Wednesday, November 25, 2026

Daily Archives: January 6, 2017

ਕੈਪਟਨ ਪਹੁਵਿੰਡ ਨੇ ਬਜਾਰਾਂ ਚ ਕੀਤਾ ਚੋਣ ਪ੍ਰਚਾਰ

ਅਲਗੋਂ ਕੋਠੀ, 5 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਕਸਬਾ ਅਮਰਕੋਟ ਵਿੱਖੇ ਡੋਰਟੂ-ਡੋਰ ਪ੍ਰਚਾਰ ਕਰਕੇ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ।ਕਸਬਾ ਅਮਰਕੋਟ ਬਜਾਰ ਤੋਂ ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡ ਤੇ ਉਨਾਂ ਦੀ ਟੀਮ ਨੇ ਹਰੇਕ ਦੁਕਾਨਦਾਰ ਨੂੰ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਮਨਾਇਆ

ਧੂਰੀ, 5 ਜਨਵਰੀ (ਪ੍ਰਵੀਨ ਗਰਗ)- ਸਥਾਨਕ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350ਵਾਂ ਪ੍ਰਕਾਸ਼ ਉਤਸਵ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਦੀ ਛਹਿਬਰ ਲਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਛੋਟੇ …

Read More »

ਹਲਕਾ ਧੂਰੀ ਤੋਂ ਅਕਾਲੀ ਉਮੀਦਵਾਰ ਹਰੀ ਸਿੰਘ ਨੇ ਪਾਰਟੀ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ

ਧੂਰੀ, 5 ਜਨਵਰੀ (ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ ਨੇ ਅਕਾਲੀ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਜਥੇਦਾਰ ਤੇਜਾ ਸਿੰਘ ਕਮਾਲਪੁਰ ਜ਼ਿਲਾ੍ਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਮਾ. ਨਛੱਤਰ ਸਿੰਘ ਜਹਾਂਗੀਰ ਚੇਅਰਮੈਨ ਅਤੇ ਅਮਰ ਸਿੰਘ ਮਾਲੇਰਕੋਟਲਾ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ …

Read More »

ਲਛਮਣ ਦਾਸ ਗੋਇਲ ਪਾਵਰਕਾਮ ਦੇ ਡਾਇਰੈਕਟਰ ਨਿਯੁੱਕਤ

ਧੂਰੀ, 5 ਜਨਵਰੀ (ਪ੍ਰਵੀਨ ਗਰਗ) – ਪ੍ਰਸਿੱਧ ਉਦਯੋਗਪਤੀ ਅਤੇ ਸਮਾਜਸੇਵੀ ਲਛਮਣ ਦਾਸ ਗੋਇਲ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਦੇ ਡਾਇਰੈਕਟਰ ਨਿਯੁਕੱਤ ਕੀਤਾ ਗਿਆ ਹੈ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਪ੍ਰਬੰਧਕ ਸ਼੍ਰੀ ਏ. ਵੇਣੂ ਪ੍ਰਸ਼ਾਦ ਵੱਲੋਂ ਜਾਰੀ ਪੱਤਰ ਮੁਤਾਬਿਕ ਲਛਮਣ ਦਾਸ ਗੋਇਲ ਦੀ ਨਿਯੁੱਕਤੀ ਇੱਕ ਸਾਲ ਲਈ ਕੀਤੀ ਗਈ ਹੈ।ਇਹ ਵੀ ਵਰਣਨਯੋਗ ਹੈ ਕਿ ਗੋਇਲ ਸਮਾਜ ਸੇਵਾ …

Read More »

ਅਗਰਵਾਲ ਵੈਲਫੇਅਰ ਸਭਾ ਵੱਲੋਂ ਅਗਰਵਾਲ ਪਰਿਵਾਰ ਮਿਲ਼ਨ ਸਮਾਗਮ ਦਾ ਆਯੋਜਨ

ਧੂਰੀ, 5 ਜਨਵਰੀ (ਪ੍ਰਵੀਨ ਗਰਗ)- ਅਗਰਵਾਲ ਵੈਲਫੇਅਰ ਸਭਾ ਧੂਰੀ ਵੱਲੋਂ ਨਵੇਂ ਸਾਲ ਤੇ ਲੋਹੜੀ ਨੂੰ ਸਮਰਪਿਤ ਪਰਿਵਾਰ ਮਿਲ਼ਨ ਸਮਾਗਮ ਦਾ ਆਯੋਜਨ ਪ੍ਰਧਾਨ ਸੰਦੀਪ ਤਾਇਲ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿਚ ਅਗਰਵਾਲ ਸਮਾਜ ਦੇ ਸੂਬਾ ਆਗੂ ਵਿਨੋਦ ਕੁਮਾਰ, ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੇ ਆਗੂ ਮਹੇਸ਼ ਗੁਪਤਾ, ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ, ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਘਣਸ਼ਿਆਮ ਕਾਂਸਲ ਅਤੇ ਪ੍ਰਧਾਨ ਪ੍ਰਸ਼ੋਤਮ ਕਾਂਸਲ …

Read More »