Wednesday, November 25, 2026

Monthly Archives: February 2017

ਅਮਰੀਕਾ ਵਿਖੇ ਡੈਮ ਟੁੱਟਣ ਦੇ ਖਤਰੇ ਕਾਰਨ ਸਿੱਖਾਂ ਵੱਲੋਂ ਲੋਕਾਂ ਦੀ ਮਦਦ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਅਮਰੀਕਾ ਵਿਖੇ ਡੈਮ ਟੁੱਟਣ ਦੇ ਬਣੇ ਖਤਰੇ ਕਾਰਨ ਬੇਘਰ ਹੋਏ ਲੋਕਾਂ ਦੀ ਮੱਦਦ ਲਈ ਸਿੱਖਾਂ ਵੱਲੋਂ ਮੱਦਦ ਲਈ ਅੱਗੇ ਆਉਣਾ ਮਨੁੱਖਤਾ ਪ੍ਰਤੀ ਹਮਦਰਦੀ ਦੀ ਵੱਡੀ ਮਿਸਾਲ ਹੈ।ਇਸ ਨਾਲ ਸਿੱਖਾਂ ਦਾ ਸੇਵਾ ਭਾਵਨਾ ਵਾਲਾ ਅਕਸ ਇੱਕ ਵਾਰ ਫੇਰ ਉਭਰਿਆ ਹੈ।ਉਨ੍ਹਾਂ …

Read More »

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਡੀ-ਵਾਰਮਿੰਗ ਦਿਵਸ ਮਨਾਇਆ ਗਿਆ

ਸਮਰਾਲਾ, 15 ਫਰਵਰੀ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ ਸਿੱ:)  ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਇੰਚਾਰਜ ਸੰਜੀਵ ਕੁਮਾਰ ਕਲਿਆਣ ਦੀ ਅਗਵਾਈ ਹੇਠ ਡੀ-ਵਾਰਮਿੰਗ ਡੇ ਮਨਾਇਆ ਗਿਆ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਗਈ। ਇਸ ਮੌਕੇ ਅਧਿਆਪਕ ਸੰਜੀਵ ਕੁਮਾਰ …

Read More »

ਕੰਨਿਆ ਸਕੂਲ ਵਿਖੇ ਪੇਪਰਾਂ ਮੌਕੇ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ

ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) –  ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਪੱਟੀ ਵਿਖੇ ਬੱਚਿਆਂ ਦੇ ਸਲਾਨਾ ਇਮਤਿਹਾਨਾਂ ਵਿਚ ਸਫਲਤਾ ਲਈ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਭਗਤ ਨਾਮਦੇਵ ਪੱਟੀ ਦੇ ਮੈਬਰਾਂ ਵੱਲੋਂ ਵਿਦਿਆਰਥਣਾਂ ਨਾਲ ਮਿਲ ਕੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ। ਸਕੂਲ ਦੇ ਪ੍ਰਿ੍ਹੰ: ਮੁਕੇਸ਼ ਚੰਦਰ ਜੋਸ਼ੀ ਨੇ …

Read More »

ਚੋਰਾਂ ਨੇ ਜਰਨਲ ਸਟੋਰ ਦੀ ਛੱਤ ਪਾੜ ਕੇ ਨਗਦੀ, ਜਿਊਲਰੀ ਤੇ ਹੋਰ ਸਮਾਨ ਕੀਤਾ ਚੋਰੀ

ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਵਿਚ ਚੋਰੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਤੇ ਹਰ ਦਿਨ ਚੋਰੀ ਦੀ ਘਟਨਾ ਵੇਖਣ ਨੂੰ ਮਿਲ ਰਹੀ ਹੈ।ਪੱਟੀ ਪੁਲਿਸ ਵੱਲੋਂ ਚੋਰਾਂ ਖਿਲਾਫ ਸਖਤੀ ਨਾ ਵਰਤਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰੀ ਦੀ ਤਾਜ਼ਾ ਘਟਨਾ ਨੇੜੇ ਗੁਰੂ ਅਰਜਨ ਦੇਵ ਸਕੂਲ ਸਰਕਲੂਰ ਰੋਡ ਉਪਰ ਸਥਿਤ ਮਨਮੀਤ ਜਰਨਲ ਸਟੋਰ ਤੇ …

Read More »

ਬੱਸ ‘ਚ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਮੋੜਿਆ

  ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਿਸੇ ਵਿਅਕਤੀ ਦਾ ਗੁੰਮ ਹੋਇਆ ਮੋਬਾਇਲ ਉਸ ਵਿਅਕਤੀ ਨੂੰ ਵਾਪਸ ਮਿਲ ਜਾਵੇ ਤਾਂ ਉਹ ਪਰੇਸ਼ਾਨ ਵਿਅਕਤੀ ਬਹੁਤ ਖੁਸ਼ ਹੋਇਆ । ਇਮਾਨਦਾਰੀ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦ ਮਲੂਕ ਸਿੰਘ ( ਰਿਟਾਈਡ ਪੰਚਾਇਤ ਸੈਕਟਰੀ) ਵਾਸੀ ਨੇੜੇ ਕੰਨਿਆ ਸਕੂਲ ਵਾਰਡ ਨੰ: 8 ਪੱਟੀ ਦਾ ਬੀਤੇ ਦਿਨ ਤਰਨਤਾਰਨ ਗਿਆ ਸੀ ਵਾਪਸੀ …

Read More »

ਆਦਰਸ਼ ਸਕੂਲ ਧਰਦਿਓ-ਬੁੱਟਰ ਵਿਖੇ ਨੈਸ਼ਨਲ ਫੁੱਟਬਾਲ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਧਰਦਿਓ ਬੁੱਟਰ ਦੇ ਪ੍ਰਿੰ. ਮੈਡਮ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੂਲ ਦੇ ਹੋਣਹਾਰ +2 ਨਾਨ ਮੈਡੀਕਲ ਦੇ ਵਿਦਿਆਰਥੀਆਂ ਜਰਮਨਜੀਤ ਸਿੰਘ ਯੂ-19 ਸਾਲ ਗਰੁੱਪ ਅਤੇ ਪਵਨਦੀਪ ਸਿੰਘ ਯੂ-17 ਸਾਲ ਗਰੁੱਪ ਪ੍ਰਤੀ ਯੋਗਤਾ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਨੈਸ਼ਨਲ ਪੱਧਰ ਤੇ ਫੁਟਬਾਲ ਯੂ-19 …

Read More »

ਚੰਨਣਕੇ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਈ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤਹਿਤ ਐਸ.ਐਚ.ਸੀ. ਅਤੇ ਆਂਗਣਵਾੜੀ ਸੈਂਟਰ ਚੰਨਣਕੇ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਈ ਗਈ। ਇਸ ਸਮੇਂ ਡਾ. ਗੁਰਜੀਤ ਸਿੰਘ ਢਿਲੋਂ ਨੇ ਬੱਚਿਆਂ ਦੇ ਮਾਪਿਆਂ ਨੁੂੰ ਬੱਚਿਆਂ ਦੇ ਪੇਟ ’ਚ ਕੀੜੇ ਹੋਣ ਦੇ ਲੱਛਣਾਂ, ਬੱਚੇ ਦੀ ਸਿਹਤ ਤੇ ਪੈਣ ਵਾਲੇ ਬੁਰੇ ਅਸਰ, …

Read More »

ਆਪ ਦੇ ਹਲਕਾ ਜੰਡਿਆਲਾ ਉਮੀਦਵਾਰ ਹਰਭਜਨ ਸਿੰਘ ਈ.ਟੀ.ਓ ਨੇ ਵੋਟਰਾਂ ਦਾ ਕੀਤਾ ਧੰਨਵਾਦ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਭਜਨ ਸਿੰਘ ਈ ਟੀ ਓ ਹਲਕੇ ਜੰਡਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਪਿੰਡ ਗੱਗੜਭਾਣਾ ਤੇ ਪੱਲਾ ਵਿਖੇ ਗਏ ਉਮੀਦਵਾਰ ਨੇ ਧੰਨਵਾਦ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੌਧਨ ਕਰਦਿਆ ਕਿਹਾ ਕਿ ਆਪ ਦੀ ਸਰਕਾਰ ਬਣਨ ਜੋ …

Read More »

ਖ਼ਾਲਸਾ ਕਾਲਜ ਇੰਜੀ: ਐਂਡ ਟੈਕਨਾਲੋਜੀ ਦੇ ਵਿਦਿਆਰਥੀ ਦੀ ਸਿੰਚਾਈ ਵਿਭਾਗ ’ਚ ਐਸ.ਡੀ.ਓ ਵਜੋਂ ਹੋਈ ਚੋਣ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਮਨਜੀਤ ਸਿੰਘ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀ ਨੂੰ ਸਿੰਚਾਈ ਵਿਭਾਗ ਪੰਜਾਬ ’ਚ ਉਪ ਮੰਡਲ ਅਧਿਕਾਰੀ (ਐੱਸ. ਡੀ. ਓ.) ਵਜੋਂ ਚੁਣਿਆ ਗਿਆ ਹੈ।ਜਿਸ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਅਤੇ ਉਕਤ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ …

Read More »

GNDU Results declared

Amritsar, February 15 (Punjab Post Bureau)– The results of the following Examinations held by the Guru Nanak Dev University, Amritsar in December, 2016 have been declared and are available on University website www.gndu.ac.in.   B.Sc. (Information Technology), Semester – V B.B.A., Semester – I B.Sc. in Internet & Mobile Technologies, Semester – I B. Vocational (Fashion Technology), Semester – I …

Read More »