ਅੰਮਿ੍ਰਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਰਤਸਰ ਇਕਾਈ ਚੋਣ ਸਥਾਨਕ ਵਿਰਸਾ ਵਿਹਾਰ ਵਿਖੇ ਜੋਨ ਆਗੂ ਮੁਖਵਿੰਦਰ ਚੋਹਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਤਰਕਸ਼ੀਲ ਆਗੂ ਸੁਮੀਤ ਸਿੰਘ ਨੂੰ ਜਥੇਬੰਦਕ ਮੁਖੀ, ਐਡਵੋਕੇਟ ਅਮਰਜੀਤ ਬਾਈ ਤੇ ਸੁਖਮੀਤ ਸਿੰਘ ਨੂੰ ਵਿੱਤ ਤੇ ਮੈਗਜੀਨ ਮੁਖੀ, ਮਾਸਟਰ ਬਲਦੇਵ ਰਾਜ ਵੇਰਕਾ ਨੂੰ ਸਭਿਆਚਾਰਕ ਵਿਭਾਗ ਮੁਖੀ, ਕਾਮਰੇਡ ਅਜੀਤ ਸਿੰਘ ਨੂੰ ਮਾਨਸਿਕ ਸਿਹਤ …
Read More »Daily Archives: March 22, 2017
ਅੰਮ੍ਰਿਤਸਰ ਪ੍ਰੈਸ ਕਲੱਬ ਆਫ ਅੰਮ੍ਰਿਤਸਰ (ਪੀ.ਸੀ.ਏ) ਵਲੋਂ ਪੱਤਰਕਾਰਾਂ ਲਈ ਟੋਲ ਟੈਕਸ ਮਾਫੀ ਦਾ ਸਵਾਗਤ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਦ ਅੰਮ੍ਰਿਤਸਰ ਪ੍ਰੈਸ ਕਲੱਬ ਆਫ ਅੰਮ੍ਰਿਤਸਰ (ਪੀ.ਸੀ.ਏ) ਨੇ ਪੰਜਾਬ ਸਰਕਾਰ ਵਲੋਂ ਪੱਤਰਕਾਰ ਭਾਈਚਾਰੇ ਨੂੰ ਸੂਬੇ ਵਿੱਚ ਟੋਲ ਟੈਕਸ ਮਾਫ ਕਰਨ ਅਤੇ ਪੰਜਾਬ ਵਿੱਚ ਐਕਰੀਡੇਸ਼ਨ ਕਮੇਟੀ ਗਠਮ ਕਰਨ ਦੇ ਐਲਾਨ ਦਾ ਜੋਰਦਾਰ ਸਵਾਗਤ ਕੀਤਾ ਹੈ।ਕਾਂਗਰਸ ਸਰਕਾਰ ਦੇ ਇਸ ਫੈਸਲੇ ਨੂੰ ਅਹਿਮ ਕਰਾਰ ਦਿੰਦਿਆਂ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ …
Read More »ਪਾਣੀ ਦੀ ਸੁਚੱਜੀ ਵਰਤੋਂ ਨਾ ਕੀਤੀ ਤਾਂ ਭਵਿਖ `ਚ ਪਾਣੀ ਦੀ ਘਾਟ ਨਾਲ ਬੇਰੁਜ਼ਗਾਰੀ ਵਧੇਗੀ- ਡਾ. ਅਮਰੀਕ ਸਿੰਘ
ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।ਜਿਸ ਨਾਲ ਭਵਿਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ ਬਣ ਗਿਆ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਅੱਜ ਵਿਸ਼ਵ ਪੱਧਰ ਤੇ ਮਨਾਏ …
Read More »ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਲੱਮ ਖੇਤਰ ਦੇ ਲੋਕਾਂ ਲਈ ਲੀਗਲ ਲਿਟਰੇਸੀ ਸੈਮੀਨਾਰ
ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੀ ਨਿਰਦੇਸ਼ਾਂ ਅਨੁਸਾਰ ਸਲਮ ਖੇਤਰ ਗੌਰਮਿੰਟ ਕਾਲਜ ਰੋਡ ਲਮੀਣੀ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਸ੍ਰੀਮਤੀ ਸੋਨੀਆ ਅਰੋੜਾ ਅਤੇ ਸ੍ਰੀਮਤੀ ਆਰਤੀ ਤਤਿਆਲ (ਰਿਟੈਨਰ ਲਾਇਰਜ਼) ਵਲੋ ਕੀਤਾ ਗਿਆ।ਸ੍ਰੀਮਤੀ ਸੋਨੀਆ ਅਰੋੜਾ ਅਤੇ ਸ੍ਰੀਮਤੀ ਆਰਤੀ ਤਤਿਆਲ (ਰਿਟੈਨਰ ਲਾਇਰਜ਼) ਵਲੋਂ ਸਲੱਮ ਏਰੀਆ ਵਿੱਚ ਰਹਿੰਦੇ ਲੋਕਾਂ ਨੂੰ ਉਹਨਾ ਦੇ ਹੱਕਾਂ ਵਿਚ ਬਣੇ ਕਾਨੂੰਨੀ …
Read More »ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ ਕਰਨ ‘ਤੇ ਪੱਤਰਕਾਰ ਐਸੋਸੀਏਸ਼ਨ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ
ਪੱਤਰਕਾਰਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਹੋਵੇ ਕਾਰਵਾਈ – ਜਸਬੀਰ ਪੱਟੀ ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਨੂੰ ਪਲੇਠੀ ਕੈਬਨਿਟ ਮੀਟਿੰਗ ਵਿੱਚ ਟੋਲ ਟੈਕਸ ਤੋਂ ਛੋਟ ਦੇਣ ਦੇ ਕੀਤੇ ਐਲਾਨ ਦਾ ਸੁਆਗਤ ਕਰਦਿਆ ਪੱਤਰਕਾਰਾਂ ਦੀਆ ਮੰਗਾਂ ਲਈ ਲੰਮੇ ਸਮੇਂ ਤੋ ਸੰਘਰਸ਼ ਕਰਦੀ ਆ ਰਹੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਨੇ ਮੁੱਖ ਮੰਤਰੀ ਕੈਪਟਨ …
Read More »ਭਰੂਣ ਹੱਤਿਆ ਦੇ ਬਾਵਜੂਦ ਵੀ ਧੀਆਂ ਨੂੰ ਪੜ੍ਹਾਉਣ `ਚ ਪੰਜਾਬ ਬਾਕੀ ਸੂਬਿਆਂ `ਚ ਮੋਹਰੀ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੰਧੂ) – ਭਰੂਣ ਹੱਤਿਆ ਵਰਗੀ ਸਮਾਜਿਕ ਅਲਾਮਤ ਦਾ ਸਾਹਮਣਾ ਕਰ ਰਹੇ ਪੰਜਾਬ ਨੇ ਧੀਆਂ ਨੂੰ ਪੜ੍ਹਾਉਣ ਲਿਖਾਉਣ ਦੇ ਮਾਮਲੇ ਵਿੱਚ ਆਪਣੇ ਗਵਾਂਢੀ ਸੂਬੇ ਨੂੰ ਪਛਾੜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਨਾਮਵਰ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਸੇਵਾਦਾਰ ਲਿਮਕਾ ਬੁੱਕ ਆਫ ਰਿਕਾਰਡਜ਼ ਹੋਲਡਰ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਨੈਸ਼ਨਲ …
Read More »ਵਿਸ਼ਵ ਪਰਿਪੇਖ `ਚ ਹਿੰਦੀ ਭਾਸ਼ਾ ਤੇ ਸਾਹਿਤ ਦਾ ਬਦਲਦਾ ਰੂਪ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਦੋ ਰੋਜ਼ਾ ਵਿਸ਼ਵ ਪਰਿਪੇਖ ਵਿਚ ਹਿੰਦੀ ਭਾਸ਼ਾ ਤੇ ਸਾਹਿਤ ਦਾ ਬਦਲਦਾ ਰੂਪ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਯੂ.ਜੀ.ਸੀ ਦੇ ਸਹਿਯੋਗ ਨਾਲ ਕੀਤਾ ਗਿਆ।ਡੀਨ, ਅਕਾਦਮਿਕ ਮਾਮਲੇ …
Read More »GNDU honored its Student Artists
Amritsar, March 21 (Punjab Post Bureau) – Guru Nanak Dev University has honored its Students-artists here today in a special Award Ceremony. These students brought laurels to the University in Inter-University North Zone Youth Festival & Inter-University National Youth Festival. This programme was organized by Youth Welfare Department of the University in the Dasmesh Auditorium. Prof. A.S. Brar, Vice-Chancellor presided over and …
Read More »University organized national seminar on Music & Yoga as Alternative Therapies
Amritsar, March 21 (Punjab Post Bureau) – The Music Department of Guru Nanak Dev University organized national seminar on Music and Yoga as Alternative Therapies in Guru Nanak Bhawan Auditorium of the University. Prof. S.S. Gill, former Vice-Chancellor, Baba Farid University of Health Sciences, Faridkot presided over and Prof. Keshav Sharma, Eminent & Educationist Music & Yoga Therapist presented key note …
Read More »ਯੂ.ਐਮ.ਪੀ ਐਲ ਨੇ ਲਾਂਚ ਕੀਤਾ ਕੁਕਿੰਗ ਆਇਲ, ਕਈ ਬੀਮਾਰੀਆਂ ਤੋਂ ਦਿਵਾਏਗਾ ਨਿਜ਼ਾਤ
ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) ਦੇਸ਼ ਦੀ ਨਾਮਵਰ ਹਰਬਲ ਕੰਪਨੀ ਯੂ.ਐਮ.ਪੀ.ਐਲ ਨੇ ਇਕ ਅਜਿਹਾ ਕੂਕਿੰਗ ਆਇਲ ਤਿਆਰ ਕੀਤਾ ਹੈ, ਜੋ ਵੱਖ ਵੱਖ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਤਾਂ ਬਚਾਵੇਗਾ ਹੀ ਬਲਕਿ ਨਾਲ ਹੀ ਖਾਣੇ ਦਾ ਸੁਆਦ ਵੀ ਦੁੱਗਣਾ ਕਰੇਗਾ। ਇਸ ਕੂਕਿੰਗ ਆਇਲ ‘ਆਓਲੀਵਿਰਸ ਆਇਲ’ ਨੂੰ ਅੱਜ ਇਥੇ ਪਰਮ ਹੰਸ ਸੰਤ ਮਿਲਖਾ ਸਿੰਘ ਰਿਆੜ ਵੱਲੋਂ ਮਾਰਕਿਟ ’ਚ ਉਤਾਰਿਆ ਗਿਆ।ਕੰਪਨੀ ਦੇ ਮੈਨੇਜਿੰਗ ਡਾਇਰੈਕਟਰ …
Read More »
Punjab Post Daily Online Newspaper & Print Media