Wednesday, November 25, 2026

Monthly Archives: February 2017

ਔਜਲਾ ਵਲੋਂ ‘ਵਿਜ਼ਨ ਅੰਮ੍ਰਿਤਸਰ’ ਪੇਸ਼ – ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਕੀਤੇ ਦਾਅਵੇ

ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 12 ਨੁਕਾਤੀ ‘ਵਿਜ਼ਨ ਅੰਮ੍ਰਿਤਸਰ’ ਸ਼ਹਿਰ ਦੇ ਯੋਜਨਾਬੱਧ ਵਿਕਾਸ ਯਕੀਨੀ ਬਣਾਉਣ ਦੀ ਗੱਲ ਕੀਤੀ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਵਿਜ਼ਨ ਅੰਮ੍ਰਿਤਸਰ’ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਔਜਲਾ ਨੇ ਦੱਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਨੂੰ ਧਾਰਮਿਕ ਟੂਰਿਜ਼ਮ, ਇੰਡਸਟਰੀ, ਵਪਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ …

Read More »

26ਵੀਂ ਵਰ੍ਹੇਗੰਢ ਮੁਬਾਰਕ – ਅਸ਼ੋਕ ਕੁਮਾਰ ਗਰੋਵਰ ਤੇ ਨੀਲਮ ਗਰੋਵਰ

ਅਸ਼ੋਕ ਕੁਮਾਰ ਗਰੋਵਰ ਤੇ ਨੀਲਮ ਗਰੋਵਰ ਵਾਸੀ ਫਾਜ਼ਿਲਕਾ ਦੀ ਵਿਆਹ ਦੀ 26ਵੀਂ ਵਰ੍ਹੇਗੰਢ `ਤੇ ਦਾਮਾਦ ਸਾਹਿਲ ਤੇ ਬੇਟੀ ਅਮਿਤ ਕੀਰਤੀ  ਅਤੇ ਗਰੋਵਰ ਪਰਿਵਾਰ ਵੱਲੋਂ ਲੱਖ ਲੱਖ ਵਧਾਈ।

Read More »

ਅਜਨਾਲਾ ਵਾਸੀਆਂ ਵਲੋਂ ਔਜਲਾ ਦਾ ਸ਼ਾਹੀ ਸੁਆਗਤ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਤੇ ਵੋਟਰਾਂ ਨਾਲ ਮੁਲਾਕਾਤ ਕੀਤੀ। ਇਸ ਲੜੀ ਦੇ ਤਹਿਤ ਅੱਜ ਔਜਲਾ ਅਜਨਾਲਾ ਪੁੱਜੇ।ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਵੀ ਮੌਜੂਦ ਸਨ।ਔਜਲਾ ਨੂੰ ਮਿਲਣ ਲਈ ਉਮੜੇ ਜਨ ਸੈਲਾਬ ਨੂੰ ਵੇਖਦਿਆਂ …

Read More »

ਅਕਾਲੀ ਦਲ ਨੂੰ ਝਟਕਾ- ਪਿੰਡ ਭਗਵਾਨਪੁਰਾ ਦੇ ਸਰਪੰਚ ਗੁਰਮੇਜ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ `ਚ ਕੀਤੀ ਘਰ ਵਾਪਸੀ

ਅਲਗੋਕੋਠੀ, 31 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਿੰਡ ਭਗਵਾਨਪੁਰਾ ਦੇ ਮੌਜੂਦਾ ਸਰਪੰਚ ਗੁਰਮੇਜ ਸਿੰਘ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਘਰ ਵਾਪਸੀ ਕਰਦੇ ਹੋਏ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਸਰਪੰਚ ਗੁਰਮੇਜ ਸਿੰਘ ਨੇ ਕਿਹਾ ਕਿ ਉਹ ਪਿੰਡ …

Read More »

Panj Payaras bestow blessings on Kejriwal

Amritsar, January 31 (Punjab Post Bureau) – Aam Aadmi Party (AAP) National Convener and Delhi Chief Minister Arvind Kejriwal met the Panj Payaras (Five beloved of the Guru) at the residence of Bhai Major Singh in Amritsar on Monday to seek their blessings. Kejriwal who had met the Panj Payaras Bhai Major Singh, Bhai Satnam Singh, Bhai Mangal Singh, Bhai Tarlok Singh …

Read More »