Wednesday, November 25, 2026

Daily Archives: March 7, 2017

ਸਰਬਤ ਦੇ ਭਲੇ ਲਈ ਗੁਰਮਤਿ ਸਮਾਗਮ 12 ਮਾਰਚ ਦੀ ਸ਼ਾਮ ਨੂੰ

ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ, ਫੇਜ਼ 1 ਦੀ ਪ੍ਰਬੰਧਕੀ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ 12 ਮਾਰਚ ਦੀ ਸ਼ਾਮ ਗੁਰਮਤਿ ਸਮਾਗਮ ਸਰਬੱਤ ਦੇ ਭਲੇ ਲਈ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ …

Read More »

ਸਥਾਨਕ ਗੁਰੂਕੁਲ ਕਾਲਜ ਵਿਖੇ ਸਾਲਾਨਾ ਖੇਡ ਸਮਾਰੋਹ ਦਾ ਆਯੋਜਨ

ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਵੱਲਭ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਅੰਤਰਗਤ ਚੱਲ ਰਹੇ ਗੁਰੂਕੁਲ ਕਾਲਜ, ਬਠਿੰਡਾ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਸਰਦੂਲ ਸਿੰਘ ਸਿੱੱਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਇਸ ਖੇਡ ਸਮਾਰੋਹ ਦੌਰਾਨ ਜੈਵਲਿਨ ਥਰੋਅ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ (ਬੀ.ਏ ਭਾਗ ਦੂਜਾ) ਨੇ ਪਹਿਲਾ, ਸੁਖਮੰਦਰ ਸਿੰਘ (ਬੀ.ਏ ਭਾਗ ਤੀਜਾ) ਨੇ ਦੂਜਾ ਅਤੇ ਸੁਖਵੀਰ …

Read More »

ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਲਈ ਪੀ.ਆਰ ਟ੍ਰੇਨਿੰਗ ਕਰਵਾਈ

ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਵਧਾਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਨਤਾ ਪ੍ਰਤੀ ਜਵਾਬ ਦੇਹੀ ਨਿਰਧਾਰਤ ਕਰਨ ਹਿੱਤ ਬਠਿੰਡਾ ਵਿਚ ਚੱਲ ਰਹੇ ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਪ੍ਰੋਗਰਾਮ ਤਹਿਤ ਇਕ ਪੀ.ਆਰ. ਆਈ.ਟ੍ਰੇਨਿੰਗ ਮੌੜ ਵਿਖੇ ਕਰਵਾਈ ਗਈ।ਜਿਲ੍ਹਾ ਸੰਸਥਾ ਗਿਆਨਦੀਪ ਸ਼ਿਕਸ਼ਾ ਸਮਿਤੀ ਵੱਲੋਂ ਰੀਜ਼ਨਲ ਰਿਸੋਰਸ਼ ਸੈਂਟਰ (ਐਚ.ਆਈ.ਐਮ.ਸੀ) ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ, …

Read More »

ਦਾ ਕਾਮਰਸ ਕੋਚ ‘ਦੰਗਲ’ ’ਚ ਅਭਿਨਵ ਗੁਪਤਾ ਨੇ ਮਾਰੀ ਬਾਜ਼ੀ

ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੱਖਿਆ ਤੇ ਖੇਤਰ ਵਿੱਚ ਬਠਿੰਡਾ ਦਿਨੋਂ ਦਿਨ ਵਿਲੱਖਣ ਪਹਿਚਾਨ ਬਣਾਉਂਦਾ ਜਾ ਰਿਹਾ ਹੈ ਇਸੇ ਲੜੀ ਤਹਿਤ ਬੱਚਿਆਂ ਨੂੰ ਸਮੇਂ ਦਾ ਹਾਣੀ ਬਨਾਉਣ ਅਤੇ ਮੁਕਾਬਲਿਆਂ ਦੀ ਭਾਵਨਾ ਪੈਦਾ ਕਰਨ ਲਈ ਸਥਾਨਕ ‘ਦਾ ਕਾਮਰਸ ਕੋਚ’ ਇੰਸਟੀਚਿਊਟ ਵੱਲੋਂ ਦਾ ਕਾਮਰਸ ਕੋਚ ‘ਦੰਗਲ’ ਦੇ ਬੈਨਰ ਹੇਠ ਵਿਸ਼ੇਸ਼ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹਾ …

Read More »

A group exhibition of 44 paintings of Art Gallery students inaugurated by RMS Chhina

Amritsar, March 6, (Punjab Post Bureau) – A group exhibition of 44 paintings by the students of Art Gallery was inaugurated by President Rajinder Mohan Singh Chhina. The work of students Namely Smriti Arora, Anu Sharma, Tajinder Singh, Taniya Sharma, Ranvir Singh, Tejvir Singh, Joshita, Shuba, Muskan Patni, Pallavi, Mehak, Ritika, Suraj, Yashvi, Rayaansh were very fine. Present on the …

Read More »

Art Galary organized Sahir Ludhianvi Nite in association with Rotary Clubs

Amritsar, March 6, (Punjab Post Bureau) – Indian Academy of fine Arts M.M Malviya Road organized Sahir Ludhianvi Nite in association with Rotary Clubs of Amritsar South, east, Central, North, West, Aastha & Punjab Council of Art & Literature today. IAFA had been paying tribute to the legendry poet since 2002 in association with Rotary Clubs and Punjab Council of …

Read More »

ਵੋਟਾਂ ਖਾਤਿਰ ਡੇਰਿਆਂ ਵਿਚ ਗਏ ਆਗੂਆਂ ਸਬੰਧੀ ਰਿਪੋਰਟ ਤਿੰਨ ਮੈਂਬਰੀ ਕਮੇਟੀ ਨੇ ਸੋਂਪੀ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਆਖਿਆ ਹੈ ਕਿਹਾ ਕਿ ਚੋਣਾਂ ਦੌਰਾਨ ਜੋ ਵਿਅਕਤੀ ਵੋਟਾਂ ਦੀ ਖਾਤਿਰ ਉਨ੍ਹਾਂ ਡੇਰਿਆਂ ਵਿਚ ਗਏ ਜਿਨ੍ਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਮੇਲ-ਮਿਲਾਪ ਕਰਨ ਲਈ ਪਾਬੰਧੀ ਲਗਾਈ ਗਈ ਸੀ, ਉਸ ਦੀ ਦੀ ਰਿਪੋਰਟ …

Read More »