ਬਟਾਲਾ, 28 ਨਵੰਬਰ (ਨਰਿੰਦਰ ਬਰਨਾਲ) – ਸਥਾਨਕ ਨਾਮ ਸਿਮਰਨ ਸੇਵਾ ਕੇਦਰ ਅੰਤਰਰਾਸ਼ਟਰੀ ਵਲੋਂ ਜਲੰਧਰ ਰੋਡ ‘ਤੇ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਏ ਗਏ। ਇਸ ਸਮਾਗਮ ਵਿਚ ਸੰਗਤਾਂ ਦੀ ਭਾਰੀ ਸ਼ਮੂਲੀਅਤ ਰਹੀ।ਰਾਗੀ ਸਿੰਘਾਂ ਵੱਲੋ ਨਾਮ ਲੇਵਾ ਸੰਗਤਾਂ ਨੂੰ ਵਾਹਿਗੂਰੂ ਦੇ ਨਾਮ ਨਾਲ ਜੋੜਨ ਵਾਸਤੇ ਰਸਭਿੰਨਾ ਕੀਰਤਨ ਕੀਤਾ ਗਿਆ।ਸ੍ਰੀ ਸੁਖਮਨੀ ਸਹਿਬ ਸੇਵਾ ਸੁਸਾਇਟੀ …
Read More »Monthly Archives: November 2016
ਸ਼ਹਿਨਾਈਆਂ ਸੁਭਾਗ ਜੋੜੀ ਭਗਵੰਤ ਸਿੰਘ ਤੇ ਗੁਰਲੀਨ ਕੌਰ
ਭਗਵੰਤ ਸਿੰਘ ਪੁੱਤਰ ਅਜੈਬ ਸਿੰਘ ਅਤੇ ਗੁਰਲੀਨ ਕੌਰ ਪੁੱਤਰੀ ਅਵਤਾਰ ਸਿੰਘ ਕੈਂਥ ਵਾਸੀ ਬਠਿੰਡਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਸਰਬਤ ਖਾਲਸਾ ਸੰਮੇਲਨ ਸਿੱਖ ਪੰਥ ਲਈ ਇੱਕ ਪ੍ਰੇਰਨਾਦਾਇਕ ਸਮਾਰੋਹ ਹੋ ਨਿਬੜੇਗਾ -ਸਖੀਰਾ
ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ ਬਿਊਰੋ) – 8 ਦਸੰਬਰ ਨੂੰ ਗੁਰੂ ਦੀ ਪਾਕ ਪਵਿੱਤਰ ਨਗਰੀ ਸਾਬੋ ਤਲਵੰਡੀ ਵਿਖੇ ਪੰਥਕ ਧਿਰਾਂ ਵੱਲੋਂ ਕਰਵਾਇਆ ਜਾ ਰਿਹਾ ਸਰਬਤ ਖਾਲਸਾ ਸੰਮੇਲਨ ਸਿੱਖ ਪੰਥ ਲਈ ਇੱਕ ਪ੍ਰੇਰਨਾਦਾਇਕ ਸਮਾਰੋਹ ਹੋਣ ਦੇ ਨਾਲ-ਨਾਲ ਇੱਕ ਬੇਮਿਸਾਲ ਮਾਰਗ ਦਰਸ਼ਕ ਸਾਬਿਤ ਹੋਵੇਗਾ।ਕੁਰਾਹੇ ਪਈ ਸਿੱਖ ਨੌਜਵਾਨੀ ਨੂੰ ਇਸ ਤੋਂ ਇੱਕ ਸੇਧ ਮਿਲੇਗੀ ਤੇ ਵੱਧੇ ਹੋਏ ਪਤਿਤਪੁਣੇ ਨੂੰ ਠੱਲ ਪਵੇਗੀ ਅਤੇ ਸਿੱਖ …
Read More »ਪਿੰਗਲਵਾੜਾ ਵਿਖੇ ਸਮਾਜਿਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਸਬੰਧੀ ਸ੍ਰੀਜਨ ਸ਼ਕਤੀ ਸੰਗਮ4 ਸੈਮੀਨਾਰ ਸ਼ੁਰੂ
ਅੰਮ੍ਰਿਤਸਰ, 27 ਨਵੰਬਰ (ਜਸਬੀਰ ਸਿੰਘ ਸੱਗੂ) – ਪਿੰਗਲਵਾੜਾ-2 ਮਾਨਾਂਵਾਲਾ ਸਥਿਤ ਵਿਖੇ ਭਾਰਤ ਵਿਕਾਸ ਸੰਗਮ ਵਲੋਂ ਸਮਾਜਿਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਸਬੰਧੀ ਸ੍ਰੀਜਨ ਸ਼ਕਤੀ ਸੰਗਮ4 ਸੈਮੀਨਾਰ ਦਾ ਆਰੰਭ ਹੋਇਆ, ਜੋ 26 ਅਤੇ 27 ਨਵੰਬਰ ਨੂੰ ਦੋ ਦਿਨ ਜਾਰੀ ਰਹੇਗਾ। ਮੈਂਬਰ ਪਾਰਲੀਮੈਂਟ ਤੇ ਭਾਰਤ ਵਿਕਾਸ ਸੰਗਮ ਦੇ ਸੰਯੋਜਕ ਸ੍ਰੀ ਬਸਵਾਰਾਜ ਪਾਟਿਲ ਵਲੋਂ ਅਯੌਜਿਤ ਸਮਾਗਮ ਵਿੱਚ ਭਾਰਤ ਭਰ ਦੇ ਬਹੁਤ ਸਾਰੇ ਰਾਜਾਂ ਵਿਚੋਂ ਸਮਾਜ …
Read More »ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਤੋਂ ਕਿਹੜਾ ਵਿਕਾਸ ਖਹਿੜਾ ਛੁਡਾਵੇਗਾ ਪਲਾਸੌਰ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਪੰਜਾਬ ਦੇ ਅਮ੍ਰਿੰਤਸਰ ਦੇ ਵਿਕਾਸ ਦੇ ਦਾਅਵੇ ਉਦੋਂ ਹਵਾਈ ਲੱਗਦੇ ਹਨ ਜਦ ਘਰ ਦੇ ਪਾਣੀ ਦੀ ਟੂਟੀ ਖੋਹਲਦਿਆਂ ਗੰਦਾ ਅਤੇ ਬਦਬੂ ਮਾਰਦਾ ਪਾਣੀ ਅੰਮ੍ਰਿਤਸਰ ਦਖਣੀ ਹਲਕੇ ਦੇ ਲੋਕਾਂ ਦਾ ਮੂੰਹ ਚਿੜਾਉਂਦਾ ਹੈ।ਉਹ ਕਿਹੜਾ ਵਿਕਾਸ ਹੋਵੇਗਾ ਜਿਹੜਾ ਪੀਹੜੀਆਂ ਤੋਂ ਤਰਸਦੇ ਇਸ ਹਲਕੇ ਦੇ ਲੋਕਾਂ ਨੂੰ ਸਾਹ ਲੈਣ ਲਈ ਸਾਫ ਹਵਾ ਅਤੇ ਪੀਣ …
Read More »12ਵਾਂ ਜੀਅ ਦਇਆ ਪ੍ਰਵਾਨ ਸਮਾਗਮ 3 ਦਸੰਬਰ ਨੂੰ- ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 27 ਨਵੰਬਰ (ਪ੍ਰੀਤਮ ਸਿੰਘ)- 12ਵਾਂ ਜੀਅ ਦਇਆ ਪ੍ਰਵਾਨ ਸਮਾਗਮ ਅਤੇ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ 13ਵਾਂ ਜਪ-ਤਪ ਅਰਦਾਸ ਸਮਾਗਮ 3 ਦਸੰਬਰ ਦਿਨ ਸ਼ਨੀਵਾਰ ਨੂੰ ਗੁ: ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਈ-ਬਲਾਕ, ਲੁਧਿਆਣਾ ਵਿਖੇ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ 26 …
Read More »ਸ਼ੋ੍ਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੀ ਯਾਦ ਸ਼ਰਧਾ ਭਾਵਨਾ ਨਾਲ ਮਨਾਈ
ਅਮ੍ਰਿਤਸਰ, 27 ਨਵੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਨਾਲ-ਨਾਲ ਪ੍ਰਮੁੱਖ ਭਗਤਾਂ ਅਤੇ ਸਤਿਕਾਰਯੋਗ ਸ਼ਖਸੀਅਤਾਂ ਦੇ ਦਿਹਾੜਿਆਂ ਨੂੰ ਉੱਚ ਪੱਧਰ ‘ਤੇ ਮਨਾਉਣ ਦੀ ਆਰੰਭੀ ਗਈ ਪਰੰਪਰਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਲਏ ਦੂਰ ਅੰਦੇਸ਼ੀ ਫੈਸਲੇ ਅਨੁਸਾਰ ਸਮੂਹ ਸੰਗਤਾਂ ਦੇ …
Read More »ਨਾਭਾ ਜ਼ੇਲ੍ਹ ਸਬੰਧੀ ਪੰਜਾਬ ਉਪ ਮੁ’ਖ ਮੰਤਰੀ ਦਾ ਬਿਆਨ ਗੈਰਜ਼ਿੰਮੇਵਾਰਾਨਾ- ਡਾ. ਨਿਝਰ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਪੰਜਾਬ ਦੀ ਨਾਭਾ ਜ਼ੇਲ੍ਹ ਦੀ ਘਟਣਾ ਨੂੰ ਪਾਕਿਸਤਾਨ ਦੀ ਸਾਜਿਸ਼ ਦੱਸਣ ਦੇ ਪੰਜਾਬ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਗਏ ਬਿਆਨ ਨੂੰ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਗੈਰੁਜ਼ਿੰਮੇਵਾਰਾਣਾ ਦ’ਸਿਆ ਗਿਆ ਹੈ।ਡਾ. ਨਿ’ਝਰ ਨੇ ਕਿਹਾ ਹੈ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ …
Read More »Annual Function of St. Soldier Elite Convent School
Jandiala, Nov 27 (Punjab Post Bureau) — Annual Function of Kindergarten was celebrated with great enthusiasm. Tiny Tots of SSEC brings smile on everyone’s face. Hon’ble Sonali Giri, Sh. Parmod Bhatia (Chairman Sports Cell) Hon’ble Madam Rishu Johar (Vice President Sports Cell), Mr. Pankaj Vig (Dance Master, Guinness World Record holder) and film star Mr. Arwinder Singh Bhatti were the …
Read More »17 ਦਸੰਬਰ ਨੂੰ ਪੈਨਸ਼ਨਰ ਡੇਅ ‘ਤੇ ਸੇਵਾਮੁਕਤ ਪੈਨਸ਼ਨਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਫਾਜ਼ਿਲਕਾ, 27 ਨਵੰਬਰ (ਵਿਨੀਤ ਅਰੋੜਾ) : ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਦੀ ਪ੍ਰਧਾਨਗੀ ਵਿਚ ਸਥਾਨਕ ਪੈਨਸ਼ਨਰ ਹਾਊਸ ਵਿਚ ਹੋਈ। ਜਿਸ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 …
Read More »
Punjab Post Daily Online Newspaper & Print Media