ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਦੀ ਪ੍ਰਧਾਨਗੀ ਵਿਚ ਵਿਧਾਨ ਸਭਾ ਚੋਣਾਂ-2017 ਸਬੰਧ ਵਿਚ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵੱਖ ਵੱਖ ਟੀਮਾਂ ਦੀ ਟ੍ਰੇਨਿੰਗ ਵੀ ਕਰਵਾਈ ਗਈ ਅਤੇ ਜਾਣਕਾਰੀ ਦਿੱਤੀ ਗਈ।ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਫਲਾਈਂਗ ਸੁਆਈਡ ਟੀਮਾਂ, ਐਸ ਐਸ ਟੀ ਐਸ, ਵੀ ਵੀ ਟੀ, ਵੀ ਐਸ ਟੀ ਅਤੇ ਐਮ ਸੀ ਸੀ …
Read More »Daily Archives: November 27, 2016
ਸਿਹਤ ਜਾਗਰੂਕਤਾ ਅਭਿਆਨ ਦੌਰਾਨ 108 ਪਿੰਡਾਂ ਵਿੱਚ 27 ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਕੀਤਾ ਜਾਗਰੂਕ
ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਸਿਹਤ ਸੁਵਿਧਾਵਾਂ ਦੇ ਪ੍ਰਚਾਰ ਲਈ ਸ਼ਰੁੂ ਕੀਤੀ ਗਈ ਸਿਹਤ ਜਾਗਰੂਕਤਾ ਮੁਹਿੰਮ ਦੇ ਤਹਿਤ ਸੀਐਚਸੀ ਪਿੰਡ ਡੱਬਵਾਲਾ ਕਲਾਂ ਵੱਲੌਂ ਅਯੋਜਤ ਅਭਿਆਨ ਅੱਜ ਨੇੜਲੇ ਪਿੰਡ ਬਨਵਾਲਾ ਹਨਵੰਤਾ ਵਿਚ ਅਯੋਜਤ ਕੈਂਪ ਦੇ ਨਾਲ ਸੰਪਨ ਹੋ ਗਿਆ। ਜਾਣਕਾਰੀ ਦਿੰਦੇ ਹੋਏ ਐਸਐਮਓ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਸ ਅਭਿਆਨ ਦੇ ਦੌਰਾਨ ਸੀਐਚਸੀ ਡੱਬਵਾਲਾ ਕਲਾਂ …
Read More »ਫਾਜ਼ਿਲਕਾ ਸ਼ਹਿਰ ਵਿਚ ਸ਼ੁਰੂ ਹੋਇਆ ਸਿਹਤ ਜਾਗਰੂਕਤਾ ਅਭਿਆਨ
ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਸਿਹਤ ਜਾਗਰੂਕਤਾ ਅਭਿਆਨ ਦੇ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਅੱਜ ਇਸ ਅਭਿਆਨ ਦੀ ਫਾਜ਼ਿਲਕਾ ਸ਼ਹਿਰ ਵਿਚ ਸ਼ੁਰੂਆਤ ਕੀਤੀ ਗਈ।ਸਥਾਨਕ ਸਿਵਲ ਹਸਪਤਾਲ ਵਿਚ ਡਾ. ਕਵਿਤਾ ਸਿੰਘ, ਡਾ. ਰੋਹਿਤ, ਡਾ. ਯੂਨਿਕ ਗੁਪਤਾ, ਫਾਰਮਾਸਿਸਟ ਸੁਨੀਲ ਸੇਠੀ,ਬੀਈਈ ਦੀਵੇਸ਼ ਕੁਮਾਰ,ਅਪਥੇਲਮਿਕ ਅਫ਼ਸਰ ਸੁਰਿੰਦਰ ਕਟਾਰੀਆ, ਦਵਿੰਦਰ …
Read More »ਸੰਵਿਧਾਨ ਦਿਵਸ ਤੇ ਵਿਦਿਆਰਥੀਆਂ ਵਿਚ ਕਰਵਾਏ ਵੱਖ-ਵੱਖ ਮੁਕਾਬਲੇ
ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਸਕੂਲ ਪ੍ਰਿੰਸੀਪਲ ਰੇਨੂੰ ਬਾਲਾ ਦੀ ਅਗਵਾਈ ਵਿਚ ਅੱਜ ਸੰਵਿਧਾਨ ਦਿਵਸ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰੇਨੂੰ ਬਾਲਾ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਿਚ ਭਾਸ਼ਨ, ਕਵਿਜ਼ ਅਤੇ ਲੇਖ ਮੁਕਾਬਲੇ ਕਰਵਾਏ ਗਏ। ਜਿਸ ਵਿਚ 9ਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ …
Read More »ਭਾਰਤੀ ਸੰਵਿਧਾਨ ਸਭ ਤੋਂ ਵੱਡਾ ਤੇ ਲਿਖਤੀ ਸੰਵਿਧਾਨ, ਅੱਜ ਦੇ ਦਿਨ ਹੋਇਆ ਸੀ ਤਿਆਰ – ਏ.ਡੀ.ਸੀ
ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਭਾਰਤੀ ਸੰਵਿਧਾਨ ਦੁਨੀਆਂ ਤੋਂ ਸਭ ਤੋਂ ਵੱਡਾ ਤੇ ਲਿਖਤੀ ਸੰਵਿਧਾਨ ਹੈ, ਸਾਨੂੰ ਸਾਰਿਆਂ ਨੂੰ ਇਸ ਸੰਵਿਧਾਨ ਪ੍ਰਤੀ ਵਫਾਦਾਰ ਰਹਿੰਦੇ ਹੋਏ, ਭਾਰਤੀ ਸੰਵਿਧਾਨ ਦਾ ਪੂਰਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰੀ ਰਵਿੰਦਰ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ (ਡੀ) ਸ੍ਰੀ ਅੰਮ੍ਰਿਤਸਰ ਨੇ ਜਿਲ੍ਹਾ ਪੱਧਰੀ ਸੰਵਿਧਾਨ ਨਿਰਮਾਨ ਦਿਵਸ ਮੌਕੇ ਕਰਵਾਏ ਗਏ ਸਹੁੰ …
Read More »ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਕਮਿਊਨਿਟੀ ਲੈਡ ਟੋਟਲ ਸੈਨੀਟੇਸ਼ਨ ਦੀ ਪੰਜ ਦਿਨਾਂ ਸੈਟੇਲਾਈਟ ਟ੍ਰੇਨਿੰਗ ਸ਼ੁਰੂ
ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ੍ਹੇ ਵਿਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਸੈਟੇਲਾਈਟ ਰਾਹੀਂ ਪੰਜ ਰੋਜ਼ਾ ਕਮਿਊਨਿਟੀ ਲੈਡ ਟੋਟਲ ਸੈਨੀਟੇਸ਼ਨ (ਸੀ.ਐਲ.ਟੀ.ਐਸ) ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਸੰਤ ਗਰਗ ਆਈ.ਏ.ਐਸ. ਵੱਲੋ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਟ੍ਰੇਨਿੰਗ ਦਾ ਮੁੱਖ ਮਨੋਰਥ ਵੱਖ ਵੱਖ ਤਰਾਂ ਦੇ ਟੂਲ ਵਰਤਦੇ ਹੋਏ ਕਮਿਉਨਿਟੀ ਨੂੰ ਆਪਣੇ …
Read More »ਦਿੱਲੀ ਕਮੇਟੀ ਨੇ ਪਹਿਲੀ ਵਾਰ ਇੰਡੀਆ ਗੇਟ ‘ਤੇ ਕਰਵਾਇਆ ਗੁਰਮਤਿ ਸਮਾਗਮ
ਨਵੀਂ ਦਿੱਲੀ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਵਰਲਡ ਵਾਰ ਦੌਰਾਨ ਜੇਕਰ ਲਗਭਗ 84 ਹਜ਼ਾਰ ਸਿੱਖ ਫੌਜੀਆਂ ਨੇ ਆਪਣੀ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਨਾ ਅਮਰ ਜਵਾਨ ਜੋਤੀ ਹੁੰਦੀ ਅਤੇ ਨਾ ਹੀ ਇਸ ਤੇ ਤਿੰਰਗਾ ਝੂਲ ਰਿਹਾ ਹੁੰਦਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ …
Read More »Sachin Tendlkar Cricket Tournament Concludes at DAV Public School
Amritsar, Nov. 25 (Punjab Post Bureau) – The 4th Sachin Tendulkar Cricket Tournament concluded at DAV Public School , Lawrence Road , Amritsar amidst huge fanfare and cheers. The much awaited Inter–Section tournament for Std IX , which promises to strengthen academics with co – curricular activities under the CCE pattern commenced on 16.11.2016. The aim of this initiative is …
Read More »ਨਸ਼ਿਆਂ ਖਿਲਾਫ ਖੇਡਿਆ ਨੁੱਕੜ ਨਾਟਕ
ਅਲਗੋ ਕੋਠੀ, 26 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸਰਹੱਦੀ ਹਲਕਾ ਖੇਮਕਰਨ ਵਿਖੇ ਫਤਿਹ ਫਾਊਂਡੇਸ਼ਨ ਅਹਿਮ ਭੂਮਿਕਾ ਨਿਭਾਅ ਰਹੀ ਹੈ। ਫਤਿਹ ਫਾਉਡੇਸ਼ਨ ਵੱਲੋਂ ਹਲਕਾ ਖੇਮਕਰਨ ਦੇ ਹਰੇਕ ਪਿੰਡ ਵਿਚ ਸੈਮੀਨਾਰਾਂ ਰਾਹੀਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਹਨਾਂ ਨਾਟਕਾਂ ਰਾਹੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਕਿ ਕਿਵੇਂ …
Read More »Arvind Kejriwal express his condolences with family of deceased farmer Ravinder Singh Pannu
Amritsar, Nov 26 (Punjab Post Bureau) – National Convener of Aam Aadmi Party and Chief Minister Delhi Arvind Kejriwal visited village Majhupura of Amritsar to express his condolences with the family of deceased farmer Ravinder Singh Pannu who had recently committed suicide after facing harassment due to demonetization. The marriage of his daughter was to be solemnized on Dec. 5 …
Read More »
Punjab Post Daily Online Newspaper & Print Media