ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਏਕਮ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬੀ ਦੇ ਬਹੁ-ਚਰਚਿਤ ਸਾਹਿਤਕ ਰਸਾਲੇ ‘ਹੁਣ’ ਦਾ 36ਵਾਂ ਅੰਕ ਲੋਕ ਅਰਪਿਤ ਕੀਤਾ ਗਿਆ। ਸਥਾਨਕ ਵਿਰਸਾ ਵਿਹਾਰ ’ਚ ਹੋਏ ਇਸ ਸਾਹਿਤਕ ਸਮਾਗਮ ਨੂੰ ਲੜੀਬਧ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮੈਗਜ਼ੀਨ ਦੇ ਹੁਣ ਤੱਕ ਦੇ ਸਫਰ ਦੀ ਜਾਣਕਾਰੀ ਸਾਂਝੀ …
Read More »Daily Archives: March 13, 2017
ਵਿਚਾਰਵਾਨ ਨੂੰ ਮਸਲ ਦੇਣਾ ਸੰਭਵ ਪਰ ਵਿਚਾਰਧਾਰਾ ਨੂੰ ਮਾਰਨਾ ਅਸੰਭਵ – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਦੇਸ਼ ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਮਲੇਸ਼ੀਆ ਵਿਚ ਈਪੋਹ ਸ਼ਹਿਰ ਦੇ ਗਰੀਨ ਟਾਊਨ ਦੇ ਗੁਰਦੁਆਰੇ ਵਿਖੇ ਪ੍ਰੋ: ਇੰਦਰ ਸਿੰਘ ਘੱਗਾ ’ਤੇ ਹੋਏ ਹਮਲੇ ਪ੍ਰਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸੇ ਵਿਚਾਰਵਾਨ ਨੂੰ ਮਸਲ ਦੇਣਾ …
Read More »ਸਨਾਤਨ ਧਰਮ ਸਭਾ ਵਲੋਂ ਮੁਫਤ ਮੈਡੀਕਲ ਚੈਅਕਪ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਸਨਾਤਨ ਧਰਮ ਸਭਾ ਟਰੱਸਟ ਸ਼ਿਵ ਮੰਦਿਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਅਤੇ ਉਨਾਂ ਦੀ ਟੀਮ ਵਲੋਂ ਲਗਭਗ 150 ਮਰੀਜਾਂ ਦਾ ਮੁਫਤ ਮੁਆਇਨਾ ਕੀਤਾ ਗਿਆ ਅਤੇ ਉਨਾਂ ਨੂੰ ਮੁਫਤ ਦਵਾਈਆਂ ਦਿਤੀਆਂ ਗਈਆਂ।ਡਾ. ਹਰਜੋਤ ਸਿੰਘ ਨੇ ਇਸ ਮੌਕੇ ਕਿਹਾ ਕਿ …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪੰ. ਲੇਖ ਰਾਮ ਬਲਿਦਾਨ ਦਿਵਸ `ਤੇ ਵਿਸ਼ੇਸ਼ ਪ੍ਰੋਗਰਾਮ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਧਰਮਵੀਰ ਪੰ. ਲੇਖਰਾਮ ਦੇੇ ਬਲਿਦਾਨ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਅਵਸਰ `ਤੇ ਸਕੂਲ ਕੰਪਲੈਕਸ ਵਿੱਚ ਸਵੇਰੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ। ਸਕੂਲ਼ ਪਿ੍ਰੰਸੀਪਲ ਅੰਜਨਾ ਗੁਪਤਾ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਵਨ ਦੀ ਪਵਿੱਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਅਤੇ ਵੈਦਿਕ ਮੰਤਰਾਂ ਅਤੇ ਵੈਦਿਕ ਭਜਨਾਂ …
Read More »ਮਰਿਆਦਾ, ਅਨੁਸ਼ਾਸਨ, ਸਵੈਮਾਨ ਅਤੇ ਦੂਰਦ੍ਰਿਸ਼ਟਤਾ ਹੀ ਔਰਤ ਦੀ ਸਫਲਤਾ – ਡਾ. ਇੰਦਰਜੀਤ ਕੌਰ
ਡੀ.ਏ.ਵੀ ਕਾਲਜ ਵਿਖੇ ਨਾਰੀ ਸ਼ਕਤੀ `ਤੇ ਇੱਕ ਦਿਨਾ ਲੈਕਚਰ ਆਯੋਜਿਤ ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਦੇਖ ਰੇਖ ਹੇਠ ਕਾਲਜ ਵੋਮੈਨ ਗਰੀਵੈਂਸਿਜ਼ ਤੇ ਰਿਡਰੈਸਲ ਸੈਲ ਵੱਲੋਂ ਇੱਕ ਦਿਨਾ ਗੈਸਟ ਲੈਕਚਰ ਦਾ ਪ੍ਰਬੰਧ ਕੀਤਾ ਗਿਆ।ਆਲ ਇੰਡੀਆ ਪਿੰਗਲਵਾੜਾ ਚੈਰਿਟੇਬਲ ਸੋਸਾਇਟੀ ਪ੍ਰਧਾਨ ਡਾ. ਇੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿੰਨਾਂ ਦਾ ਵੁਮੈਨ …
Read More »Essay Writing Competition organized by Red Ribbon Club of DAV College
Amritsar, March 12 (Punjab Post Bureau) – Red Ribbon Club of DAV College organized an Essay Writing competition based on the theme “Aids Awareness”. Red Ribbon club is a movement started by Government of India in Educational Institutes through which awareness about HIV/Aids is disseminated. About 50 students of the college from different streams like PGDCA, MSC (Computer Science), BCA, …
Read More »DAV College Celebrates International Women’s Day
Amritsar, March 8 (Punjab Post Bureau) – The Women Grievances and Redressal cell, DAV College Amritsar took an initiative to organize Guest Lecture on women empowerment for celebration of International women’s Day. Dr. Inderjeet Kaur Head All India Pingalwara Charitable Society was the Chief Guest and key speaker during the event. Principal Dr. Rajesh Kumar along with Dr. Parveen Thakur, Conveynor Women Cell welcomed the …
Read More »ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਪਏ ਕਰੰਟ ਨਾਲ ਰੇਹੜਾ ਚਾਲਕ ਦੇ ਘੋੜੇ ਦੀ ਮੌਤ
ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਨਗਰ ਨਿਗਮ ਹਦੂਦ ਵਿੱਚ ਆਉਂਦੇ ਪਿੰਡ ਸੁਲਤਾਨਵਿੰਡ ਦੀ ਪੱਤੀ ਬਾਬਾ ਜੀਵਨ ਸਿੰਘ ਵਿਖੇ ਸੀਵਰੇਜ਼ ਡਿਸਪੋਜ਼ਲ ਪਲਾਂਟ ਵਿਖੇ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਪਏ ਕਰੰਟ ਨਾਲ ਇੱਕ ਘੋੜੇ ਦੀ ਮੌਤ ਹੋ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ ਨੇ ਦੱਸਿਆ ਹੈ ਕਿ ਰੇਹੜੇ ਘੋੜੇ ‘ਤੇ …
Read More »ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਲਗਾਇਆ ਜਾਵੇਗਾ ਨੈਸ਼ਨਲ ਫਲੈਗ
ਪਠਾਨਕੋਟ, 12 ਮਾਰਚ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਨੈਸਨਲ ਫਲੈਗ ਲਗਾਉਂਣ ਲਈ ਵੱਖ ਵੱਖ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਇਹ ਨਿਰਧਾਰਤ ਕੀਤਾ ਗਿਆ ਹੈ ਕਿ ਕਰੀਬ 100 ਫੁੱਟ ਉੱਚਾ ਕੌਮੀ ਝੰਡਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਵਾਲੀ ਪਾਰਕ ਵਿੱਚ ਲਗਾਇਆ ਜਾਵੇਗਾ ਅਤੇ ਜਲਦੀ ਹੀ ਇਸ ਪ੍ਰੋਜੈਕਟ ਦਾ ਕੰਮ ਸੁਰੂ …
Read More »PM interacts with recipients of Nari Shakti Puraskar – 2016
New Delhi, March 12 (Punjab Post Bureau) – The Prime Minister, Shri Narendra Modi, today met and interacted with the recipients of the Stree Shakti Puraskar and Nari Shakti Puraskar for the year 2014. During the interaction, the Prime Minister congratulated the award winners for their pioneering achievements, both in their individual capacities, and as torchbearers in their respective fields as …
Read More »
Punjab Post Daily Online Newspaper & Print Media