Wednesday, November 25, 2026

Daily Archives: November 5, 2016

ਡੀ.ਏ.ਵੀ ਰਾਸ਼ਟਰੀ ਖੇਡਾਂ ਅਮਿਟ ਯਾਦਾਂ ਛੱਡ ਕੇ ਹੋਈਆਂ ਸੰਪਨ

ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਡੀਏਵੀ ਨੈਸ਼ਨਲ ਸਪੋਰਟਸ (ਕਲਸਟਰ ਲੈਵਲ) ਦੀਆਂ ਖੇਡਾਂ ਦਾ ਸਥਾਨਕ ਡੀਸੀਡੀਏਵੀ ਪਬਲਿਕ ਸਕੂਲ ਫਾਜ਼ਿਲਕਾ ਵਿਚ ਸੰਪਨ ਹੋਈਆਂ। ਡੀਸੀਡੀਏਵੀ ਪਬਲਿਕ ਸਕੂਲ ਫਾਜ਼ਿਲਕਾ ਨੂੰ ਤਿੰਨ ਖੇਡਾਂ ਕ੍ਰਿਕੇਟ, ਕਬੱਡੀ ਅਤੇ ਵਾਲੀਵਾਲ ਸਮੇਤ ਅਥਲੈਟਿਕਸ ਮੁਕਾਬਲਿਆਂ ਦੇ ਅਯੌਜਨ ਦਾ ਮੌਕਾ ਪ੍ਰਾਪਤ ਹੋਇਆ। ਜਿਸ ਵਿਚ 6 ਸਕੂਲਾਂ ਡੀਏਵੀ ਬਠਿੰਡਾ, ਡੀਏਵੀ ਮਾਨਸਾ, ਡੀਏਵੀ ਗਿਦੜਬਾਹਾ, ਡੀਏਵੀ ਮਲੋਟ, ਡੀਏਵੀ ਅਬੋਹਰ ਅਤੇ ਡੀਸੀਡੀਏਵੀ ਫਾਜ਼ਿਲਕਾ ਦੀਆਂ ਟੀਮਾਂ …

Read More »

ਅਵਾਰਾ ਪਸ਼ੂ ਕਾਰਣ ਸੜਕ ਵਿੱਚ ਹੋਇਆ ਹਾਦਸਾ

ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰ ਪਾਲ ਸਿੰਘ)- ਸਵੇਰੇ ਕਰੀਬ 5.00 ਵਜੇ ਜੀ ਟੀ ਰੋਡ ਜੰਡਿਆਲਾ ਗੁਰੂ ਦੇ ਓਵਰਬ੍ਰਿਜ ‘ਤੇ ਕਈ ਦਿਨਾਂ ਤੋਂ ਪਈ ਮਰੀ ਹੋਈ ਲਾਵਾਰਿਸ ਗਾਂ ਦੇ ਕਾਰਨ ਭਿਆਨਕ ਹਾਦਸਾ ਹੋ ਗਿਆ, ਜਦ ਇੱਕ ਮਾਰੂਤੀ ਕਾਰ ਨੰਬਰ ਪੀ ਬੀ 02 ਬੀ.ਐਕਸ 3004 ਜਿਸ ਨੂੰ ਗੁਰਪ੍ਰੀਤ ਸਿੰਘ ਨਿਵਾਸੀ ਦੋਲੋ ਨੰਗਲ ਨਜ਼ਦੀਕ ਬਿਆਸ ਚਲਾ ਰਿਹਾ ਸੀ ਤੇ ਦੋ ਹੋਰ ਵਿਅਕਤੀ ਰਣਜੀਤ …

Read More »

ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੀ ਪਟੀਸ਼ਨ ਖਾਰਿਜ਼ ਹੋਣ ਦਾ ਕੀਤਾ ਸਵਾਗਤ

ਨਵੀਂ ਦਿੱਲੀ, 4 ਨਵੰਬਰ (ਪੰਜਾਬ ਪੋਸਟ ਬਿਊੋਰੋ)- 1984 ਸਿੱਖ ਕਤਲੇਆਮ ਦੇ ਆਰੋਪੀ ਸੱਜਣ ਕੁਮਾਰ ਵੱਲੋਂ ਆਪਣੇ ਖਿਲਾਫ਼ ਚਲ ਰਹੇ ਇੱਕ ਮਾਮਲੇ ਵਿਚ ਸੁਣਵਾਈ ਕਰ ਰਹੇ ਸਿੱਖ ਜੱਜ ਪ੍ਰਕਾਸ਼ ਸਿੰਘ ਤੇਜੀ ਦੀ ਪੇਸ਼ੇ ਪ੍ਰਤੀ ਵਫਾਦਾਰੀ ‘ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਦੇ ਖਾਰਿਜ ਹੋਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ …

Read More »

ਸਿੱਖਾਂ ਨੇ ਕਾਂਗਰਸ ਦੇ ਮੁੱਖ ਦਫ਼ਤਰ ‘ਤੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ, 4 ਨਵੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂਨਾਂ ਵੱਲੋਂ ਕਾਂਗਰਸ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲਨਾਥ ਦੀ 1984 ਸਿੱਖ ਕਤਲੇਆਮ ਵਿਚ ਕਥਿਤ ਰੂਪ ਵਿੱਚ ਸਮੂਲੀਅਤ ਹੋਣ ਨੂੰ ਲੈ ਕੇ ਅੱਜ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਕਾਂਗਰਸ ਦੇ ਮੁੱਖ ਦਫ਼ਤਰ 24 ਅਕਬਰ ਰੋਡ ਦੇ ਵੱਲ ਵੱਧ ਰਹੇ ਸਿੱਖ ਕਾਰਕੂਨਾਂ ਨੇ ਕਾਂਗਰਸ …

Read More »

DAV Public Students Shine in Karate

Amritsar, November 4 (Punjab Post Bureau)- The students of DAV Public School Lawrence Road  brought laurels to the school with their stupendous performance in 2nd Direct Open Youth National  Karate Championship held at Alpha One recently. Hiten Sharma of Std II bagged Gold Medal in U – 9 (boys) category. Sanvi Sharma of Std II also bagged Gold Medal in …

Read More »

ਚੀਫ ਖਾਲਸਾ ਦੀਵਾਨ ਵਲੋਂ 66ਵੀਂ ਵਿਸ਼ਵ ਸਿ’ਖ ਵਿੱਦਿਅਕ ਕਾਨਫਰੰਸ ਆਰੰਭ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਅੱਜ ਦੀਵਾਨ ਦੀ ਪ੍ਰਮੁੱਖ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ 66ਵੀਂ ਵਿਸ਼ਵ ਸਿੱਖ ਵਿੱਦਿਅਕ ਕਨਾਫਰੰਸ ਦਾ ਆਰੰਭ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਦੀਵਾਨ ਵੱਲੋਂ ਨਵਨਿਰਮਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ …

Read More »

ਮਾਨਵਤਾ ਦੀ ਭਲਾਈ ਲਈ ਖੂਨਦਾਨ ਕੈਂਪ ਆਯੋਜਿਤ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡਸ ਟਾਵਰਜ਼ ਲਿਮ: ਅਤੇ ਮੈਗੇਲਨ ਟੈਲੀ ਸਰਵਿਸਜ਼ ਵੱਲੋਂ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ: ਦੇ ਸਹਿਯੋਗ ਨਾਲ ਐਸ.ਐਲ.ਐਸ ਟਾਵਰ ਸੌ ਫੁੱਟੀ ਰੋਡ ਵਿਖੇ ਮਾਨਵਤਾ ਦੀ ਭਲਾਈ ਲਈ ਅੱਜ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਭਾਈ ਮਨਜੀਤ ਸਿੰਘ ਚੇਅਰਮੈਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅਤੇ ਲਲਿਤ ਕੁਮਾਰ ਜ਼ੋਨਲ ਮੈਨੇਜਰ ਇੰਡਸ ਟਾਵਰਜ਼ ਲਿਮ: …

Read More »