Wednesday, November 25, 2026

Daily Archives: November 5, 2016

ਸਰਕਾਰੀ ਕੰਨਿਆ ਸਕੂਲ ਧਰਮਪੁਰਾ ਦਾ ਬਾਸਕਿਟ ਬਾਲ ਵਿਚ ਤੀਸਰਾ ਸਥਾਨ

ਬਟਾਲਾ, 4 ਨਵੰਬਰ (ਬਰਨਾਲ)- ਬਟਾਲਾ ਪੰਜਾਬ ਸੂਬੇ ਦਾ ਪੰਜਾਹਵੇਂ ਵਰੇ ਨੂੰ ਸਮਰਪਿਤ ਸਪੋਰਟਸ ਵਿਭਾਂਗ ਗੁਰਦਾਸਪੁਰ ਵੱਲੋ ਅੰਡਰ 17 ਲੜਕੀਆਂ ਦੇ ਬਾਸਕਿਟਬਾਲ ਖੇਡ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਟੀਮ ਨੇ ਜਿਲੇ ਭਰ ਵਿਚ ਤੀਸਰਾ ਸਥਾਂਲ ਪ੍ਰਾਪਤਾ ਕੀਤਾ।ਖੇਡ ਅਧਿਆਪਕ ਨਿਸ਼ਾ ਗੁਪਤਾ ਤੇ ਡੀ.ਪੀ.ਈ ਅਸੋਕ ਕੁਮਾਰ ਤੇ ਵਿਦਿਆਰਥੀਆਂ …

Read More »

ਰਾਹੁਲ ਗਾਂਧੀ ਨੂੰ ਗ੍ਰਫਤਾਰ ਕੀਤੇ ਜਾਣ ਵਿਰੁੱੱਧ ਕਾਂਗਰਸ ਦਿਹਾਤੀ ਵਲੋਂ ਰੋਸ ਮਾਰਚ – ਮੋਦੀ ਦਾ ਪੁਤਲਾ ਸਾੜਿਆ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਜਿਲਾ ਕਾਂਗਰਸ ਦਿਹਾਤੀ ਵਲੋਂ ਅੱਜ ਰੇਲਵੇ ਸਟੇਸ਼ਨ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਸਾੜੇ ਜਾਣ ਦੀ ਖਬਰ ਹੈ।ਸਥਾਨਕ ਕਾਂਗਰਸ ਦਿਹਾਤੀ ਦਫਤਰ ਐਲਬਰਟ ਰੋਡ ਵਿਖੇ ਅੱਜ ਵੱਡੀ ਗਿਣਤੀ ‘ਚ ਇਕੱੱਤਰ ਕਾਂਗਰਸੀ ਆਗਅੂਾਂ ਤੇ ਵਰਕਰਾਂ ਵਲੋਂ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਵਿਰੁੱੱਧ ਕਾਂਗਰਸ ਦਿਹਾਤੀ ਪ੍ਰ੍ਰਧਾਨ ਸਥਾਨਕ ਗੁਰਜੀਤ ਔਜਲਾ ਦੀ ਪ੍ਰਧਾਨਗੀ ਹੇਠ …

Read More »

ਸਰਕਾਰੀ ਹਾਈ ਸਕੂਲ ਕਾਲੀਆ ਸਕੱਤਰਾ ਵਲੋਂ ਵੋਟਰ ਜਾਗਰੂਕਤਾ ਰੈਲੀ ਕੱਢੀ

ਅਲਗੋਂ ਕੋਠੀ, 4 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਸਰਕਾਰੀ ਹਾਈ ਸਕੂਲ ਕਾਲੀਆ ਸਕੱਤਰਾ ਦੇ ਵਿਦਿਆਰਥੀਆਂ ਵੱਲੋਂ ਮੁੱਖ ਅਧਿਆਪਕ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਕਾਲੀਆ ਅਤੇ ਸਕੱਤਰਾ ਵਿਖੇ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਵਿਦਿਆਰਥੀਆਂ ਤੋ ਇਲਾਵਾ ਸਕੂਲ ਦੇ ਸਟਾਫ ਨੇ ਵੀ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਵਲੀਆਂ ਤਖਤੀਆਂ ਫੱੜ ਆਪਣੀ ਵੋਟ …

Read More »

 ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਗਰੀਨ ਦੀਵਾਲੀ ਮਨਾਈ

ਅਲਗੋਂ ਕੋਠੀ, 4 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਵੱਲੋ ਦੀਵਾਲੀ ਵਿਸ਼ੇ ‘ਤੇ ਕੁਇਜ ਮੁਕਾਬਲਾ ਅਤੇ ਚਾਰਟ ਮੁਕਾਬਲਾ ਕਰਵਾ ਕੇ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿਸਾ ਲਿਆ।ਧਰਤੀ ‘ਤੇ ਵਾਤਾਵਰਨ ਦੀ ਰੱਖਿਆ ਲਈ ਕੀਤੇ ਜਾਣ ਵਾਲੇ ਯਤਨਾ ਨੂੰ ਦਰਸਾੳਂੁਦੇ ਸੁੰਦਰ ਚਾਰਟ ਮੁਕਾਬਲੇ ਦੀ ਸ਼ਾਨ ਬਣੇ।ਸਮੂਹ ਵਿਦਿਆਰਥਣਾਂ …

Read More »

ਡਾ: ਬੈਂਸ ਦੇ ਅਕਾਲ ਚਲਾਣਾ ਕਰਨ ਨਾਲ ਪੰਥ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਜਥੇਦਾਰ

ਅੰਮ੍ਰਿਤਸਰ, 4 ਨਵੰਬਰ (ਗੁਰਪ੍ਰੀਤ ਸਿੰਘ)- ਉੱਘੇ ਵਿਦਵਾਨ ਡਾ: ਰਘਬੀਰ ਸਿੰਘ ਬੈਂਸ ਦੇ ਅਚਾਨਕ ਅਕਾਲ ਚਲਾਣੇ ਕਰਨ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਉਚੇਚੇ ਤੌਰ ‘ਤੇ ਉਨਾਂ੍ਹ ਦੇ ਗ੍ਰਹਿ ਅਰਬਨ ਅਸਟੇਟ 866 ਫੇਸ 1, ਜਲੰਧਰ ਵਿਖੇ ਪਹੁੰਚੇ।ਉਨ੍ਹਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਡਾ: …

Read More »