Wednesday, November 25, 2026

Monthly Archives: November 2016

ਵਿਦਿਆਰਥੀਆਂ ਨੇ ਦੇਸ਼ ਭਗਤੀ ‘ਤੇ ਆਧਾਰਤ ਪ੍ਰੋਗਰਾਮ ਵਿਚ ਹਿੱਸਾ ਲਿਆ

ਫਾਜ਼ਿਲਕਾ, 27  ਨਵੰਬਰ (ਵਿਨੀਤ ਅਰੋੜਾ) – ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਐਕਟੀਵਿਟੀ ਦਿਵਸ ਦੇ ਤਹਿਤ ਯੂਕੇਜੀ ਜਮਾਤ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਡਾਂਸ ਕੀਤਾ।ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਸੰਜੀਵ ਗਿਲਹੋਤਰਾ ਅਤੇ ਕੋਆਰਡੀਨੇਟਰ ਸੀਮਾ ਜੁਨੇਜਾ ਨ ਦੱਸਿਆ ਕਿ ਪ੍ਰਿੰਸੀਪਲ ਰੀਤੂ ਭੁਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਕਟੀਵਿਟੀ ਇੰਚਾਰਜ਼ ਰਿੰਕੂ ਕਟਾਰੀਆ ਦੀ ਅਗਵਾਈ ਵਿਚ ਵਿਦਿਆਰਥੀਆਂ …

Read More »

ਅਣਪਛਾਤੇ ਬਜ਼ੁੱਰਗ ਵਿਅਕਤੀ ਦੀ ਲਾਸ਼ ਮਿਲੀ

ਫਾਜ਼ਿਲਕਾ, 27 ਨਵੰਬਰ (ਵਿਨੀਤ ਅਰੋੜਾ) – ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ਤੇ ਬੀਤੀ ਦੇਰ ਰਾਤ ਇੱਕ ਅਣਪਛਾਤੇ ਬਜ਼ੁੱਰਗ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ।ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਫਾਜ਼ਿਲਕਾ ਦੇ ਐਚ.ਸੀ. ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 1.00 ਵਜੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ-2 ਤੇ ਇੱਕ ਅਣਪਛਾਤੇ ਬਜ਼ੁਰਗ ਵਿਅਕਤੀ ਜਿਸਦੀ ਉਮਰ ਲਗਭਗ 60 ਸਾਲ ਜਾਪਦੀ …

Read More »

ਨਾਭਾ ਜੇਲ੍ਹ ਕਾਂਡ-ਉਪ ਮੁੱਖ ਮੰਤਰੀ ਵੱਲੋਂ ਏ. ਡੀ.ਜੀ.ਪੀ. ਜੇਲ੍ਹਾਂ ਮੁਅੱਤਲ, ਜੇਲ੍ਹ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਡਿਸਮਿਸ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ)- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿੰਨਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਨਾਭਾ ਜੇਲ੍ਹ ਵਿਚੋਂ ਭਗੌੜੇ ਹੋਏ ਕੈਦੀਆਂ ਦੇ ਮਾਮਲੇ ਵਿਚ ਫਰਜਾਂ ਤੋਂ ਕੁਤਾਹੀ ਨੂੰ ਵੇਖਦੇ ਹੋਏ ਏ. ਡੀ. ਜੀ. ਪੀ ਜੇਲਾਂ੍ਹ ਸ੍ਰੀ ਐਮ. ਕੇ. ਤਿਵਾੜੀ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਭਾ ਜੇਲ੍ਹ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਡਿਸਮਿਸ ਕਰਨ ਦਾ …

Read More »

ਹਾਰਟ ਆਫ ਏਸ਼ੀਆ ਦੀ ਮੇਜ਼ਬਾਨੀ ਲਈ ਅੰਮ੍ਰਿਤਸਰ ਪੂਰੀ ਤਰਾਂ ਤਿਆਰ- ਸੁਖਬੀਰ ਬਾਦਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚਣਗੇ ਅੰਮ੍ਰਿਤਸਰ ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – 2 ਅਤੇ 3 ਨਵੰਬਰ ਨੂੰ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਕਾਨਫਰੰਸ, ਜੋ ਕਿ ਹਾਰਟ ਆਫ ਏਸ਼ੀਆ ਦੇ ਨਾਂਅ ਹੇਠ ਅੰਮ੍ਰਿਤਸਰ ਵਿਖੇ ਹੋ ਰਹੀ ਹੈ, ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜ ਦੇ ਸੀਨੀਅਰ ਅਧਿਕਾਰੀਆਂ …

Read More »

Amritsar geared up for ‘Heart of Asia’ conference- Sukhbir Badal

PM Modi & President of Afghanistan among special dignitaries – 14 countries Foreign Ministers to attend Amritsar, Nov 27 (Punjab Post Bureau) – The Punjab Deputy Chief Minister, S. Sukhbir Singh Badal today took stock of the preparations regarding the ‘Heart of Asia’ conference to be held at Amritsar from 2 and 3 December. In a meeting with the senior …

Read More »

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੋਂ ਬਾਜ਼ ਆਉਣ ਲੋਕ- ਜਥੇਦਾਰ

ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਦਿੱਲੀ ਵਿਖੇ ਰਾਸ਼ਟਰ-ਕਵੀ ਰਾਮਧਾਰੀ ਸਿੰਘ ਦਿਨਕਰ ਸੰਪਤੀ ਨਿਆਸ ਵੱਲੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਗਾ ਕੇ ਇਸ਼ਤਿਹਾਰ ਛਾਪਿਆ ਗਿਆ ਸੀ, ਜਿਸ ਸਬੰਧੀ ਕਾਫੀ ਸੰਗਤਾਂ ਦੇ ਫੋਨ ਅਤੇ ਲਿਖਤੀ ਸ਼ਿਕਾਇਤਾਂ ਪਹੁੰਚਣ …

Read More »

PM condoles the demise of Fidel Castro

‪New Delhi. Nov 26 (Punjab Post Bureau) – The Prime Minister Shri Narendra Modi has expressed his condolences on the sad demise of Cuban Leader Fidel Castro. “I extend my deepest condolences to the Government & people of Cuba on the sad demise of Fidel Castro. May his soul rest in peace. We stand in support with the Cuban Government and …

Read More »

PM attends DGsP and IGsP Conference in Hyderabad

New Delhi. Nov 26 (Punjab Post Bureau) – The Prime Minister, Shri Narendra Modi, today addressed the DGsP/IGsP Conference at the Sardar Vallabhbhai Patel National Police Academy in Hyderabad. Speaking on the occasion, he recalled that today is 26th November – the day that a deadly terror attack had struck Mumbai, and police had bravely fought against terrorists. He also recalled …

Read More »

ਸਬ ਜ਼ੇਲ ਪੱਟੀ ਅੰਦਰ ਬੰਦ ਕੈਦੀ ਹੁਣ ਹੋਣਗੇ ਸਿਹਤਮੰਦ – ਜ਼ੇਲ ਸੁਪਰਡੈਂਟ

ਪੱਟੀ, 26 ਨਵਬੰਰ (ਅਵਤਾਰ ਢਿਲੋਂ) – ਸਬ ਜ਼ੇਲ ਪੱਟੀ ਅੰਦਰ ਪੰਤਜ਼ਲੀ ਯੋਗ ਸੰਮਤੀ ਦੇ ਸਹਿਯੋਗ ਨਾਲ ਮੰਗਲਵਾਰ 29 ਨਵੰਬਰ ਨੂੰ ਸਵੇਰੇ 7.00 ਵਜ਼ੇ ਤੋ ਜ਼ੇਲ ਵਿਚ ਬੰਦ ਕੈਦੀਆਂ ਦੀ ਸਿਹਤ ਵਿਚ ਸੁਧਾਰ ਨੂੰ ਲੈ ਕੇ 7 ਰੋਜ਼ਾ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਤਨਾਮ ਸਿੰਘ ਡੀ. ਐਸ. ਪੀ ਸਬ ਜੇਲ ਪੱਟੀ ਨੇ ਦਿੱਤੀ। ਉਨਾਂ ਦੱਸਿਆ ਕਿ ਜੇਲ ਵਿਚ …

Read More »