📝 *ਅੱਜ ਦੀਆਂ ਸੁਰਖੀਆਂ…..* ਮਿਤੀ : 6 ਅਕਤੂਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. https://punjabpost.in/welcome/?p=74186 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਫੌਜ ਨੇ ਕੇਦਰ ਸਰਕਾਰ ਨੂੰ ਸੌਂਪੀ ਪਾਕਿ ‘ਚ ਕੀਤੇ ਸਰਜੀਕਲ ਸਟਰਾਈਕ ਦੀ ਵੀਡੀਓ। ▶ਦੋ ਸਾਬਕਾ ਥਲ਼ ਸੇਨਾ ਮੁਖੀਆਂ ਜਨਰਲ ਜੇ.ਜੇ ਸਿੰਘ ਤੇ ਜਨਰਲ ਸ਼ੰਕਰਚਾਰੀਆ ਨੇ ਸਰਜੀਕਲ ਸਟਰਾਈਕ ਦੀ ਵੀਡੀਓ ਜਨਤਕ …
Read More »Daily Archives: October 5, 2016
General Category Federation appeals not to approve 117 constitutional amendment in Lok Sbha
Malout, October 4 (Punjab Post Bureau) – General Category Welfare Federation, Punjab’s chief organizer Mr. Sham Lal, Vijay Garg, Shivraj Gill, Rajinder Singh, Krishan Kumar, Gurdeep Lal, Naresh bansal has revealed that the entire general category group has been engaged in struggle for not passing 117 constitutional amendment and pertaining to that the very bill is pending in lok sabha. …
Read More »SIP Abacus & Mental Arithmetic competition ‘SIP Prodigy’ organised
Amritsar, October 4 (Punjab Post Bureau) – SIP Centre under the name Brawny Brains headed by Gurdeep Kaur Area Head conducted a SIP Abacus & Mental Arithmetic competition in Amritsar Called SIP Prodigy at SIFTI International to mark the 10th anniversary celebration of SIP Amritsar. About 467 SIP Trained students age 6 to 12 years participated in this Competition from various …
Read More »ਵਿਦੇਸ਼ਾਂ ਵਿਚ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਪਛਾਣ ਕਿਤਾਬਚਾ ਜਾਰੀ
ਅੰਮ੍ਰਿਤਸਰ, 4 ਅਕਤੂਬਰ (ਗੁਰਪ੍ਰੀਤ ਸਿੰਘ ਸੱਗੂ) – ਵਿਦੇਸ਼ਾਂ ਅੰਦਰ ਪਛਾਣ ਦੀ ਦੁਬਿਧਾ ਕਾਰਨ ਸਿੱਖਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਮੀ ਘਾਲਣਾ ਤੋਂ ਬਾਅਦ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਵਿਸ਼ੇਸ਼ ਦਸਤਾਵੇਜ਼ ਅੱਜ ਜਾਰੀ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਜਾਰੀ …
Read More »ਸ਼੍ਰੋਮਣੀ ਕਮੇਟੀ ਨੇ ਸਰਹੱਦੀ ਲੋਕਾਂ ਨੂੰ ਮੁਹੱਈਆ ਕਰਵਾਈ ਹਰ ਸੰਭਵ ਸਹਾਇਤਾ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 4 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨ-ਤਾਰਨ) ਵਿਖੇ ਅਖੰਡਪਾਠੀ ਸਿੰਘਾਂ ਲਈ ਰਿਹਾਇਸ਼ੀ ਕੰਪਲੈਕਸ ਅਤੇ ਮਾਤਾ ਗੰਗਾ ਜੀ ਛਬੀਲ ਦਾ ਉਦਘਾਟਨ ਕੀਤਾ ਉਪਰੰਤ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓੜੀ ਦਾ ਨੀਂਹ ਪੱਥਰ ਵੀ ਰੱਖਿਆ।ਇਸ ਤੋਂ ਪਹਿਲਾ ਭਾਈ ਨਿਸ਼ਾਨ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ, …
Read More »ਗੁ: ਚੀਫ਼ ਖ਼ਾਲਸਾ ਦੀਵਾਨ ਵਿਖੇ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ
ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ ਸ’ਗੂ) ੁ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ।ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਦੀਵਾਨ ‘ਚ ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਰੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਬੀਬੀ ਪ੍ਰਭਜੋਤ ਕੌਰ ਦੇੇੇ ਰਾਗੀ ਜਥੇ ਨੇ ਕੀਰਤਨ ਕੀਤਾ।ਉਪਰੰਤ ਭਾਈ ਗਗਨਦੀਪ ਸਿੰਘ …
Read More »ਰੈਡ ਕਰਾਸ ਦੇ ਪੰਘੂੜੇ ‘ਚ ਆਈ ਇਕ ਹੋਰ ਬੱਚੀ
ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੁਸਾਇਟੀ ਵਿੱਚ ਸ਼ੁਰੂ ਕੀਤੀ ਨਿਵੇਕਲੀ ਪੰਘੂੜਾ ਸਕੀਮ ਤਹਿਤ ਅੱਜ ਇਕ ਹੋਰ ਬੱਚੀ ਨੂੰ ਪੰਘੂੜੇ ਚੋਂ ਪਤ ਕੀਤਾ ਗਿਆ। ਇਸ ਬੱਚੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ, ਲੁਧਿਆਣਾ …
Read More »’ਬਾਬਾ ਬੀਰ ਸਿੰਘ ਲਾਇਬ੍ਰੇਰੀ’ ਰਾਹੀਂ ਗਿਆਨ ਰੂਪੀ ਚਾਨਣ ਵੰਡਣ ਵਾਲੇ ‘ਸਾਧੂ ਸਿੰਘ ਬੂਲਪੁਰ’
ਪੁਸਤਕਾਂ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ।ਪੁਸਤਕ ਮਨੁੱਖ ਦੀ ਸਭ ਤੋਂ ਵਧੀਆ ਮਿੱਤਰ ਹੋ ਨਿੱਬੜਦੀ ਹੈ।ਪੁਸਤਕਾਂ ਮਨੁੱਖ ਨੂੰ ਗਿਆਨ ਪ੍ਰਦਾਨ ਕਰਦੀਆਂ ਹਨ।ਪੁਸਤਕਾਂ ਮਨੁੱਖ ਦੀਆਂ ਰਾਹ-ਦੁਸੇਰਾ ਹੁੰਦੀਆਂ ਹਨ।ਪੁਸਤਕਾਂ ਗਿਆਨ ਰੂਪੀ ਚਾਨਣ ਵੰਡਦੀਆਂ ਹਨ।ਸਾਨੂੰ ਪੁਸਤਕ ਸੱਭਿਆਚਾਰ ਨੂੰ ਅੱਗੇ ਤੋਰਦੇ ਹੋਏ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣੀਆਂ ਪੈਣਗੀਆਂ।ਲਾਇਬ੍ਰੇਰੀਆਂ ਰਾਹੀਂ ਪੁਸਤਕਾਂ ਦਾ ਗਿਆਨ ਰੂਪੀ ਚਾਨਣ ਅੱਗੇ ਵੰਡਿਆ ਜਾ ਸਕਦਾ ਹੈ।ਅਜਿਹੀ ਹੀ ਲਾਇਬ੍ਰੇਰੀ ‘ਬਾਬਾ ਬੀਰ ਸਿੰਘ …
Read More »ਜਿਊਂਦੇ ਬਜ਼ੁੱਰਗ ਨੂੰ ਮਰਿਆ ਦੱਸ ਕੇ ਪੈਨਸ਼ਨ ਕਟਵਾਈ -ਸਾਬਕਾ ਸਰਪੰਚ ਖਿਲਾਫ ਕਰਵਾਈ ਸ਼ੁਰੂ
ਚੌਂਕ ਮਹਿਤਾ, 4 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਦੇ ਵਸਨੀਕ ਬੁਜ਼ੱਰਗ ਬਾਪੂ ਗਿਆਨ ਸਿੰਘ ਪੁੱਤਰ ਈਸ਼ਰ ਸਿੰਘ ਉਮਰ 80 ਸਾਲ ਨੂੰ ਮਰਿਆ ਦੱਸ ਕੇ ਉਸ ਦੀ ਪੈਨਸ਼ਨ ਕਟਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ।ਬਜੁੱਰਗ ਦੇ ਪੁੱਤਰ ਬੂਟਾ ਸਿੰਘ ਵੱਲੋਂ ਦੱਸਣ ਮੁਤਾਬਿਕ ਉਸ ਦੇ ਪਿਤਾ ਗਿਆਨ ਸਿੰਘ ਦੀ ਬੁਢਾਪਾ ਪੈਨਸ਼ਨ ਮਿਲਦੀ ਸੀ, ਪਰ ਅਚਾਨਕ ਉਸ ਨੂੰ ਪੈਨਸ਼ਨ ਮਿਲਣੀ ਬੰਦ ਹੋ ਗਈ।ਜਦ …
Read More »Dr. Gursharan appointed Dean (Agriculture) Khalsa University
Amritsar, October 4 (Punjab Post Bureau) – Dr. Gursharan Singh, former Dean of post graduate studies at Punjab Agriculture University, Ludhiana was today appointed the Dean (Agriculture), Khalsa University. A well known agriculture scientists he had been a Professor of Entomology at PAU where he served for more than 34 years and recently retired as Dean. He joined the office in …
Read More »
Punjab Post Daily Online Newspaper & Print Media