ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਉਤਰੀ ਦੇ ਅਧੀਨ ਆਉਦੀ ਮਜੀਠਾ ਰੋਡ ਸਥਿਤ ਗ੍ਰਾਮ ਪੰਚਾਇਤ ਨੌਸ਼ਹਿਰਾ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਕੈਬਿਨੇਟ ਮੰਤਰੀ ਪੰਜਾਬ ਅਨਿਲ ਜੋਸ਼ੀ।ਇਸ ਦੌਰਾਨ ਪੰਚਾਇਤ ਦੇ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ।
Read More »Monthly Archives: February 2017
ਡਾਕਟਰ ਨੇਕੀ ਸੀਨੀਅਰ ਐਡੀਟਰ ਬਣੇ
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਮੈਡੀਕਲ ਖੇਤਰ ਦੀ ਜਾਣੀ ਪਛਾਣੀ ਅੰਤਰਰਾਸ਼ਟਰੀ ਪੱਧਰ ਤੇ ਵੱਖਰੀ ਪਛਾਣ ਬਣਾ ਚੁੱਕੀ ਸ਼ਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਜਨਰਲ ਆਫ ਮੈਡੀਸਨ ਸਾਇੰਸ ਅਤੇ ਪਬਲਿਕ ਹੈਲਥ ਰਸਾਲੇ ਦਾ ਸੀਨੀਅਰ ਐਡੀਟਰ ਨਿਯੁੱਕਤ ਕੀਤਾ ਗਿਆ ਹੈ।ਜਿਸ ਦੀ ਲਿਖਤੀ ਸੂਚਨਾ ਐਡੀਟੋਰੀੳਲ ਦਫਤਰ ਵਲੋਂ ਉਨਾਂ ਨੂੰ …
Read More »ਅਕਾਲੀ ਦਲ ਨੂੰ ਝਟਕਾ- ਮੌਜੂਦਾ ਸਰਪੰਚ ਕਾਂਗਰਸ ਦੇ ਪੰਜੇ `ਚ
ਖਿਲਚੀਆਂ, 2 ਫਰਵਰੀ (ਸੁੱਚਾ ਸਿੰਘ ਧੂਲਕਾ) – ਹੈਰਾਨੀ ਦੀ ਉਦੋਂ ਹੋਈ ਹੱਦ ਨਾ ਰਹੀ ਜੋ ਸ਼੍ਰੌਮਣੀ ਅਕਾਲੀ ਦਲ ਦੀ ਵਫਾਦਾਰ ਮੌਜ਼ੂਦਾ ਸਰਪੰਚ ਬੀਬੀ ਬਲਜੀਤ ਕੌਰ ਪਤਨੀ ਵਰਿੰਦਰ ਸਿੰਘ ਮਿੱਠੂ ਆਪਣੇ 5-6 ਸਾਥੀਆਂ ਸਮੇਤ ਅਕਾਲੀ ਦਲ ਗ੍ਰਾਂਟਾ ਦੇ ਖੁੱਲੇ ਗੱਫੇ ਲੈ ਕੇ ਬੀਤੀ ਰਾਤ ਅਖੀਰ ਕਾਂਗਰਸ ਦੇ ਪੰਜੇ ਵਿੱਚ ਆ ਗਏ ਤੇ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਦਿਤਾ।ਅਕਾਲੀ ਦਲ …
Read More »ਅਕਾਲੀ-ਭਾਜਪਾ ਉਮੀਦਵਾਰ ਦੀ ਰੈਲੀ ਨੇ ਵਿਰੋਧੀਆਂ ਨੂੰ ਪਾਈਆਂ ਭਾਜੜਾ ਧੂਲਕਾ
ਖਿਲਚੀਆਂ, 2 ਫਰਵਰੀ (ਸੁੱਚਾ ਸਿੰਘ ਧੂਲਕਾ) – ਖਿੱਲਚੀਆਂ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਬਿੱਲੂ ਦੇ ਵਿਸ਼ੇਸ਼ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਮਲਕੀਤ ਸਿੰਘ ਏ.ਆਰ ਦੇ ਹੱਕ ਇਕ ਬਹੁਤ ਹੀ ਵੱਡੀ ਰੈਲੀ ਦਲਬੀਰ ਸਿੰਘ (ਵਾੜੇਵਾਲੇ) ਦੇ ਗ੍ਰਹਿ ਵਿਖੇ ਕੀਤੀ ਗਈ।ਠਾਠਾਂ ਮਾਰਦੀ ਰੈਲੀ ਵਿੱਚ ਕੇਵਲ ਸਮੁੱਚੇ ਪਿੰਡ ਧੂਲਕੇ ਦੇ ਵਰਕਰ ਸ਼ਾਮਿਲ ਹੋਏ।ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ …
Read More »ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਸ਼ਵ ਜਲ ਸੰਸਾਧਨ ਦਿਵਸ `ਤੇ ਵਿਸ਼ੇਸ਼ ਪ੍ਰੋਗਰਾਮ
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਵਿਸ਼ਵ ਜਲ ਸੰਸਾਧਨ ਦਿਵਸ ਦੇ ਅਵਸਰ `ਤੇ 2 ਫਰਵਰੀ 2017 ਨੂੰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਪੀ.ਪੀ.ਟੀ ਦੇ ਮਾਧਅਮ ਅਨੁਸਾਰ ਸਵਾਸਥ ਪ੍ਰਾਪਕੀਰਤਕ ਜਲ ਸੰਸਾਧਨ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ ਗਿਆ।ਅੱਠਵੀਂ ਕਲਾਸ, ਨੌਵੀਂ ਕਲਾਸ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਸੈਮੀਨਾਰ ਵਿੱਚ ਹਾਜ਼ਰ ਸਨ।ਪੀ.ਪੀ.ਟੀ ਵਿੱਚ ਵਿਸ਼ਵ ਭਰ ਦੇ ਮਹੱਤਵਪੂਰਨ …
Read More »ਡੀ.ਏ.ਵੀ ਕਾਲਜ ਨੇ ਮਹਾਤਮਾ ਗਾਂਧੀ ਨੂੰ ਕੀਤਾ ਯਾਦ
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਕਾਲਜ ਦੇ ਇਤਿਹਾਸ ਅਤੇ ਟਰੈਵਲ ਐਂਡ ਟੂਰਿਜ਼ਮ ਵਿਭਾਗ ਨੇ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ‘ਤੇ 30 ਜਨਵਰੀ ਨੂੰ ਯਾਦ ਕੀਤਾ ਗਿਆ।ਇਸ ਚਰਚਾ ਵਿੱਚ ਲਗਭਗ 24 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਇਤਿਹਾਸ ਵਿਭਾਗ ਦੇ ਮੁੱਖੀ ਡਾ. ਵਿਸ਼ਵ ਬੰਧੂ ਨੇ ਅਜ਼ਾਦੀ ਦੀ ਜੰਗ ਵਿੱਚ ਮਹਾਤਮਾ ਗਾਂਧੀ ਦੇ ਯੋਗਦਾਨ …
Read More »ਜਨਮ ਦਿਨ ਮੁਬਾਰਕ- ਅਵਲੀਨ ਕੌਰ
ਬਟਾਲਾ ਵਾਸੀ ਪਿਤਾ ਗੁਰਪ੍ਰੀਤ ਸਿੰਘ ਤੇ ਮਾਤਾ ਮਨਪ੍ਰੀਤ ਕੌਰ ਨੂੰ ਹੋਣਹਾਰ ਬੇਟੀ ਅਵਲੀਨ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Establishment of AIIMS at Amritsar sought
Amritsar, 2 February (Punjab Post Bureau)- Amritsar Vikas Manch (AVM) has demanded the establishment of the AIIMS in Amritsar also. In a letter to Prime Minister Mr Narinder Modi, Finance Minister Mr. Arun Jaitley and Rajya Sabha member Shwait Malik, AVM Patron Dr. Charanjit Singh Gumtala has welcomed the Centre’s decision of establishing All India Institute of Medical Sciences (AIIMS) in Gujrat …
Read More »ਏਮਜ਼ ਅੰਮ੍ਰਿਤਸਰ ਵਿਖੇ ਵੀ ਸਥਾਪਤ ਕੀਤਾ ਜਾਵੇ- ਗੁਮਟਾਲਾ
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰ ਸਰਕਾਰ ਵੱਲੋਂ ਆਲ ਇੰਡੀਆ ਇਨਸਟਿਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੂੰ ਅੰਮ੍ਰਿਤਸਰ ਵਿਚ ਵੀ ਲਾਉਣ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਲਿਖੇ ਪੱਤਰ ਵਿਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ 2 ਅਪ੍ਰੈਲ 2014 …
Read More »ਪਤੰਗਾਂ ਉਡਾ ਕੇ ਬੱਚਿਆਂ ਨੇ ਦਿੱਤਾ ਵੋਟ ਪਾਉਣ ਦਾ ਸੱਦਾ
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲੇ ਦੇ ਇਤਿਹਾਸ ਵਿੱਚ ਕੱਲ 4 ਫਰਵਰੀ ਨੂੰ ਇਕੱਠਿਆਂ ਪੈਣ ਵਾਲੀਆਂ ਵਿਧਾਨ ਸਭਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਮੱਤਦਾਨ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਅੱਜ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਪਤੰਗਬਾਜ਼ੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਪਤੰਗਾਂ ਨੂੰ ਵੋਟਾਂ ਦੇ …
Read More »
Punjab Post Daily Online Newspaper & Print Media