ਫਾਜ਼ਿਲਕਾ, 12 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਡੀ.ਸੀ ਡੀ.ਏ.ਵੀ ਪਬਲਿਕ ਸਕੂਲ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਲਾਨਾ ਇਨਾਮ ਵੰਡ ਸਮਾਗਮ ਦਾ ਅਯੋਜਨ ਕੀਤਾ ਗਿਆ।ਇਨਾਮ ਵੰਡ ਸਮਾਗਮ ਵਿਚ ਡਿਪਟੀ ਡੀ.ਈ.ਓ ਵਿਪਨ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਦਕਿ ਡਾ. ਅਮਰ ਲਾਲ ਬਾਘਲਾ, ਸੁਸ਼ੀਲ ਵਰਮਾ, ਵਿਜੈ ਬਜਾਜ, ਸੰਜੀਵ ਸਚਦੇਵਾ, ਉਮੇਸ਼ ਕੁੱਕੜ, ਅਮਨ ਮੋਂਗਾ, ਗੁਰਚਰਨ ਸਿਘ, ਮਿਲਖ ਰਾਜ …
Read More »Daily Archives: February 13, 2017
ਨਵੀਂ ਸਰਕਾਰ ਦਾ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਜੋ ਕਰੇਗੀ ਏਡਿਡ ਸਕੂਲਾਂ ਦਾ ਉਦਧਾਰ: ਠਕਰਾਲ
ਫਾਜ਼ਿਲਕਾ, 12 ਫਰਵਰੀ (ਵਿਨੀਤ ਅਰੋੜਾ): ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਐਲਾਣ ਹੋਣ ਜਾ ਰਹੇੇ ਹਨ ਜਿਸਦੀ ਹਰ ਨਾਗਰਿਕ ਨੂੰ ਉਡੀਕ ਹੈ ਤਾਕਿ ਆਉਣ ਵਾਲੀ ਸਰਕਾਰ 5 ਸਾਲਾਂ ’ਚ ਰਾਜ ਦਾ ਚਹੁੰ ਮੁੱਖੀ ਵਿਕਾਸ ਕਰੇਗੀ ਇਸਦਾ ਸਭ ਦੀ ਸਭ ਤੋਂ ਬੇਸਬਰੀ ਨਾਲ ਉਡੀਕ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਹੈ ਜੋ ਬੀਤੇ ਕਈ ਵਰ੍ਹਿਆਂ ਤੋਂ ਸਰਕਾਰ ਦੀ ਅਣਵੇਖੀ ਦਾ …
Read More »ਦੋ ਝਗੜਿਆਂ ਵਿਚ ਦੋ ਜ਼ਖ਼ਮੀ
ਫਾਜ਼ਿਲਕਾ, 12 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਹਸਤਾਕਲਾਂ ਅਤੇ ਜੋੜਕੀ ਕੰਕਰਵਜਾਲੀ ਵਿਚ ਹੋਏ ਦੋ ਝਗੜਿਆਂ ਵਿਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਪਾਸ਼ੋ ਬਾਈ (40) ਵਾਸੀ ਪਿੰਡ ਹਸਤਾ ਕਲਾਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਨੇੜੇ ਖਾਲ੍ਹੀ ਪਈ ਥਾਂ ਤੇ ਬੀਤੇ ਕੁਝ ਵਰਿਆਂ ਤੋਂ ਪਸੂਆਂ …
Read More »ਧੂਰੀ ਵਿੱਚ ਵਜੀਫਾ ਪ੍ਰੀਖਿਆ ਲਈ ਗਈ
ਧੂਰੀ, 12 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ਧੂਰੀ ਇਕਾਈ ਵੱਲੋਂ ਪੰਜਵੀ, ਅੱਠਵੀ ਅਤੇ ਦਸਵੀਂ ਦੀ ਵਜੀਫਾ ਪ੍ਰੀਖਿਆ ਲਈ ਗਈ।ਜਿਸ ਵਿੱਚ ਪੰਜਵੀ ਕਲਾਸ ਦੇ 138, ਅੱਠਵੀ ਦੇ 155 ਅਤੇ ਦਸਵੀ ਕਲਾਸ ਦੇ 108 ਪ੍ਰੀਖਿਆਰਥੀ ਹਾਜਰ ਹੋਏ।ਬੱਚਿਆਂ ਵਿੱਚ ਨਕਲ ਦੀ ਪ੍ਰਵਿਰਤੀ ਖਤਮ ਕਰਕੇ ਬੱਚਿਆਂ ਵਿੱਚ ਲਗਨ ਪੈਦਾ ਕਰਨ ਦੀ ਕੋਸ਼ਿਸ਼ ਵਜੋਂ …
Read More »ਭਗਤ ਰਵਿਦਾਸ ਜੀ ਦਾ 640ਵਾਂ ਪ੍ਰਗਟ ਦਿਵਸ ਮਨਾਇਆ
ਧੂਰੀ, 12 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਗਤ ਰਵਿਦਾਸ ਜੀ ਦਾ 640ਵਾਂ ਪ੍ਰਗਟ ਦਿਵਸ ਰਵਿਦਾਸ ਧਰਮਸ਼ਾਲਾ ਜਨਤਾ ਨਗਰ ਵਿਖੇ ਬੜੀ ਧੂਮ-ਧਾਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ।ਰਾਗੀ ਜੱਥੇ ਨੇ ਅਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਅਮਰੀਕ ਕਾਲਾ ਐਮ.ਸੀ ਨੇ ਭਗਤ ਰਵਿਦਾਸ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੁੰ ਵਧਾਈਆਂ ਦਿੱਤੀਆਂ।ਗੁਰੂ ਦਾ ਲੰਗਰ ਅਤੁੱਟ ਵਰਤਾਇਆ …
Read More »ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਸਾਲਾਂ ਦੇ ਕੰਮ ਮਨਜਿੰਦਰ ਸਿਰਸਾ ਦੀ ਜ਼ੁਬਾਨੀ
ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰ.9 ਇੱਕ ਵਾਰ ਫਿਰ ਵੱਡਾ ਚੋਣ ਦੰਗਲ ਬਣ ਗਿਆ ਹੈ ਜਿਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਦਿੱਗਜ਼ ਨੇਤਾ ਮਨਜਿੰਦਰ ਸਿੰਘ ਸਿਰਸਾ ਨੂੰ ਚੋਣ ਮੈਦਾਨ `ਚ ਉਤਾਰਿਆ ਹੈ।ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਸਾਥੀਆਂ ਨਾਲ ਮਿਲ ਕੇ 2013 `ਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ …
Read More »ਲਾਜਪਤ ਨਗਰ ਵਿਖੇ ਸਰਨਾ ਦਾ ਸੰਗਤਾਂ ਨੇ ਕੀਤਾ ਵਿਰੋਧ
ਨਵੀਂ ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਲਾਜਪਤ ਨਗਰ ਵਿਖੇ ਕੱਲ ਰਾਤ ਨੂੰ ਸੰਗਤਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਸਰਨਾ ਦਲ ਦੇ ਉਮੀਦਵਾਰ ਜਤਿੰਦਰ ਸਿੰਘ ਸਾਹਨੀ ਵੱਲੋਂ ਨੈਸ਼ਨਲ ਪਾਰਕ ਵਿਖੇ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਸੀ॥ਜਿਸ ਵਿਚ ਸੰਗਤਾਂ ਭਾਰੀ ਤਦਾਦ ਵਿਚ ਮੌਜੂਦ ਸਨ, ਪਰ …
Read More »DAV Students Shines in ‘Traffic Awareness Poster Making Competition’
Amritsar, February 12 (Punjab Post Bureau)- Vrinda Tayal , a student of DAV Public School Lawrence Road perfomed exceptionally well in the ‘Traffic Awareness Poster Making Competition’ held at Spring Dale Senior School. She bagged the first prize in this competition. Regional Director , Punjab Zone A Dr. Neelam Kamra and Manager of the school Dr. Rajesh Kumar congratulated the …
Read More »World Wetland Day celebrated at DAV College
Amritsar, February 12 (Punjab Post Bureau) – The department of Zoology, DAV College organized on the spot slogan competition on the occasion of celebration of World Wetland Day 2017 for the science students. The main aim behind celebrating the day was to spread awareness on the importance of wetlands and their benefits. In this competition, 36 students participated enthusiastically. Principal Dr. Rajesh Kumar …
Read More »ਸੈਕਰਡ ਸੋਲਜ਼ ਕਾਨਵੈਟ ਸਕੂਲ ਕਾਲੇ ਦਾ ਸਾਲਾਨਾ ਸੱਭਿਆਚਾਰਕ ਸਮਾਗਮ ਅਯੋਜਿਤ
ਭਿੱਖੀਵਿੰਡ, 12 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਸੈਕਰਡ ਸੋਲਜ਼ ਕਾਨਵੈਟ ਸਕੂਲ ਕਾਲੇ ਵਿਖੇ ਸਾਲਾਨਾ ਸੱਭਿਆਚਾਰਕ ਸਮਾਗਮ ਸਕੂਲ ਦੇ ਚੈਅਰਮੈਨ ਕੰਧਾਲ ਸਿੰਘ ਬਾਠ ਅਤੇ ਡਾਇਰੈਕਟਰ ਸਾਹਿਬ ਸਿੰਘ ਸੈਦੋ ਦੀ ਅਗਵਾਈ `ਚ ਕਰਵਾਇਆ ਗਿਆ।ਇਸ ਸਮਾਗਮ ਵਿਚ ਪੰਜਾਬ ਪੁਲਿਸ ਦੇ ਏ.ਆਈ.ਜੀ ਕਸ਼ਮੀਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਅਤੇ ਸਾਬਕਾ ਡੀ.ਈ.ਓ ਗੁਰਪ੍ਰਤਾਪ ਸਿੰਘ ਗੁਰੀ, ਸਰਪੰਚ ਨਰਿੰਦਰ ਸਿੰਘ ਮੁਕਤਸਰ, ਡਾਕਟਰ ਗੁਰਮੇਜ ਸਿੰਘ ਵੀਰਮ, ਮਾਸਟਰ ਵਜੀਰ …
Read More »
Punjab Post Daily Online Newspaper & Print Media