Sunday, April 28, 2024

Daily Archives: February 16, 2017

ਕੰਨਿਆ ਸਕੂਲ ਵਿਖੇ ਪੇਪਰਾਂ ਮੌਕੇ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ

ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) –  ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਪੱਟੀ ਵਿਖੇ ਬੱਚਿਆਂ ਦੇ ਸਲਾਨਾ ਇਮਤਿਹਾਨਾਂ ਵਿਚ ਸਫਲਤਾ ਲਈ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਭਗਤ ਨਾਮਦੇਵ ਪੱਟੀ ਦੇ ਮੈਬਰਾਂ ਵੱਲੋਂ ਵਿਦਿਆਰਥਣਾਂ ਨਾਲ ਮਿਲ ਕੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ। ਸਕੂਲ ਦੇ ਪ੍ਰਿ੍ਹੰ: ਮੁਕੇਸ਼ ਚੰਦਰ ਜੋਸ਼ੀ ਨੇ …

Read More »

ਚੋਰਾਂ ਨੇ ਜਰਨਲ ਸਟੋਰ ਦੀ ਛੱਤ ਪਾੜ ਕੇ ਨਗਦੀ, ਜਿਊਲਰੀ ਤੇ ਹੋਰ ਸਮਾਨ ਕੀਤਾ ਚੋਰੀ

ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਵਿਚ ਚੋਰੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਤੇ ਹਰ ਦਿਨ ਚੋਰੀ ਦੀ ਘਟਨਾ ਵੇਖਣ ਨੂੰ ਮਿਲ ਰਹੀ ਹੈ।ਪੱਟੀ ਪੁਲਿਸ ਵੱਲੋਂ ਚੋਰਾਂ ਖਿਲਾਫ ਸਖਤੀ ਨਾ ਵਰਤਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰੀ ਦੀ ਤਾਜ਼ਾ ਘਟਨਾ ਨੇੜੇ ਗੁਰੂ ਅਰਜਨ ਦੇਵ ਸਕੂਲ ਸਰਕਲੂਰ ਰੋਡ ਉਪਰ ਸਥਿਤ ਮਨਮੀਤ ਜਰਨਲ ਸਟੋਰ ਤੇ …

Read More »

ਬੱਸ ‘ਚ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਮੋੜਿਆ

  ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਿਸੇ ਵਿਅਕਤੀ ਦਾ ਗੁੰਮ ਹੋਇਆ ਮੋਬਾਇਲ ਉਸ ਵਿਅਕਤੀ ਨੂੰ ਵਾਪਸ ਮਿਲ ਜਾਵੇ ਤਾਂ ਉਹ ਪਰੇਸ਼ਾਨ ਵਿਅਕਤੀ ਬਹੁਤ ਖੁਸ਼ ਹੋਇਆ । ਇਮਾਨਦਾਰੀ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦ ਮਲੂਕ ਸਿੰਘ ( ਰਿਟਾਈਡ ਪੰਚਾਇਤ ਸੈਕਟਰੀ) ਵਾਸੀ ਨੇੜੇ ਕੰਨਿਆ ਸਕੂਲ ਵਾਰਡ ਨੰ: 8 ਪੱਟੀ ਦਾ ਬੀਤੇ ਦਿਨ ਤਰਨਤਾਰਨ ਗਿਆ ਸੀ ਵਾਪਸੀ …

Read More »

ਆਦਰਸ਼ ਸਕੂਲ ਧਰਦਿਓ-ਬੁੱਟਰ ਵਿਖੇ ਨੈਸ਼ਨਲ ਫੁੱਟਬਾਲ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਧਰਦਿਓ ਬੁੱਟਰ ਦੇ ਪ੍ਰਿੰ. ਮੈਡਮ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੂਲ ਦੇ ਹੋਣਹਾਰ +2 ਨਾਨ ਮੈਡੀਕਲ ਦੇ ਵਿਦਿਆਰਥੀਆਂ ਜਰਮਨਜੀਤ ਸਿੰਘ ਯੂ-19 ਸਾਲ ਗਰੁੱਪ ਅਤੇ ਪਵਨਦੀਪ ਸਿੰਘ ਯੂ-17 ਸਾਲ ਗਰੁੱਪ ਪ੍ਰਤੀ ਯੋਗਤਾ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਨੈਸ਼ਨਲ ਪੱਧਰ ਤੇ ਫੁਟਬਾਲ ਯੂ-19 …

Read More »

ਚੰਨਣਕੇ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਈ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤਹਿਤ ਐਸ.ਐਚ.ਸੀ. ਅਤੇ ਆਂਗਣਵਾੜੀ ਸੈਂਟਰ ਚੰਨਣਕੇ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਈ ਗਈ। ਇਸ ਸਮੇਂ ਡਾ. ਗੁਰਜੀਤ ਸਿੰਘ ਢਿਲੋਂ ਨੇ ਬੱਚਿਆਂ ਦੇ ਮਾਪਿਆਂ ਨੁੂੰ ਬੱਚਿਆਂ ਦੇ ਪੇਟ ’ਚ ਕੀੜੇ ਹੋਣ ਦੇ ਲੱਛਣਾਂ, ਬੱਚੇ ਦੀ ਸਿਹਤ ਤੇ ਪੈਣ ਵਾਲੇ ਬੁਰੇ ਅਸਰ, …

Read More »

ਆਪ ਦੇ ਹਲਕਾ ਜੰਡਿਆਲਾ ਉਮੀਦਵਾਰ ਹਰਭਜਨ ਸਿੰਘ ਈ.ਟੀ.ਓ ਨੇ ਵੋਟਰਾਂ ਦਾ ਕੀਤਾ ਧੰਨਵਾਦ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਭਜਨ ਸਿੰਘ ਈ ਟੀ ਓ ਹਲਕੇ ਜੰਡਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਪਿੰਡ ਗੱਗੜਭਾਣਾ ਤੇ ਪੱਲਾ ਵਿਖੇ ਗਏ ਉਮੀਦਵਾਰ ਨੇ ਧੰਨਵਾਦ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੌਧਨ ਕਰਦਿਆ ਕਿਹਾ ਕਿ ਆਪ ਦੀ ਸਰਕਾਰ ਬਣਨ ਜੋ …

Read More »

ਖ਼ਾਲਸਾ ਕਾਲਜ ਇੰਜੀ: ਐਂਡ ਟੈਕਨਾਲੋਜੀ ਦੇ ਵਿਦਿਆਰਥੀ ਦੀ ਸਿੰਚਾਈ ਵਿਭਾਗ ’ਚ ਐਸ.ਡੀ.ਓ ਵਜੋਂ ਹੋਈ ਚੋਣ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਮਨਜੀਤ ਸਿੰਘ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀ ਨੂੰ ਸਿੰਚਾਈ ਵਿਭਾਗ ਪੰਜਾਬ ’ਚ ਉਪ ਮੰਡਲ ਅਧਿਕਾਰੀ (ਐੱਸ. ਡੀ. ਓ.) ਵਜੋਂ ਚੁਣਿਆ ਗਿਆ ਹੈ।ਜਿਸ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਅਤੇ ਉਕਤ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ …

Read More »

GNDU Results declared

Amritsar, February 15 (Punjab Post Bureau)– The results of the following Examinations held by the Guru Nanak Dev University, Amritsar in December, 2016 have been declared and are available on University website www.gndu.ac.in.   B.Sc. (Information Technology), Semester – V B.B.A., Semester – I B.Sc. in Internet & Mobile Technologies, Semester – I B. Vocational (Fashion Technology), Semester – I …

Read More »

ਹਰਚੋਵਾਲ ਪੀਰ ਬਾਬਾ ਗੌਸ਼ੇ ਸ਼ਾਹ ਦੀ ਦਰਗਾਹ ਦੇ ਰਾਤ ਸਮੇ ਚੋਰਾਂ ਨੇ ਭੰਨੇ ਤਾਲੇ

ਹਰਚੋਵਾਲ (ਗੁਰਦਾਸਪੁਰ), 15 ਫਰਵਰੀ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ)- ਜਿਥੇ ਪੰਜਾਬ ਅੰਦਰ ਚੋਣ ਕਮਿਸ਼ਨ ਵੱਲੋ ਚੋਣ ਜ਼ਾਬਤੇ ਲਗਾਉਣ `ਤੇ ਚੋਰੀ ਦੀਆਂ ਘਟਨਵਾਂ ਇੱਕ ਦਮ ਬੰਦ ਹੋ ਗਈਆਂ, ਲੇਕਿਨ ਚੋਣਾਂ ਮੁੱਕਦਿਆਂ ਹੀ ਹੁਣ ਫਿਰ ਚੋਰਾਂ ਵੱਲੋ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦਾ ਕੰਮ ਜੰਗੀ ਪੱਧਰ `ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਮਿਸਾਲ ਮਿਲਦੀ ਹੈ ਕਿ ਕਸਬਾ ਹਰਚੋਵਾਲ `ਚ …

Read More »

ਹਰਿੰਦਰ ਧੂਰੀ ਸਵਿੱਤਰੀ ਬਾਈ ਫੂਲੇ ਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ ਦੇ ਪ੍ਰਧਾਨ ਬਣੇ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਵਿੱਤਰੀ ਬਾਈ ਫੂਲੇ  ਅਤੇ ਬਾਬਾ ਭੀਮ ਰਾਓ ਅੰਬੇਡਕਰ ਸਿੱਖਿਆ ਭਲਾਈ ਟਰੱਸਟ (ਰਜਿ.) ਧੂਰੀ ਵੱਲੋਂ ਸੰਸਥਾ ਦੇ ਮੁੱਖ ਦਫਤਰ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡੀ.ਐਸ.ਪੀ ਧੂਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਸਮਾਰੋਹ ਵਿੱਚ ਐਸ.ਐਚ.ਓ ਸਿਟੀ ਧੂਰੀ ਅਤੇ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ …

Read More »