੇਠ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਨੂੰ ਹੁਣ ਮੁੰਬਈ ਦੇ ਤਿੰਨ ਗੁਰਦੁਵਾਰਿਆਂ ਵਿਚ ਪ੍ਰਕਾਸ਼ਮਾਨ ਕਰਨ ਲਈ ਮੁੰਬਈ ਦੀ ਮਹਾਰਾਸ਼ਟਰ ਸਿੱਖ ਅਸਚਿੱਟੀਓਂ, ਅਕਾਲ ਜੋਤ ਸੇਵਕ ਸੰਸਥਾ ਨਵੀ ਮੁੰਬਈ ਅਤੇ …
Read More »
Punjab Post Daily Online Newspaper & Print Media