Wednesday, November 25, 2026

Daily Archives: January 8, 2017

ਪਿੰਡ ਬੁਗਰਾ ਵਿਖੇ ਨਵ-ਜਨਮੀਆਂ ਧੀਆਂ ਦੀ ਚੌਥੀ ਲੋਹੜੀ ਮਨਾਈ

ਧੂਰੀ, 7 ਜਨਵਰੀ (ਪ੍ਰਵੀਨ ਗਰਗ) – ਨੇੜਲੇ ਪਿੰਡ ਬੁਗਰਾ ਵਿਖੇ ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਰਜਿ. ਬੁਗਰਾ ਵੱਲੋਂ ਨਵ-ਜਨਮੀਆਂ ਧੀਂਆਂ ਦੀ ਚੌਥੀ ਲੋਹੜੀ ਬੜੀ ਧੁਮ ਧਾਮ ਨਾਲ ਮਨਾਈ ਗਈ।ਬਾਬਾ ਰਾਮ ਗਿਰ ਜੀ ਹਸਨਪੁਰ ਵਾਲੇ ਅਤੇ ਬਾਬਾ ਪੂਰਨ ਦਾਸ ਜੀ ਸੁਲਤਾਨਪੁਰ ਵਾਲੇ ਧੀਂਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ।ਉਹਨਾਂ ਧੀਂਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿੰਦਗੀ …

Read More »